ਓ ਝੁੰਡ ਵਿੱਚ ਤੁਰਦੇ ਜੋ ਬਿਨਾ ਗਲੋਂ ਘੂਰ ਦੇ ਜੋ
ਰੋਕੇਯਾਂ ਨਾ ਰੁਕਦੇ ਪਹਾੜਾ ਜਿੱਡੇ ਜੇਰੇ
ਸਦਾ ਜਿਤਣਾ ਹੀ ਸਿਖਿਆ ਨਹੀਂ ਹਾਰਦੇ
ਓਹ ਉੱਡ’ਦੇ ਬਰੋਲੇ ਜਦੋ ਪੰਪ ਹੁੰਦੇ ਡੋਲੇ
ਵੈਰੀ ਦੇਖ ਕੇ ਯਾਰਾਂ ਨੂੰ ਸਾਰੇ ਪਿੱਛੇ ਹਟਦੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ
ਸੀਟ ਥੱਲੇ gun ਪੂਰਾ ਕਰਾ chill fun
ਔੰਦਾ ਚੋਟੀ ਦੇ ਸ਼ਿਕਾਰੀਆ ਚ ਨਾਂ ਨੀ
ਵਜਦੇ salute ਤੈਨੂੰ ਪੂਰੇ area ਚ
ਗਲਾਂ ਹੁੰਦੀਆਂ ਨੇ ਤਾਹੀਓਂ ਥਾ ਥਾ ਨੀ
ਓ ਸੀਟ ਥੱਲੇ gun ਪੂਰਾ ਕਰਾ chill fun
ਔੰਦਾ ਚੋਟੀ ਦੇ ਸ਼ਿਕਾਰੀਆ ਚ ਨਾਂ ਨੀ
ਵਜਦੇ salute ਤੈਨੂੰ ਪੂਰੇ area ਚ
ਗਲਾਂ ਹੁੰਦੀਆਂ ਨੇ ਤਾਹੀਓਂ ਥਾ ਥਾ ਨੀ
ਓ ਸੋਚ ਰੱਖੀ ਉਚੀ ਨਾਲੇ ਪੈਰਾ ਥੱਲੇ Gucci
ਕਦੇ ਭਾਈਆਂ ਨਾਲ ਲੜਾ ਨਾ ਮੈਂ ਪਿੱਛੇ ਵੱਟ ਦੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਕੋਟੀ ਕੋਟੀ ਕਹਿੰਦੇ ਅੱਖ ਬਾਜ ਵਾਲੀ ਗੱਲ ਵਿੱਚ ਦਮ ਨੀ
ਚਰਚੇ ਸੁਣੇ ਮੈਂ ਜੱਟਾ ਬੜੇ ਤੇਰੇ ਇਥੇ
ਵੈਰੀਆ ਦਾ ਰੱਖੇ ਦੇਰ ਕੇ ਤੂੰ ਚਮ ਨੀ
ਓ ਸਿੱਖਰਾ ਤੇ ਗੁੱਡੀ ਪਾਕੇ ਰੱਖਾ ਕਾਲੀ ਹੁੱਡੀ
ਨਹੀਓ ਭਰਦੇ ਜੱਖਮ ਮਾਰੀ ਡੂੰਗੀ ਸੱਟ ਦੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ
ਓ ਰਹਿਣਾ ਸੇਹਨਾ ਚੋਬਰ ਦਾ ਕੁੜੇ ਵਾਹ ਕਮਾਲ
ਅੱਖ ਲਾਲ ਰੱਖੀ ਆਉਂਦੀ ਆਈਫੌਲ ਤੋਂ
ਓ ਬੰਦਾ ਮਰ ਪੁੱਛਦੇ ਕਸੂਰ ਬੱਲੀਏ ਨੀ
ਜਿਹੜੇ ਰਹਿੰਦੇ ਮੇਰੇ ਨਾਲ ਕਿੰਨੇ ਸਾਲ ਤੋਂ
ਓ ਰਹਿਣਾ ਸੇਹਨਾ ਚੋਬਰ ਦਾ ਕੁੜੇ ਵਾਹ ਕਮਾਲ
ਅੱਖ ਲਾਲ ਰੱਖੀ ਆਉਂਦੀ ਆਈਫੌਲ ਤੋਂ
ਓਹ ਬੰਦਾ ਮਰ ਪੁੱਛਦੇ ਕਸੂਰ ਬੱਲੀਏ ਨੀ
ਜਿਹੜੇ ਰਹਿੰਦੇ ਮੇਰੇ ਨਾਲ ਕਿੰਨੇ ਸਾਲ ਤੋਂ
ਓ ਗੱਡੀਆਂ ਚੇ ਯਾਰ ਡੱਬਾ ਵਿੱਚ ਹੱਥਿਆਰ
ਕੱਬੇ ਰਖੇ ਨੇ ਅਸੂਲ ਥੁੱਕ ਕੇ ਨਾ ਚੱਟ ਦੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ
ਓ ਭਾਵੇਂ ਖੜਾ ਹੋਜੇ 20 ਬੰਦੇਆਂ ਚ ਯਾਰ
ਬਈ ਮਜਾਲ ਨੀ ਕਿਸੇ ਦੀ ਕੋਈ ਘੂਰੀ ਵੱਟ ਜੇ