LyricFind Logo
LyricFind Logo
Profile image icon
Lyric cover art

No Chance

•

2025

No Chance

Apple Music logo
Deezer logo
Spotify logo
Lyrics
This is emergency
ਆਜਾ Jxggi

ਚੋੜੇ ਜੋ ਹੋ ਕੇ ਲੱਗਦੇ ਸਾਡੇ ਨੀ ਮੂਹਰੇ ਖੰਗਦੇ
ਡੁਬੋਕੇ ਕੱਢੀ ਖੂਨ ਚੋ ਕਿਸਸੇ ਜੋ ਲਿਖੇ ਜੰਗ ਦੇ
ਭਥੇਰੇ ਸਾਥੋ ਤੰਗ ਨੇ ਸਾਂਹਾਂ ਦੀ ਭੀਖ ਮੰਗਦੇ
ਪਿਆਰ ਫਿਰੇ ਭਾਲਦੀ ਤੂੰ ਟੋਟੇ ਕਰੇ ਪੰਗ ਦੇ
ਰਹਿੰਦੇ ਫਿਰੇ ਜੱਪਦੀ ਚੁੰਨੀ ਜੋ ਫਿਰੇ ਚੱਬਦੀ
ਤੇਰਾ ਏ ਕਿਹੜਾ area ਤੂੰ ਏਥੋਂ ਦੀ ਨੀ ਲੱਗਦੀ
ਪੈਰਾਂ ਨੂੰ ਫਿਰੇ ਡੰਡੀ ਤਾਂ ਹੀ ਤੂੰ ਐੰਨਾ ਫੱਬਦੀ
ਸਾਡੇ ਨਾਲ ਐਨਾ ਯਾਰੀ ਲਾਉਣ ਦੇ ਤਰੀਕੇ ਫਿਰੇ ਲੱਭਦੀ
ਹਾਂ ਦਿਆਂ ਨਾ detail ਤੈਨੂੰ ਦੱਸਦਾ brief ਨੀ
ਸਾਡੇ ਨਾਲ ਲਿਹਾਜ਼ ਪਾ ਕੇ ਲੱਭਦੀ relief ਨੀ
ਤੂੰ ਤੇ ਮੇਰੇ ਵੈਰੀ ਦੋਵੇਂ ਭਲਦੇ attention
ਆ ਤੇਰੀ ਝੂਠੀ ਖੰਗ ਤੇ ਓਹਨਾ ਦੀ fake beif ਨੀ
ਹੋ ਬੂਹੇ ਖੜੀ ਕਰੇਂ ਤੂੰ ਮੁਸਾਫ਼ਿਰਾਂ ਦੀ wait ਨੀ
ਅਸੀਂ ਕਦੇ ਖੁਲਣੀ ਨੀ ਮੋਹੱਬਤਾਂ ਦੀ gate ਨੀ
ਹੋ ਗਏ ਅਸੀਂ use ਤੋ ਰਖਾਣੇ ਵਰਦਾਤਾਂ ਤੋਂ
ਹਲੇ ਜੇ ਵੈਰੀ ਠੋਕਣਾ ਕਰੇ ਨਾ hesitate ਨੀ
ਹਾਂ ਰੂਪ ਤੇਰਾ ਭੰਨ ਦਾ ਗੁਰੂਰ ਹੋਣਾ ਚੰਨ ਦਾ
ਸਾਡਾ ਏ homie side ਤੇ
Plan ਤੇਰਾ funn ਦਾ
ਜਦੋਂ ਨੇ fire ਖੁਲਦੇ
ਨੇ ਯਾਰਾ ਓਦੋਂ ਮੰਨਦਾ
Drip ਮਹਿੰਗੇ ਮੁੱਲ ਦੀ
90 ਚ ਬੱਚਾ gun ਦਾ
