LyricFind Logo
LyricFind Logo
Profile image icon
Lyric cover art

Well Known

•

2026

Well Known

Apple Music logo
Deezer logo
Spotify logo
Lyrics
ਓ ਨਾ ਬਦਮਾਸ਼ੀ ਦੱਸ ਕੀ ਕਰਨੀ
ਜੋ ਪਿੰਡ ਵਾਰੀ 'ਤੇ ਭੜਕੇ ਮਾਰ ਲੈਂਗੇ ਆਈ ਨਹੀਂ
ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਹਾਂ ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਗੱਡੀਆਂ ਤੂੰ ਫਿਰਦਾ ਚਕਾਈ ਚੰਨ ਵੇ
ਸ਼ਹਿਰ ਦਾ ਤੂੰ ਬਣਿਆ ਜਵਾਈ ਚੰਨ ਵੇ
ਓ ਗੱਡੀਆਂ ਤੂੰ ਫਿਰਦਾ ਚਕਾਈ ਚੰਨ ਵੇ
ਫਿਰੇ ਸ਼ਹਿਰ ਦਾ ਤੂੰ ਬਣਿਆ ਜਵਾਈ ਚੰਨ ਵੇ
ਕਿਹੜਾ ਏਰੀਏ ਦਾ ਮਿੱਤਰਾਂ ਨਾਲ ਲਾਈ ਸੋਹਣੀਏ
ਨੀ ਫਿਰ ਦੇਖੀਂ ਤੇ ਜੱਟ ਦੀ ਬਣਾਈ ਸੋਹਣੀਏ
ਐਵੇਂ ਤਾਣੀ ਅੱਖ ਜਿਵੇਂ ਚਾ ਕੇ ਲੰਘਦੇ
ਇੱਕ ਠੋਕੇ ਅਸੀਂ, ਦੂਜਾ ਮੁੜ ਖੰਘੇ ਆਈ ਨਹੀਂ
ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਹਾਂ ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ

ਓ ਮੇਰੀ ਅੱਖ ਨੇ ਪੱਟ ਤੇ ਵੈਲੀ
ਜੇਦੇ ਕਰਕੇ ਹੋਣ ਲਾਡੀਆਂ
ਮੈਨੂੰ ਜੋਬਨ ਚੜ੍ਹ ਚੜ੍ਹ ਆਇਆ
ਨਾਲੇ ਉੱਤੋਂ ਸ਼ਿਕਨੀਆਂ ਲਾਈਆਂ
ਮੇਰੀ ਜੁੱਤੀ ਤੇਰੀ heel ਠਕ ਠਕ ਕਰਦੀ
ਨੀ ਪਹਿਲੀ ਟੋਰ ਦਾ ਨਸ਼ਾ ਤੇਰੀ ਅੱਖ ਕਰਦੀ
ਲੱਗੀ ਵਸਤੂ ਅਲੱਗ ਨਾਲ ਓ ਸੋਹਣੀਏ
ਨੀ ਜਿਹੜੀ ਰੂਹ ਨੂੰ ਸਰੀਰ ਤੋਂ ਵੱਖ ਕਰਦੀ
ਇੱਕ ਛੱਡੇ ਅੱਡਾ ਵੀ ਨੀ ਹੋਣਾ ਸੋਹਣੀਏ
ਨੀ ਜਿਹੜਾ ਨਾ ਸੁਣ ਜੁਗਨੂ ਦਾ ਕੰਬਿਆ ਹੀ ਨਹੀਂ
ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਹਾਂ ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਯਾਰ ਇਕ ਵਾਰੀ ਸੱਦੇ ਦੋ ਵਾਰ ਜਾਈਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਇਕ ਵਾਰੀ ਸੱਦੇ ਦੋ ਵਾਰ ਜਾਈਦਾ
ਚੱਲੇ top ਉੱਤੇ ਨਾਂ ਤੇਰਾ ਅੱਜ ਕੱਲ ਵੇ
ਵੈਲੀਆਂ 'ਤੇ ਲੱਗਿਆ principle ਵੇ
ਦੇਣ ਵਾਲਾ ਸਭ ਕੁਝ ਦੇਈ ਜਾਂਦਾ ਆ
ਓਹਦੇ ਨਾ ਬਿਨਾਂ ਓਹ ਤੋਂ ਕੁਝ ਮੰਗੇ ਆਈ ਨਹੀਂ
ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਹਾਂ ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ
ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਹਾਂ ਜਿੱਥੇ ਜਿੱਥੇ ਜੱਟਾ ਤੇਰਾ ਨਾਂ ਚਲਦਾ
ਓਥੇ ਕਿਸੇ ਮਾਂ ਵੈਲੀ ਜੰਮੇ ਆਈ ਨਹੀਂ

WRITERS

Jugnu, Jot Sidhu

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Well Known

2026

01

Well Known

Jasmeen Akhtar, Jot Sidhu, Jugnu, Verse

From This Artist