LyricFind Logo
LyricFind Logo
Profile image icon
Lyric cover art

Face Value

•

2024

Face Value

Apple Music logo
Deezer logo
Spotify logo
Lyrics
ਹੋ ਦੱਸਣ ਲੱਗਾ
ਆ ਕੇ ਸੁਣੀ ਜਰਾ ਗੌਰ ਨਾਲ
ਲਿਸ਼ਕ ਦਾ ਡੱਬ
ਲਿਹਰ ਲੱਟੇਆਂ ਦੀ ਤੌਰ ਨਾਲ

ਵੇਖ ਕੇ ਮੁਸੀਬਤ
ਮੈਂ ਸਿੱਖੇ ਆਂ ਨਹੀਂ ਦੌੜਨਾ
ਮੇਰੇ ਨਾਲ ਦਰਦੇ
ਮੈਂ ਚੱਲਦਾ ਨੀ ਤੌਰ ਨਾਲ

Victim ਬੜੀ ਵਾਰੀ ਰਹਾ
ਮੈਂ snatch ਦਾ
Deal ਕਰਾਂ ਸਿੱਧੀ
ਬੰਦਾ ਰੱਖਦਾ ਨੀ ਬੀਚ ਦਾ

ਸ਼ੋਰ ਮੈਨੂੰ ਸੁਣੇ ਨਾਂ
ਇਹਨਾਂ ਦੀ ਖਿੱਚ ਖਿੱਚ ਦਾ
Gun ਲਹੂ ਮੰਗਦੀ
ਪੈਸੇ ਨੂੰ Paisa ਖਿੱਚਦਾ

Beat ਕਰੇ kill
ਮੈਂ ਕਿਸੇ ਤੋਂ ਹੋਣਾ beat ਨੀ
Cold drip ਦੇ
ਮੈਂ carry ਕਰਾਂ heat ਨੀ

ਗੱਲ ਆ ਤੇ ਗਲਤੀ ਮੈਂ ਕਰਦਾ repeat ਨੀ
ਯਾਰੀ ਚ ਸਿਆਸਤਾਂ ਬੰਦੇ ਲਈ ਕੋਈ seat ਨੀ

Hard to reach ਬਿੱਲੋ
Easy ਹੁੰਦਾ judge ਨੀ
ਭਾਂ ਦੇਣੇ ਵੈਰੀ
ਭੁੰਜਣ ਤਾਂ ਚੱਜ ਨੀ

Cop car ਆ ਦੇ ਨਾਲ
ਵੈਰੀ ਕੁੱਤੇ ਦਾ ਤੇ act ਦਾ
ਕਰਦੇ ਨੇ chase ਮੈਨੂੰ
ਮੈਂ ਕਹਿੰਦਾ ਅੱਜ ਨੀ

ਮੈਨੂੰ ਲੈ ਕੇ table'ਆਂ ਤੇ
ਚੱਲਦੀ debate ਨੀ
Parallel ਹੋਗੀ ਆ
ਤਰੱਕੀ ਦੇ ਨਾਲ hate ਨੀ

ਧੱਕੇ ਲੈ ਵਿਕਾ ਨਾਂ
ਇਹੀ ਆ ਮੇਰਾ rate ਨੀ
Bars heavy ਮੇਰਾ
ਵਧੀ ਜਾਵੇ weight ਨੀ

Checkmate ਕਰਾਂ ਬਿੱਲੋ
ਖੇਡੀ ਕਦੇ chase ਨਾਂ
ਮੁਲਾਕਾਤ ਕਰੇ ਬਿਨਾ
ਮਾਰੀ ਕਦੇ guess ਨਾਂ

Hit ਜਾਂ flop ਦੀ
ਮੈਂ ਲਾਵਾਂ stress ਨਾਂ
ਚੰਗਾ ਚੱਲੀ ਜਾਂਦਾ
ਹੈ ਨੀ babe ਦੀ bless ਨਾਲ

ਦੁੱਖ ਹੀ ਨੇ meal ਚ
ਤੇ ਮੈਨੂੰ ਦੀ ਲੋਰ ਨੀ
ਪਿੱਛੇ ਨੂੰ ਜੋ ਲੈ ਕੇ
