LyricFind Logo
LyricFind Logo
Profile image icon
Lyric cover art

All Eyes On Me

•

1998

Jawani

Apple Music logo
Deezer logo
Spotify logo
Lyrics
ਹੋ ਹੋ ਹੋ ਹੋ ਹੋ ਹੋ
ਚੜ੍ਹਦੀ ਜਵਾਨੀ ਦਾ ਨਹੀਂ ਮਾਨ ਕਰੀਦਾ
ਸਪਾਂ ਦੀਆਂ ਸੀਰੀਆ ਨਹੀਂ ਪੈਰ ਧਰੀਦਾ
ਚੜ੍ਹਦੀ ਜਵਾਨੀ ਦਾ ਨਹੀਂ ਮਾਨ ਕਰੀਦਾ
ਸਪਾਂ ਦੀਆਂ ਸੀਰੀਆ ਨਹੀਂ ਪੈਰ ਧਰੀਦਾ
ਹੁੰਦੇ ਨੇ ਬੇਗਾਨੇ ਪੁੱਤ ਪਰੇ ਤੋ ਪਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ

ਸਾਡੇ ਮੁਹਰੇ ਆਣ ਕੇ ਕੋਈ ਨਾ ਟਿਕਦਾ
ਏਰੀਏ ’ਚ ਮਿੱਤਰਾਂ ਦਾ ਨਾਂਅ ਵਿਕਦਾ
(ਹੋਏ, ਹੋਏ, ਹੋਏ, ਹੋਏ, ਹੋਏ, ਹੋਏ, ਹਟ ਕੇ)
ਹਾਂ, ਸਾਡੇ ਮੁਹਰੇ ਆਣ ਕੇ ਕੋਈ ਨਾ ਟਿਕਦਾ
ਏਰੀਏ ’ਚ ਮਿੱਤਰਾਂ ਦਾ ਨਾਂਅ ਵਿਕਦਾ
ਤਿੰਨਾ ਨਾ ਤੇਰਾ ਦੇ ਵਿਚੋਂ, ਹਟ ਤੂੰ ਪਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ

ਮੇਲੇ ਵਿੱਚ ਜਾਈਏ ਅਸੀਂ ਬਣ-ਠਣ ਕੇ
ਲੰਘਦੇ ਰਕਾਨਾ ਕੋਲੋਂ ਹਿਕ ਤਣ ਕੇ
ਆਹੋ, ਮੇਲੇ ਵਿੱਚ ਜਾਈਏ ਅਸੀਂ ਬਣ-ਠਣ ਕੇ
ਲੰਘਦੇ ਰਕਾਨਾ ਕੋਲੋਂ ਹਿਕ ਤਣ ਕੇ
ਕੋਈ-ਕੋਈ ਕਿਤੇ ਵਾਰ ਨੈਣਾ ਦੇ ਜਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ

ਮਹਿਫ਼ਿਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ
ਸਿਰ ਚੜ੍ਹ ਬੋਲਦੀ ਸ਼ੌਕੀਨੀ ਜੱਟ ਦੀ
(ਓਹ, ਚੱਕ ਦੇ, ਜੱਟਾ), ਆ-ਆ-ਆਹੋ (ਆ-ਆ-ਆਹੋ), ਨੀ ਆਹੋ
ਮਹਿਫ਼ਿਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ
ਸਿਰ ਚੜ੍ਹ ਬੋਲਦੀ ਸ਼ੌਕੀਨੀ ਜੱਟ ਦੀ
ਸ਼ੌਕ ਨਾਲ ਸੋਨੇ ਵਾਲੇ ਦੰਦ ਨੇ ਜੜ੍ਹੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ

ਜਾਨ ਕੌਲਗੜ੍ਹੀਆ ਯਾਰਾਂ ਤੋਂ ਵਾਰਦਾ
ਤਾਈਓਂ ਬਿੱਲਾ ਤੇਰੇ ਜਿਹਾ ਤੋਂ ਨਾ ਹਾਰਦਾ
(ਬਹੁਤ ਅੱਛੇ, ਗੁਰਦੇਵ ਸਿੰਘ ਦੁਰਗਾਪੁਰੀਆ)
(ਤੇਰੀ ਸੌਂਹ, ਦੁਰਗਾਪੁਰੀਆ)
ਜਾਨ ਕੌਲਗੜ੍ਹੀਆ ਯਾਰਾਂ ਤੋਂ ਵਾਰਦਾ
ਤਾਈਓਂ ਬਿੱਲਾ ਤੇਰੇ ਜਿਹਾ ਤੋਂ ਨਾ ਹਾਰਦਾ
ਯਾਰਾਂ 'ਤੇ ਭਰੋਸਾ ਰੱਬ ਵਰਗਾ ਕਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ
ਸਾਡੇ ਬਾਰੇ ਦਿਲ ਵਿੱਚ ਰਖੀਂ ਨਾ ਭੁਲੇਖਾ
ਰੋਲ ਦਿੱਤੇ ਇੱਥੇ ਅਸੀਂ ਖਰੇ ਤੋ ਖਰੇ

WRITERS

GUNA CHORIA, SUKHSHINDER SHINDA

PUBLISHERS

Lyrics © Universal Music Publishing Group, Royalty Network, Sentric Music

Share icon and text

Share


See A Problem With Something?

Lyrics

Other

More From This Album

Lyric cover art

All Eyes On Me

1998

01

Intro

Jazzy

02

Jawani

Jazzy B

03

Lakh De Hulare

Jazzy B

04

Dil Agiya Tere Te

Jazzy B

05

Seven Colours

Jazzy B

06

Jatt

Jazzy B

07

Gani

Jazzy B

08

Kali

Jazzy B

09

Heart

Jazzy B

10

Ishq De Ambar

Jazzy B

From This Artist