LyricFind Logo
LyricFind Logo
Profile image icon
Lyric cover art

Another Side

•

2023

Suit

Apple Music logo
Deezer logo
Spotify logo
Lyrics
ਨੀਲੇ ਨੀਲੇ ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ ?
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਦੇਖ ਮੇਰੇ ਰੰਗ ਵਾਲੇ ਬੱਦਲਾਂ ਨੇ
ਤੇਰੇ ਰੰਗ ਵਾਲੇ ਸੂਰਜ
ਨੂੰ ਜੱਫੀ ਪਾ ਲਈ
ਨੱਕ ਜਿਯਾ ਚੜ੍ਹਾਉਣੀ ਐ
ਤੀਯੁੜੀਆਂ ਤੂੰ ਪਾਉਂਦੀ ਐ
ਨੀਂ ਤੂੰ ਤੇਰੀ ਆਕੜ ਨੇ ਖਾ ਲਈ
ਤੂੰ ਦੇਖ ਪੈਂਦੀਆਂ ਨੇ ਕੰਨਿਆਂ
ਤੂੰ ਦੇਖ ਪੈਂਦੀਆਂ ਨੇ ਕੰਨਿਆਂ
ਮੈਨੂੰ ਦੇਖਣ ਦੇ ਤੇਰਾ ਮੂੰਹ
ਪੀਲੇ ਪੀਲੇ ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ ?
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਹੋਈ ਜਾਂਦੀ ਦੇਰ ਬੜੀ
ਭਿੱਜ ਜਾਏਂਗੀ ਖੜੀ ਖੜੀ
ਭਿੱਜ ਕੇ ਤੂੰ ਹੋਰ ਵੀ ਹਸੀਨ ਲਗਏਂਗੀ
ਸਾਰਿਆਂ ਨੇ ਅਖ ਤੇਰੇ ਉੱਤੇ ਐ ਟਿਕਾਣੀ
ਸੱਚ ਜਾਣੀ ਦੋ ਪੰਜਾਬਣ ਦੀ ਜ਼ਮੀਨ ਲੰਗਏਂਗੀ
ਆਸ਼ਕਾ ਦੀਆਂ ਨੇ ਫੌਜਾਂ ਬਣਿਆਂ
ਫੌਜਾਂ ਆਸ਼ਕਾ ਦੀਆਂ ਨੇ ਬਣਿਆਂ
ਰੱਬ ਜਾਣੇ ਮੇਰਾ ਕੀ ਬਣੂ
ਲਾਲ ਲਾਲ ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ ?
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਤੂੰ ਹੀ ਐ ਸਹਾਰਾ ਤੇਰੇ ਬਿਨਾਂ ਨੀਂ ਗੁਜ਼ਾਰਾ
ਬੱਸ ਤੇਰੇ ਪਿਛੇ office ਚ ਟਿਕਿਆ ਹੋਇਐ
Boss ਨੂੰ ਭੁਲੇਖਾ ਮੇਰੀ salary ਚੰਗੀ ਐ
ਮੈਂ ਤਾ ਤੇਰੀਆਂ ਨਿਗਾਹਾਂ ਵੱਟੇ ਵਿੱਕਿਆ ਹੋਇਐ
ਅੰਖਾਂ ਤੇਰੀਆਂ ਨੇ ਨਾਗ ਮਨਿਆਂ
ਅੰਖਾਂ ਤੇਰੀਆਂ ਨੇ ਨਾਗ ਮਨਿਆਂ
ਨਗਾਣ ਜੈਸਾ ਮੇਰਾ ਲੂੰ ਲੂੰ
ਚਿੱਟੇ ਚਿੱਟੇ ਸੂਟ ਵਾਲੀਏ
ਬੱਸ ਨੂੰ ਉਡੀਕਦੀ ਐ ਕਿਓਂ ?
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਕਿੰਨੀ ਕੇ ਸੁਣਾਵਾਂ ਗੱਲ ਇੰਨੀ ਕੇ ਲੁਕਾਵਾਂ
ਕਿਵੇਂ ਕਰੇਂਗੀ react ਐ ਡਰ ਲੱਗਦੈ
ਤੇਰੀ ਗ਼ੈਰ ਹਾਜ਼ਰੀ ਤੇ ਲੱਗਦਾ ਨੀਂ ਦਿਲ
ਨਾ ਹੀ ਆਫ਼ਿਸ ਚ ਲੱਗੇ ਨਾ ਹੀ ਘਰ ਲੱਗਦੈ
ਤੇਰੀ ਯਾਦ ਤੇ ਤੂੰ ਦੋਵੇਂ ਜਾਣੀਆਂ
ਤੇਰੀ ਯਾਦ ਤੇ ਤੂੰ ਦੋਵੇਂ ਜਾਣੀਆਂ
ਤੰਗ ਕਰਦੀ ਆ ਰਾਤ ਨੂੰ
Pink pink ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ ?
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਲਾਨਤ ਹੈ ਮੇਰੇ ਤੇ ਮੈਂ ਮਰਦਾਂ ਹਾਂ ਤੇਰੇ ਤੇ
ਪਰ ਇੰਨਾ ਟੁੱਟ ਕੇ ਨੀ ਮਰ ਸਕਿਆ
ਪੂਰਾ ਜ਼ੋਰ ਲਾਇਆ ਬੱਸ mail id ਮਿਲੀ
ਤੇਰਾ phone number ਨੀ ਪਤਾ ਕਰ ਸਕਿਆ
ਗੱਲਾਂ ਦਿਲ ਦੀਆਂ ਭੇਜਨਿਆਂ
ਗੱਲਾਂ ਦਿਲ ਦੀਆਂ ਭੇਜਨਿਆਂ
ਤੂੰ ਭੇਜਦੀ ਬੇਸ਼ਕ hmm hmm
ਕਾਲੇ ਕਾਲੇ

WRITERS

RAVINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Another Side

2023

01

Gallaan Dilaan Diyaan

Kaka, Sanam Marvi

02

Geet Banuga

Kaka

03

Aukaat

Kaka

04

Shape

Kaka

05

Suit

Kaka

06

Sheeshe

Kaka

07

Geet Lagdai

Kaka

From This Artist