ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ
ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ
ਗੇੜੇ ਲਾਉਣ town ਦੇ ( ਐ yo )
ਹੋ ਫਿਰਦੇ ਪਟੋਲੇ ਨੇ dream ਦੇਖਦੇ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ
ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ
ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ
ਸੀਟ ਥੱਲੇ ਪਿਆ ਕਾਲਾ ਮਾਲ ਬੱਲੀਏ
ਅੱਖ ਲਾਲ ਬੱਲੀਏ ਥੋੜੀ ਥੋੜੀ ਸ਼ੱਕ ਦੇ
On di spot game ਲਾ ਦਿੰਨੇ ਆ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ
ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ
ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ
ਗੱਲ ਬਾਤ ਪੂਰੀ ਜਾਮਾ ਚੇਬ ਕੱਢ ਨੀ
ਇੰਨੀ ਛੇੱਤੀ ਹੱਥ ਨੀ ਆਉਂਦੇ ਬਾਲੀਏ
ਨਾ ਥਿਯੋਨਦੇ ਬੱਲੀਏ ਬੜੇ ਮਹਿੰਗੇ ਮੁੱਲ ਨੇ
ਲੱਭਣਾ ਤਰੀਕੇ ਇਥੇ ਨਿਤ ਨੱਢੀਆਂ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ
ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ
ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ
ਰੱਖੀ mentality ਹੈ up ਜੱਟਾਂ ਨੇ
ਛੋਟੂ ਬੰਦਾ ਕੀ ਸਾਡੀ ਰੀਸ ਕਰ ਲੂ
ਹੋ ਜ਼ੋਰ ਤਾ ਬਥੇਰੀਆਂ ਨੇ ਲਾਇਆ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ
ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ
ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ
ਐ yo ਝਿੰਜਰ ਖਰੌੜੇ ਦੇ ਨੇ ਗਾਣੇ ਵੱਜਦੇ
ਨਾ ਸੁਣ ਸੁਣ ਰੱਜਦੇ ਜੱਟ ਅੱਤ ਕਰਦਾ
ਜ੍ਹਿਨਾਂ ਦੀ ਆ ਸਾਂਝ ਕੁਲਬੀਰ ਨਾਲ ਨੀ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ brown ਦੇ
ਐ yo ਗੱਡੀ ਤੇ ਲਿਖਾਇਆ ਜ਼ਿਮੀਦਾਰ ਜੱਟ ਨੀ
ਐ yo ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ
You know me Deep Jandu ਐ yo