ਮੈਂ ਬਹੁਤ ਮੋੜਿਆ ਮੁੜ ਕੇ ਨਾ ਮੁੜੀ
ਪੱਥਰ ਬਣ ਗਯੀ ਮੋਮ ਜਿਹੀ ਕੁੜੀ
ਮੈਂ ਬਹੁਤ ਮੋੜਿਆ ਮੁੜ ਕੇ ਨਾ ਮੁੜੀ
ਪੱਥਰ ਬਣ ਗਯੀ ਮੋਮ ਜਿਹੀ ਕੁੜੀ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਬਹੁਤੀਆਂ ਪ੍ਯਾਰਾਂ ਵਾਲੀ ਝੋਲੀ
ਬਹੁਤੀਆਂ ਪ੍ਯਾਰਾਂ ਵਾਲੀ ਝੋਲੀ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਅੱਗ ਦੀਆਂ ਕਣੀਆਂ ਬਣ ਕੇ ਸਾਡੇ
ਅੱਗ ਦੀਆਂ ਕਣੀਆਂ ਬਣ ਕੇ ਸਾਡੇ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਸਾਡੇ ਹੱਥਾਂ ਵਿਚ ਹੁੰਦੀਆਂ ਸੀ
ਜੀਹਦੀਆਂ ਗੋਰਿਆਂ ਨਰਮ ਕਲਾਈਆਂ
ਨੇਕ ਬੇਰੰਗ ਦੀਆਂ ਕਸਮਾਂ ਖਾ ਕੇ
ਨੇਕ ਬੇਰੰਗ ਦੀਆਂ ਕਸਮਾਂ ਖਾ ਕੇ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