LyricFind Logo
LyricFind Logo
Profile image icon
Lyric cover art

Armaan The Endless Quest of Love

•

2015

Dil

Apple Music logo
Deezer logo
Spotify logo
Lyrics
ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਤੇਰਿਆ ਖਿਆਲਾ ਵਿੱਚ ਗੁਮਸੁਮ ਰਹਿੰਦਾ ਐ
ਰੱਬ ਦੀ ਸੋਹ ਹਰ ਵੇਲੇ ਨਾਂ ਤੇਰਾ ਲੈਂਦਾ ਐ
ਦਿਲ, ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ

Oh baby please let me know if you need me, if you need me
I'll always be there whenever you need me, whenever you need me

ਜਦੋਂ ਦੀਆਂ ਹੋਈਆਂ ਤੇਰੇ ਨਾਲ ਅੱਖਾਂ ਚਾਰ ਵੇ
ਉਦੋਂ ਹੀ ਇਹ ਪਤਾ ਲੱਗਾ ਹੁੰਦਾ ਕੀ ਐ ਪਿਆਰ ਵੇ
ਜਦੋਂ ਦੀਆਂ ਹੋਈਆਂ ਤੇਰੇ ਨਾਲ ਅੱਖਾਂ ਚਾਰ ਵੇ
ਉਦੋਂ ਹੀ ਇਹ ਪਤਾ ਲੱਗਾ ਹੁੰਦਾ ਕੀ ਐ ਪਿਆਰ ਵੇ
ਓਨਾ ਚਿਰ ਚੈਨ ਹੁਣ ਨੈਣਾ ਨੂੰ ਨਹੀਂ ਆਉਂਦਾ
ਜਿੰਨਾ ਚਿਰ ਮੈਨੂੰ ਤੇਰਾ ਹੁੰਦਾ ਨਹੀਂ ਦੀਦਾਰ ਵੇ
ਦਿਲ, ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ

Oh baby please let me know if you need me, if you need me
I'll always be there whenever you need me, whenever you need me

ਚੰਨਾ ਤੇਰੀ ਲੋਅ ਤੋਂ ਬਗੈਰ ਰਾਤਾਂ ਨੇ੍ਹਰੀਆਂ
ਝਲੀਆਂ ਨਾ ਜਾਣ ਸਾਥੋਂ ਦੂਰੀਆਂ ਨਾ ਦੇਰੀਆਂ
ਚੰਨਾ ਤੇਰੀ ਲੋਅ ਤੋਂ ਬਗੈਰ ਰਾਤਾਂ ਨੇ੍ਹਰੀਆਂ
ਝਲੀਆਂ ਨਾ ਜਾਣ ਸਾਥੋਂ ਦੂਰੀਆਂ ਨਾ ਦੇਰੀਆਂ
ਸਮੇ ਦਿਆਂ ਬੱਦਲਾਂ ਚੋਂ ਮੁੱਖ ਮਾਰੇ ਝਾਤੀਆਂ
ਪਿਆਰ ਵਿੱਚ ਹੁੰਦੀਆਂ ਨੇ ਠੀਕ ਹੇਰਾ-ਫੇਰੀਆਂ
ਦਿਲ, ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਦਿਲ ਹੁਣ ਦਿਲ ਹੁਣ ਦਿਲ ਹੁਣ

ਇਕੋ ਗੱਲ ਯਾਦ ਰਹਿਗੀ ਸਾਰਾ ਜਗ ਭੁੱਲ ਕੇ
ਡੋਲੀਏ ਨਾ ਕਦੇ ਸੱਜਣਾ ਦੇ ਉਤੇ ਡੁਲ ਕੇ
ਇਕੋ ਗੱਲ ਯਾਦ ਰਹਿਗੀ ਸਾਰਾ ਜਗ ਭੁੱਲ ਕੇ
ਡੋਲੀਏ ਨਾ ਕਦੇ ਸੱਜਣਾ ਦੇ ਉਤੇ ਡੁਲ ਕੇ
ਹੇਰਾ ਵਾਲੇ ਧੱਮੀ ਕਦੇ ਘਟ ਨਹੀਂ ਕਹਾਇਦਾ
ਇਸ਼ਕ ਪਿਆਰ ਵਾਲੀ ਤਕੜੀ ਚ ਤੁਲ ਕੇ
ਦਿਲ, ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ
ਦਿਲ ਹੁਣ ਤੇਰੇ ਤੋਂ ਬਗੈਰ ਸੱਜਣਾ, ਨਹੀਂ ਲੱਗਣਾ, ਨਹੀਂ ਲੱਗਣਾ

WRITERS

KAMAL KALER, VIJAY DHAMMI

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Armaan The Endless Quest of Love

2015

01

Akhiyan

Kanth Kaler

02

Chhalla

Kanth Kaler

03

Dil

Kanth Kaler

04

Ek Mera Dil

Kanth Kaler

05

Ishq Garibi

Kanth Kaler

06

Maape

Kanth Kaler

07

Sanu Vi (Armaan)

Kanth Kaler

08

Teri Daya Mehar

Kanth Kaler

09

Truck

Kanth Kaler

From This Artist