LyricFind Logo
LyricFind Logo
Profile image icon
Lyric cover art

Hijaab-E-Hyaa

•

2021

Hijaab-E-Hyaa

Apple Music logo
Deezer logo
Spotify logo
Lyrics
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋਡ ਕਿ ਏ ਪਰੇਸਾਨ ਰਿਹਣ ਦੀ
ਮਿੱਟੀ ਪੇ ਕੰਨੀਯਾ ਵਾਲੀ
ਖੁਸ਼ਬੂ ਦੇ ਵਰਗੀ ਤੂ
ਮੇਰੇ ਦਿਲ ਤੇ ਇਸ਼ਕ਼ੇ ਦੇ
ਪੈਚਾਂ ਨੂ ਭੜਗਿ ਤੂ
ਦੇਖੀ ਹੁੰਨ ਉੱਗੁਗਾ
ਮੇਰੇ ਹਰ ਏਕ ਕਤਰੇ ਤੋਂ
ਤੈਥੋਂ ਵੀ ਬਚ ਨਈ ਹੋਣਾ
ਦਿਲ'ਆਂ ਦੇ ਖਤਰੇ ਤੋਂ
ਜੇ ਤਾਰੀਫ ਲਯਿਂ ਲਫ਼ਜ਼ ਹੁੰਦੇ ਤਾਂ
ਕੋਸੀਸ਼ ਕ੍ਯੂਂ ਕਰਤਾ ਬੇਜ਼ੁਬਾਨ ਰਿਹਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋਡ ਕਿ ਏ ਪਰੇਸਾਨ ਰਿਹਣ ਦੀ

ਚਿਹਰੇ ਤੇ ਪਰਦਾ ਤੇਰੇ
ਦਿਖਦੇ ਨੇ ਨੈਣ ਨੀ
ਨੈਨਾ ਦੇ ਆਕੇ ਕਿੰਨੇ
ਟਿਕਦੇ ਨੇ ਨੈਣ ਨੀ
ਨਜ਼ਰਾਂ ਨਾਲ ਫਾਂਸੀ ਲੌਣਾ
ਵੀਖਦੇ ਨੇ ਨੈਣ ਨੀ
ਸ਼ਾਯਰਂ ਨੂ ਹਥੋਂ ਫਦਕੇ
ਲਿਖਦੇ ਨੇ ਨੈਣ ਨੀ
ਜੇ ਤੇਰੇ ਲਯਿਂ ਜਾਂ ਗੰਵਾਵਾਂ
ਹਿੱਮਤ ਕਿ ਮੇਰੀ ਏ ਹੁਸਾਨ ਕਿਹਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋਡ ਕਿ ਏ ਪਰੇਸਾਨ ਰਿਹਣ ਦੀ

ਸੂਰਤ ਦੇਖਨ ਨੂ ਤਰਸੇ
ਰੂਹ ਨੇਹਰੂ ਦੇਖ ਲਯੀ
ਤੇਰਾ ਇਰਾਦਾ ਕਿ ਏ
ਮੇਰੇ ਦਿਲ ਨੇਕ ਲਯੀ
ਜੋ ਵੀ ਤੂ ਮੰਨ ਬਣਾਵੇ
ਐੱਂਨਾ ਤੂ ਗੌਰ ਕਰੀ
ਮੇਰਾ ਦਿਲ ਮਿਹਲ ਤੇਰੇ ਲਯੀ
ਕੁੱਲੀ ਹਰ ਏਕ ਲਯੀ
ਤੇਰੀ ਗੁਜ਼ਾਰਿਸ਼ ਤਾਂ ਜਾਂ ਕੱਡੂਂਗੀ
ਕਰ ਲੇ ਤੇ ਯਾਰੀ ਫਰਮਾਂ ਕਿਹਣ ਦੀ
ਏ ਹਿਜਾਬ-ਈ-ਹਯਾ ਹੈ ਯਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋਡ ਕਿ ਏ ਪਰੇਸਾਨ ਰਿਹਣ ਦੀ

WRITERS

Kaka

PUBLISHERS

Lyrics © Warner Music India Private Limited

Share icon and text

Share


See A Problem With Something?

Lyrics

Other

More From This Album

Lyric cover art

Hijaab-E-Hyaa

2021

01

Hijaab-E-Hyaa

Kaka

From This Artist