ਓ ਤੈਨੂੰ ਚੁਣਿਆਂ guess ਮਾਰ ਲੈ
ਹੋ ਖੂਨ ਚ ਪੂਰੀ heating ਜੱਟ ਦੇ
Mind ਦੇ ਵਿਚ ਨਾ cheating ਜੱਟ ਦੇ
ਹੋ One By One ਤੂੰ ਦੱਸ demand ਆ
ਹੋ ਜੱਟੀਏ ਖੁੱਲ ਕੇ ਦੱਸ demand ਆ
ਹੋ ਦਬਦੇ ਦੱਸ ਨੇ ਕਿੱਥੇ ਬੱਲੀਏ
ਓ ਤੇਰੀ ਹਾਂ ਵਿਚ ਹਾਂ ਐ ਜੱਟ ਦੀ
ਹੋ One By One ਤੂੰ ਦੱਸ demand ਆ
ਹੋ ਜੱਟੀਏ ਖੁੱਲ ਕੇ ਦੱਸ demand ਆ
ਹੋ ਸੁਣਿਆ ਮੈਂ London ਤੋਂ ਆਉਂਦੇ
ਹੋ worry ਕਰੀ ਨਾ ਸਾਡੇ ਹੁੰਦਿਆਂ
ਹੋ One By One ਤੂੰ ਦੱਸ demand ਆ
ਹੋ ਜੱਟੀਏ ਖੁੱਲ ਕੇ ਦੱਸ demand ਆ
ਓ ਰੌਲੇ ਪਾਉਂਦਾ ਨਾਂ ਕਪਤਾਨ ਦਾ
ਹੋ One By One ਤੂੰ ਦੱਸ demand ਆ
ਹੋ ਜੱਟੀਏ ਖੁੱਲ ਕੇ ਦੱਸ demand ਆ