ਤੂਫ਼ਾਨ ਜਿਹੜੇ ਥੰਮਦੇ
ਨੀਤ ਨੀ ਹੁੰਦੇ ਜੰਮਦੇ
Trigger ਤੇ ਹੁੰਦੇ ਉਂਗਲੀ
ਬੈਰੀ ਦੇ ਪੈਰ ਕੰਬਦੇ
ਹਾਂ ਕਦੇ ਨੀ ਸ਼ਿਕਾਰੀਆਂ ਨੂੰ
ਪੈਂਦੇ ਚੋਗੇ ਚੰਮ ਦੇ
ਤੂੰ ਬੂਕੇ ਫਿਰੇ ਭੇਜਦੀ
ਸਾਡੇ ਨੀ ਕਿਸੇ ਕੰਮ ਦੇ
ਹੋ ਨਿੱਤ ਦਾ routine ਬਿਲੋ
Ones in a while ਨੈ
ਬੰਦ ਸਾਰੇ ਰਾਹ ਕਰੇ ਖੋਲ੍ਹੇ ਜਿਹਦੀ file ਨੀ
ਜਾਦੂ ਆ ਬੰਗਾਲ ਦਾ
ਜੋ ਬੰਦੂਕ ਬੈਠੀ ਸਿੱਖ ਕੇ
ਜੋ ਗਾਇਬ ਕਰੇ ਵੈਰੀਆਂ ਦੇ ਚਿਹਰੇ ਤੋਂ smile ਨੀ
ਹਾਂ ਬਿਲੋ red handed ਹੁੰਦੇ ਆ ਜਿਹੜੇ caught
ਵੇਲ੍ਹਿਆਂ ਦੇ ਦਿਲਾਂ ਚ ਕਿਉਂ ਭਲਦੀ slot ਨੀ
ਮੱਥੇ ਨੂੰ ਤੇਰੇ ਬਿੰਦੀ ਆ ਸਾਡੇ ਨੂੰ red dot ਨੀ
ਤਲਾਸ਼ ਤੈਨੂੰ ਯਾਰ ਦੀ ਉਡੀਕੇ ਮੈਨੂੰ ਮੌਤ ਨੀ
ਸੰਪਾਂ ਨੂੰ ਜਿਵੇਂ ਬਿੰਨ ਦਾ
ਨਸ਼ਾ ਏ ਤੈਨੂੰ lean ਦਾ
ਨੀ ਬਾਕੀਆਂ ਤੋਂ ਵੱਖ ਆ
ਤਰੀਕਾਂ ਮੇਰਾ ਜੀਣ ਦਾ
ਨੀ rapper-ਆਂ ਨੂੰ ਖਾਣ ਦਾ
ਤੇ ਗੁੱਸਿਆਂ ਨੂੰ ਪੀਣ ਦਾ
ਤਾਲਾਂ ਨੂੰ ਕਿਹੜਾ ਪੱਟ ਜੂ
ਮੈਂ ਅੱਗ ਦਾ ਅਫ਼ੀਮ ਦਾ
ਮੈਂ ਸਿੱਖਦਾ ਜਾ ਫਿਰ ਜਿੱਤ ਦਾ
ਇਹੀ ਏ ਕੰਮ ਨਿੱਤ ਦਾ
ਨੀ ਪੱਥਰ ਨਾ ਗੋਲੀ ਨਾਲ
ਜਵਾਬ ਦੇਈਏ ਈੱਟ ਦਾ
ਜ਼ਮਾਨਾ ਤਾਂ ਹੀ ਪਿੱਟਦਾ
ਘਰਾਂ ਮੈਂ ਜੋਗੀ ਮਿੱਠਦਾ
Jxggi ਆ ਹੀ ਖੂਬੀ ਆ
ਮਾਡੇ ਨੀ ਥੱਲੇ ਸਿੱਟਦਾ ਨੀ

WRITERS

JAGSIR SINGH

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

No Chance

2025

01

No Chance

Jxggi, Sickboi, Soe

From This Artist