ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂੰ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਤੈਨੂ ਤਾਂ ਮੈਂ ਕਿਸੇ ਬਹਾਨੇ ਭੁੱਲ ਜਾਉ ਗਾ
ਭੁੱਲ ਨੀ ਹੋਣਾ ਪੀਠ ਤੇ ਕਿੱਤੇ ਵਾਰਾਂ ਨੂ ਹਾਏ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਜਿਸ ਦਿਨ ਦਾ ਤੂ ਮੈਨੂ ਦਿਲੋਂ ਭੁਲਯਾ ਆਏ
ਮੈਂ ਮਿਹਬੂਬ ਬਣਾ ਲੇਯਾ ਇਸ਼ਕ guitar ਆ ਨੂ ਹਾਏ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਨਾਮ ਤੇਰਾ ਜੇ ਲੇਕੇ ਮੈਂ ਦਮ ਤੋੜ ਗਯਾ
ਸੁਰਖੀ ਮਿਲ ਜੁ ਦੂਜੇ ਦਿਨ ਅਖ੍ਬਾਰਾਂ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ
ਤੇਰੇ ਨਾਲ ਮੁਹੱਬਤ ਸੀ ਜਦ ਯਾਰਾ ਨੂ
ਭੁੱਲ ਗਯਾ ਸੀ ਮੈਂ ਰੱਬ ਵਰਗੇਯਾਨ ਯਾਰਾਂ ਨੂ