LyricFind Logo
LyricFind Logo
Profile image icon
Lyric cover art

Mexico

•

2023

Mexico

Apple Music logo
Deezer logo
Spotify logo
Lyrics
ਵੇਲੇ ਹੋਏ ਨੇ ਜੱਟ ਤਾਰੀਕੋਂ, ਕਹਿੰਦੇ ਜਾਣਾ ਐ ਮੈਕਸਿਕੋ
ਹੋ ਚੱਲੂ ਮੌਜ ਬਿਲੋ
ਹੋ ਗੱਡੀ ਜੱਟ ਦੀ ਮੇਲਦੀ ਜਾਵੇ, ਸੜਕਾਂ 'ਤੇ ਝੂਮਰਾਂ ਪਾਵੇ
ਓ ਪਾਵੇ ਰੋਜ਼ ਬਿਲੋ
ਹੋ ਗਬਰੂ ਕੱਢਦੇ ਟੌਰ ਆ ਪੂਰੀ, ਰਹਿੰਦੇ ਸਾਰੇ ਜਚਕੇ ਨੀ
ਨੀਵੀਆਂ ਨੀਵੀਆਂ ਗੱਡੀਆਂ ਵਾਲੇ, ਰਹਿੰਦੇ ਸਾਥੋਂ ਬਚਕੇ ਨੀ
ਦਾਖਾਂ ਵਰਗੇ ਮੁੰਡਿਆਂ ਨੂੰ ਹਾਏ ਕਾਜੂ ਵਰਗੀਆਂ ਤਾੜਦੀਆਂ
ਬਾਰ ਬਾਰ ਓ ਆੰਕੇ ਸਾਡੇ ਮਗਰ ਗੇਡੀਆਂ ਮਾਰਦੀਆਂ
ਮਾਰਦੀਆਂ ਪ੍ਰੋਪੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਆ ਆ ਦੱਸਦੇ ਜੇ ਕੋਈ ਟੈਂਸ਼ਨ ਬਿਲੋ, ਕਰ ਦੁਗਾ ਜੱਟ ਹੀਲਾ ਨੀ
ਦਿਨੇ ਚੱਲੇ ਮਨਮੋਹਨ ਵਾਰਿਸ, ਰਾਤੀ ਚੱਲੇ ਚਮਕੀਲਾ ਨੀ
ਕਾਲੀ ਖਾ ਲੈਂਦੇ ਆ ਤੜਕੇ ਨੀ, ਕਈਆਂ ਨੂੰ ਮੇਰੀ ਗੱਡੀ ਰਡਕੇ
ਕਈਆਂ ਨੂੰ ਜੱਟ ਰਡਕੇ ਨੀ, ਨਾਲੇ ਰਡਕੇ ਯਾਰਾਂ ਦੀ ਫੌਜ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
Shaan music
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਮੰਗਦਾ ਸ਼ਹਿਰ ਆ ਖੈਰ ਸਾਡੀ, ਤੇ ਮੰਗਣ ਨਾਰਾਂ ਸਨੈਪ ਬਿਲੋ
ਰਈਸ ਹੋਣੀ ਬਡੇ ਕੱਬੇ ਨੇ ਕਰਦੇ ਨਾ ਫੋਲੋ ਬੈਕ ਬਿਲੋ
ਓਦਾਂ ਘਟ ਬੋਲੀਦਾ ਜੱਟੀਏ ਬੋਲੇ ਸਾਡਾ ਦੌਰ ਨੀ
ਸੱਜੀ ਬਾਂਹ 'ਤੇ ਕੜਾ ਤੇ ਸੱਜੇ ਪੱਟ 'ਤੇ ਨਚਦੀ ਮੋਰਨੀ
ਖਿੜੇਆ ਚਿੱਤ ਰਹਿੰਦਾ ਹਰ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ!
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ

WRITERS

Raees

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Mexico

2023

01

Mexico

Hunar Sidhu