ਜੱਗੀ ਮੁੜਿਆ ਉਹ ਮੋੜ ਨੀ

ਗਾਣੇਆਂ ਨੂੰ ਸੁਣੀ ਚੱਲੋ
ਐਨਾ ਹੀ ਬਥੇਰਾ
ਮੈਨੂੰ ਪੈਸਾ ਚਾਹੀਦਾ ਏ
Face value ਦੀ ਲੋਰ ਨੀ

Wanna fuck one be a bold yeah

ਧੋਖਿਆਂ ਨਾਲ
ਰੱਜੇ ਬੈਠੇ
ਪਾਂਪ ਸੱਜੇ ਖੱਬੇ ਬੈਠੇ
ਨਸ਼ਾ ਨਾ ਕੋਈ ਹੱਡਾਂ ਚ

ਤਾਂ ਵੀ ਅੱਪਾ ਰੱਜੇ ਬੈਠੇ
ਜਾਣੂ ਕਰਨਾਮਿਆਂ ਦੇ
ਹਿੱਧ ਨਾਲ ਕੋਈ ਵੱਜੇ ਇੱਥੇ
ਦੂਰ ਨਜ਼ਾਰਾਂ ਤੋਂ

ਕੁਝ ਗੱਲਾਂ ਤੋਂ ਪੱਜੇ ਬੈਠੇ
ਪਰਦਾ ਨਾਂ ਕਜੀ ਬੈਠੇ
ਸਬ ਤੇਰੀ ਅੱਖਾਂ ਮੂਹਰੇ
ਕੱਠੇ ਹੋ ਹੋ ਆਉਣ ਜੇਡੇ

ਕਰਦਾ ਰਹਾ ਮੈਂ
ਦੂਰ ਜੰਗਲਾਂ ਦੇ ਰਾਜੇ ਅਸੀਂ
ਪਿੰਜਰੇ ਦੇ ਸ਼ੇਰ ਨੀ
ਅੱਖਾਂ ਕਦੇ dabbarman ਨੂੰ

ਲੈਣ ਵਾਲਾ ਟੀਚਾ
ਮੰਜ਼ਿਲ ਦੇ ਰਾਹ ਰੁਕ ਜਾਨ ਦਾ time ਨੀ
ਪੱਜੇ ਆ ਕਮਾਉਣ ਨੂੰ
ਰੋਟੀ ਖਾਣ ਦਾ time ਨੀ

ਹੱਥ ਜਾਈ ਕਮਾਈ ਰੱਬ ਦਿੰਦਾ ਰੱਖਾਂ ਵਹਿਮ ਨੀ
ਲੋਕਾਂ ਨੂੰ ਮਾਰੰਗੇ
ਆਪ ਮਰਨ ਦਾ time ਨੀ

ਬੋਲ ਵਾਹ ਧਰਤੀ ਤੇ ਅੱਗ
ਵੈਰੀ jump ਮਾਰੇ
ਮੱਥਿਆਂ ਨੂੰ ਆਉਣ
ਸਿੱਧਾ ਉੱਡਣ ਆ ਸਾਂਪ ਸਾਰੇ

ਆਈਏ ਨਾਂ industry ਚ
ਸਬ ਨੂੰ ਜੋ pump ਮਾਰੇ
ਜੱਗੀ ਤੇ ਆਜ਼ਾਦ
ਇਹਨਾਂ ਵਾਂਗ ਨਾਂ ਗੁੱਪ ਮਾਰੇ

Better ਹੀ ਲਿਖਾਂ
ਪੀਤੀ ਭੰਗ ਤੋਂ ਬਿਨਾ
ਮੈਂ ਕਦੇ ਲੰਗਿਆ
ਨੀ ਦਿਨ ਉਠ ਜਾਪ ਤੋਂ ਬਿਨਾ

ਮੈਂ ਕਿਲ ਸੁੱਟੇ ਪੈਰੀ ਚੱਕ
ਕਿਲੀ ਤੰਗ ਉਹ ਦੇਣਾ
ਮੈਂ ਦੇਖੀ ਥਲਨੀ ਤਬਾਹੀ
ਇੱਥੇ bomb ਤੋਂ ਬਿਨਾ ਮੈਂ

I think they call me 47
Thuts not for me
So, make it one

WRITERS

. AZAAD, JAGSIR SINGH, AZAAD 4L

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Face Value

2024

01

Face Value

Azaad 4L, Jxggi

From This Artist