LyricFind Logo
LyricFind Logo
Profile image icon
Lyric cover art

Just You

•

2022

Just You

Apple Music logo
Deezer logo
Spotify logo
Lyrics
ਤੈਨੂ ਚੋਰੀ ਚੋਰੀ ਵੇਖਣਾ ਆਏ ਮੈਂ
ਤੇ ਕੁਝ ਕਿਹਨਾ ਵੀ ਨਈ
ਆਏ ਜੋ ਇਸ਼ਕ਼ੇ ਦਾ ਰੋਗ ਚੰਦਰਾ
ਆਏ ਮੈਂ ਸਿਹਣਾ ਵੀ ਨਈ

ਮੂਹੋਂ ਸੀ ਓ ਚੁਪ ਓ ਹਦੀ
ਅਖਾਂ ਗਾਇਆ ਬੋਲ ਸੀ
ਰਣਿਯਾ ਨੂ ਮਾਤ ਪਾਵੇ
ਚਿਹਰਾ ਅਨਮੋਲ ਸੀ
ਇਕ ਵਾਰੀ ਖੋ ਗੇਯਾ ਜੇ
ਓਹਡੇਯਨ ਖਬਾਂ ਚ
ਕੁਝ ਰਿਹਨਾ ਵੀ ਨਈ
ਤੈਨੂ ਚੋਰੀ ਚੋਰੀ ਵੇਖਣਾ ਆਏ ਮੈਂ
ਤੇ ਕੁਝ ਕਿਹਨਾ ਵੀ ਨਈ
ਆਏ ਜੋ ਇਸ਼ਕ਼ੇ ਦਾ ਰੋਗ ਚੰਦਰਾ
ਆਏ ਮੈਂ ਸਿਹਣਾ ਵੀ ਨਈ

ਪਿਹਲੀ ਵਾਰੀ ਖੇਲ ਮਿਲੇ
ਦੂਜੀ ਵਾਰੀ ਦਿਲ ਮਿਲੇ
ਕਾਹਦੇ ਓ ਦਿਲ ਜਿਹੜੇ
ਦਿਨ ਗਿਣ ਗਿਣ ਮਿਲੇ

ਸਾਰਿਆ ਕਹਾਨਿਆ ਮੈਂ
ਇੰਝ ਨੀ ਸੁਣੋਣਿਆ ਮੈਂ
ਆਪਣੀ ਮੈਂ ਕਿਹ ਕੇ ਤੈਨੂ
ਤੇਰੇ ਨਾ ਬਣੋਨਿਆ
ਕਰ ਹਿੱਮਤ ਨਾ ਏਨਈ ਵਿਚ
ਮੇਰੇ ਮੇਤੋਂ ਅਣਖੀ ਹੰਜੂ
ਵਿਹਿਣਾ ਵੀ ਨਈ

ਤੈਨੂ ਚੋਰੀ ਚੋਰੀ ਵੇਖਣਾ ਆਏ ਮੈਂ
ਤੇ ਕੁਝ ਕਿਹਨਾ ਵੀ ਨਈ
ਆਏ ਜੋ ਇਸ਼ਕ਼ੇ ਦਾ ਰੋਗ ਚੰਦਰਾ
ਆਏ ਮੈਂ ਸਿਹਣਾ ਵੀ ਨਈ

ਐਥੇ ਕਿੰਨੇ ਹੀ ਨੇ
ਦਿਲਾਂ ਵੇਲ ਚੋਰ ਨੀ ਕੁੜੇ
ਦੇ ਅਸੀਸ ਦਿਲ ਥੋਡਾ ਕਮਜ਼ੋਰ ਨੀ ਕੁੜੇ
ਬੈਠਾ ਤਾੜੇਯਾ ਦੀ ਚਹਾਂ
ਬਾਂਹ ਵਿਚ ਤੇਰੀ ਬਾਂਹ
ਕਿਹੰਦਾ ਤੇਰੇ ਬਿਨਾ
ਦੇਖਣੀ ਨੀ ਮੈਂ ਹੋਰ ਨੀ ਕੁੜੇ
ਵੇ ਮੈਂ ਡਰਦਾ ਨਾ ਖਾਬ ਸਜਾਵਾਂ
ਮੈਥੋਂ ਸੁਪਨਾ ਆਏ ਦੇਹਨਾ ਵੀ ਨਈ
ਤੈਨੂ ਚੋਰੀ ਚੋਰੀ ਵੇਖਣਾ ਆਏ ਮੈਂ
ਤੇ ਕੁਝ ਕਿਹਨਾ ਵੀ ਨਈ
ਆਏ ਜੋ ਇਸ਼ਕ਼ੇ ਦਾ ਰੋਗ ਚੰਦਰਾ
ਆਏ ਮੈਂ ਸਿਹਣਾ ਵੀ ਨਈ

ਤੈਨੂ ਚੋਰੀ ਚੋਰੀ ਵੇਖਣਾ ਆਏ ਮੈਂ
ਤੇ ਕੁਝ ਕਿਹਨਾ ਵੀ ਨਈ
ਆਏ ਜੋ ਇਸ਼ਕ਼ੇ ਦਾ ਰੋਗ ਚੰਦਰਾ
ਆਏ ਮੈਂ ਸਿਹਣਾ ਵੀ ਨਈ

ਤੈਨੂ ਚੋਰੀ ਚੋਰੀ ਵੇਖਣਾ ਆਏ ਮੈਂ
ਤੇ ਕੁਝ ਕਿਹਨਾ ਵੀ ਨਈ
ਆਏ ਜੋ ਇਸ਼ਕ਼ੇ ਦਾ ਰੋਗ ਚੰਦਰਾ
ਆਏ ਮੈਂ ਸਿਹਣਾ ਵੀ ਨਈ

WRITERS

Asis Singh

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Just You

2022

01

Just You

Inderr