ਮੈਂ ਤੈਨੂੰ ਦੇਵਾਂ attention
ਮੈਂ ਤੈਨੂੰ ਦੇਵਾਂ attention
ਕਿਵੇਂ ਕਰਦੇ ਹੋ ਜੀ magic show
ਕਿਵੇਂ ਕਰਦੇ ਹੋ ਜੀ magic show
ਤਿੱਖੀ ਨਜ਼ਰਾਂ ਜਿਵੇਂ ਬੱਸਾਂ ਵੀ
ਲੱਗਦੀ ਆ ਸੋਹਣੀ Balenciaga ਦੀ
ਮੈਂ ਤੈਨੂੰ ਦੇਵਾਂ attention
ਤੈਨੂੰ tension ਨਈ ਕਿਉਂ ਭੁਲਦੀ ਐ
ਵੱਡੇ daddy ਦੀ ਵੱਡੀ ਕੁੜੀ ਐ ਤੂੰ
ਮੇਰੇ ਵਰਗੇ masking ਨਾਲ ਨਾਲ ਜੁੜੀ ਐ ਤੂੰ
ਕਾਲੇ ਇਲਮ ਦੀ ਨਿੱਕੀ ਜਿਹੀ ਪੂੜੀ ਐ ਤੂੰ
ਮੈਂ ਤੈਨੂੰ ਦੇਵਾਂ attention
ਮੈਂ ਤੈਨੂੰ ਦੇਵਾਂ attention
Hommie, Hommie, Hommie Dilliwala
Hommie, Hommie, Hommie Dilliwala