LyricFind Logo
LyricFind Logo
Profile image icon
Lyric cover art

Tu Chete Aave

•

2012

Tu Chete Aave

Apple Music logo
Deezer logo
Spotify logo
Lyrics
ਤੁੰ ਸੋਚੀਂ ਨਾ ਤੈਨੂ ਭੁੱਲ ਗਿਯਾ ਮੈਂ ਭੁਲਣ ਨੂੰ ਤਾਂ ਯੁਗ ਲੱਗਦੇ ਆ
ਨੀ ਤੇਰਾ ਚੇਤਾ ਠਾਰੇ ਸਾਹਾਂ ਨੂ, ਹੌਕਿਆਂ ਦੇ ਬੁੱਲ੍ਹੇ ਵੱਗਦੇ ਆ
ਖੁਸ਼ੀਆਂ ਦਾ ਵੇਲਾ ਲੰਘਿਯਾ ਏ ਆ ਦਰਦਾਂ ਸਾਨੂ ਡੰਗਿਆ ਏ
ਖੁਸ਼ੀਆਂ ਦਾ ਵੇਲਾ ਲੰਘਿਯਾ ਏ ਆ ਦਰਦਾਂ ਸਾਨੂ ਡੰਗਿਆ ਏ
ਏ ਕਿਹੜੇ ਰੰਗ ਵਿਚ ਰੰਗਿਆ ਏ , ਏ ਕਿਹੜੇ ਰੰਗ ਵਿਚ ਰੰਗਿਆ ਏ
ਸਾਨੂੰ ਰੱਬ ਦੀਆਂ ਰੰਗਾਂ, ਤੂ ਚੇਤੇ
ਤੂ ਚੇਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ
ਤੂ ਚੇਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ

ਤੁੰ ਕਿਓਂ ਵਿਛੋਡਾ ਪਾਇਆ ਏ , ਮੇਰੇ ਦਿਲ ਤੇ ਮਾਤਮ ਛਾਇਆ ਏ
ਤੁੰ ਕਿਓਂ ਵਿਛੋਡਾ ਪਾਇਆ ਏ , ਮੇਰੇ ਦਿਲ ਤੇ ਮਾਤਮ ਛਾਇਆ ਏ
ਅੱਖੀਆਂ ਨੇ ਸਾਵਣ ਲਾਇਆ ਏ ,ਅੱਖੀਆਂ ਨੇ ਸਾਵਣ ਲਾਇਆ ਏ
ਪਰ ਦਿਲ ਤੇ ਸੋਕਾ, ਤੂ ਚੇਤੇ ਤੂ ਚੇਤੇ ਆਵੇਂ ਜਦ ਕਿਸੇ ਦਾ ਚਮਕੇ ਕੋਕਾ
ਤੂ ਚੇਤੇ ਆਵੇਂ ਜਦ ਕਿਸੇ ਦਾ ਚਮਕੇ ਕੋਕਾ

ਸੁਖ ਚੈਨ ਤੁੰ ਮੇਰਾ ਲੈ ਗਈ ਏ , ਹੁਣ ਕਹਿੰਦੇ ਰਾਹੇ ਪੈ ਗਈ ਏ
ਸੁਖ ਚੈਨ ਤੁੰ ਮੇਰਾ ਲੈ ਗਈ ਏ , ਹੁਣ ਕਹਿੰਦੇ ਰਾਹੇ ਪੈ ਗਈ ਏ
ਤੁੰ ਕਿੱਥੇ ਜਾ ਕੇ ਬਹਿ ਗਈ ਏ , ਤੁੰ ਕਿੱਥੇ ਜਾ ਕੇ ਬਹਿ ਗਈ ਏ
ਨੀ ਮੇਰੀ ਆਦਤ ਬਣਕੇ, ਤੂ ਚੇਤੇ ਤੂ ਚੇਤੇ ਆਵੇਂ ਜਦ ਕਿਸੇ ਦੀ ਝਾੰਝਰ ਛਣਕੇ
ਤੂ ਚੇਤੇ ਆਵੇਂ ਜਦ ਕਿਸੇ ਦੀ ਝਾੰਝਰ ਛਣਕੇ

ਤੁੰ ਕਿੱਦਾਂ ਦਰਦ ਸਹਾਰ ਲਿਆ (ਸਹਾਰ ਲਿਆ)
ਹਾਏ ਡੋਲੀ ਖੁਦ ਨੂ ਚਾੜ ਲਿਆ ਤੁੰ ਕਿੱਦਾਂ ਦਰਦ ਸਹਾਰ ਲਿਆ
ਹਾਏ ਡੋਲੀ ਖੁਦ ਨੂ ਚਾੜ ਲਿਆ
ਉੱਪਲਾਂ ਦਾ ਮਿੰਟੂ ਮਾਰ ਲਿਆ, ਉੱਪਲਾਂ ਦਾ ਮਿੰਟੂ ਮਾਰ ਲਿਆ
ਨੀ ਮੱਥੇ ਦੀਆਂ ਲੇਖਾਂ, ਤੂ ਚੇਤੇ ਤੂ ਚੇਤੇ ਆਵੇਂ ਜਦ ਕਿਸੇ ਨੂ ਮਿਲਦਿਆਂ ਵੇਖਾਂ
ਤੂ ਚੇਤੇ ਆਵੇਂ,ਚੇਤੇ ਆਵੇਂ ਜਦ ਕਿਸੇ ਨੂ ਮਿਲਦਿਆਂ ਵੇਖਾਂ

WRITERS

KALA NIZAMPURI, GURMEET SINGH, KULVIDER SINGH HUNDAL

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Tu Chete Aave

2012

01

Tu Chete Aave

Kanth Kaler

02

Hello Hello

Kanth Kaler

03

Pyar De Hulare

Kanth Kaler

04

Jind Jattan Dee

Kanth Kaler

05

Reejh E Avalli

Kanth Kaler

06

Pind Diyan Kuriyan

Kanth Kaler

07

Jatt Mul Tarda

Kanth Kaler

08

Ik Jindri

Kanth Kaler

09

Akha Akha Wich

Kanth Kaler

10

Ambron Tare Todh Ke

Kanth Kaler

11

Dil Diyan

Kanth Kaler

From This Artist