LyricFind Logo
LyricFind Logo
Profile image icon
Lyric cover art

Asin Udhde Aasre Tere

•

2015

Asin Udhde Aasre Tere

Apple Music logo
Deezer logo
Spotify logo
Lyrics
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਉਡਦੇ ਆਸਰੇ ਤੇਰੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ

ਨਾਮ ਤੇਰੇ ਦੀ ਚੜੀ ਖੁਮਾਰੀ
ਨਾਮ ਤੇਰੇ ਦੀ ਚੜੀ ਖੁਮਾਰੀ
ਰੋਸ਼ਨ ਹੋ ਗਈ ਜਿੰਦਗੀ ਸਾਰੀ
ਰੋਸ਼ਨ ਹੋ ਗਈ ਜਿੰਦਗੀ ਸਾਰੀ
ਨਾਮ ਤੇਰੇ ਦੀ ਚੜੀ ਖੁਮਾਰੀ
ਰੋਸ਼ਨ ਹੋ ਗਈ ਜਿੰਦਗੀ ਸਾਰੀ
ਸਭ ਮਿਲ ਗਏ ਖੁਸ਼ੀਆਂ ਖੇੜੇ
ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਉਡਦੇ ਆਸਰੇ ਤੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ

ਭਵਸਾਗਰ ਦੇ ਡੂੰਘੇ ਪਾਣੀ
ਭਵਸਾਗਰ ਦੇ ਡੂੰਘੇ ਪਾਣੀ
ਡੁੱਬ ਜਾਵੇ ਨਾ ਵਿਚ ਜਿੰਦਗਾਨੀ
ਡੁੱਬ ਜਾਵੇ ਨਾ ਵਿਚ ਜਿੰਦਗਾਨੀ
ਭਵਸਾਗਰ ਦੇ ਡੂੰਘੇ ਪਾਣੀ
ਡੁੱਬ ਜਾਵੇ ਨਾ ਵਿਚ ਜਿੰਦਗਾਨੀ
ਜੀ ਵਿਚ ਰਖਿਓ ਨਾਮ ਦੇ ਬੇੜੇ
ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂ ਰੱਖ ਚਰਨਾਂ ਦੇ ਨੇੜੇ

ਸਿਰ ਤੇ ਕਰਕੇ ਰੱਖਿਓ ਛਾਵਾਂ
ਸਿਰ ਤੇ ਕਰਕੇ ਰੱਖਿਓ ਛਾਵਾਂ
ਲੱਗਣ ਵੀ ਨਾ ਗਰਮ ਹਵਾਵਾਂ
ਲੱਗਣ ਵੀ ਨਾ ਗਰਮ ਹਵਾਵਾਂ
ਸਿਰ ਤੇ ਕਰਕੇ ਰੱਖਿਓ ਛਾਵਾਂ
ਲੱਗਣ ਵੀ ਨਾ ਗਰਮ ਹਵਾਵਾਂ
ਨਾ ਪੈਣ ਗਮਾਂ ਦੇ ਘੇਰੇ
ਅਸੀਂ ਉਡਦੇ ਆਸਰੇ ਤੇਰੇ
ਅਸੀਂ ਉਡਦੇ ਆਸਰੇ ਤੇਰੇ
ਉਡਦੇ ਆਸਰੇ ਤੇਰੇ
ਅਸੀਂ ਉਡਦੇ ਆਸਰੇ ਤੇਰੇ
ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂੰ ਰੱਖ ਚਰਨਾਂ ਦੇ ਨੇੜੇ

‘ਮਿੰਟੂ ਉੱਪਲ’ ਇਹੀਓ ਚਾਹਵੇ
‘ਮਿੰਟੂ ਉੱਪਲ’ ਇਹੀਓ ਚਾਹਵੇ
ਸਾਰਾ ਹੀ ਜੱਗ ਝੂਮੇ ਗਾਵੇ
ਸਾਰਾ ਹੀ ਜੱਗ ਝੂਮੇ ਗਾਵੇ
‘ਮਿੰਟੂ ਉੱਪਲ’ ਇਹੀਓ ਚਾਹਵੇ
ਸਾਰਾ ਹੀ ਜੱਗ ਝੂਮੇ ਗਾਵੇ
ਜਦ ‘ਕੰਠ’ ਗਾਵੇ ਗੁਣ ਤੇਰੇ
ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਉਡਦੇ ਆਸਰੇ ਤੇਰੇ
ਅਸੀਂ ਉਡਦੇ ਆਸਰੇ ਤੇਰੇ
ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ
ਸਾਨੂੰ ਰੱਖ ਚਰਨਾਂ ਦੇ ਨੇੜੇ

WRITERS

KAMAL KALER, MINTU UPPAL

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Asin Udhde Aasre Tere

2015

01

Ardaas

Kanth Kaler

02

Asin Udhde Aasre Tere

Kanth Kaler

03

Kanshi

Kanth Kaler

04

Kundi

Kanth Kaler

05

Paalki

Kanth Kaler

06

Rambi

Kanth Kaler

07

Shabad

Kanth Kaler

08

So Hang Japeya Kar

Kanth Kaler

From This Artist