ਜਦੋ "ਮਹਾਰਾਜਾ Ranjit Singh
ਬਈ ਜਦੋ "ਹਰੀ ਸਿੰਘ ਨਲਵੇ" ਵਰਗੇ
ਬਈ ਫੇਰ ਭੱਜਿਆ ਜਾਣ ਨਾ ਦੇਵਦੇ
ਏ ਅਣਖ ਪੂਗੋਂਦੇ ਆਪਣੀ, ਮੁਹ ਭੰਨ "ਅਬਦਲੀ" ਦਾ
ਹੱਸ ਹੱਸ ਕੇ ਰੱਸੇ ਫਾਂਸੀਆਂ ਦੇ ਲਏ ਗੱਲਾਂ ਵਿੱਚ ਪਾ
Sarabha ਗਿਆ ਸਿਖਾ.. ਬਦਲਾ "ਜਲਿਆਂ ਵਾਲੇ ਬਾਗ ਦਾ
ਹੋ ਬਦਲਾ "ਜਲਿਆਂਵੱਲੇ ਬਾਗ ਦਾ ਲਿਆ London ਦੇ ਵਿਚ ਜਾ
Udham Singh ਨੇ ਫੇਰ Dyer ਦਾ
Bhagat Singh ਨੇ ਫਾਂਸੀ ਝੂਟ ਕੇ
Bhagat Singh ਨੇ ਫਾਂਸੀ ਝੂਟ ਕੇ
ਡਰੇ ਨਾ Punjabi ਮੌਤ ਤੋਂ ਏ ਹੈ ਇਤਿਹਾਸ ਗਵਾਹ