LyricFind Logo
LyricFind Logo
Profile image icon
Lyric cover art

Zindabaad Zindagi

•

2018

Zindabaad Zindagi

Apple Music logo
Deezer logo
Spotify logo
Lyrics
ਡਿੱਗ ਡਿੱਗ ਉੱਠਦੇ ਜੋ ਹਾਰ ਨਹੀਂਓ ਮੰਦੇ
ਭੀੜ ਵਿਚੋਂ ਉੱਠ ਕੇ star ਓਓ ਨੇ ਬਣਦੇ
ਡਿੱਗ ਡਿੱਗ ਉੱਠਦੇ ਜੋ ਹਾਰ ਨਹੀਂਓ ਮੰਦੇ
ਭੀੜ ਵਿਚੋਂ ਉੱਠ ਕੇ star ਓਓ ਨੇ ਬਣਦੇ
ਜਜ਼ਬਾਤਾਂ ਵਾਲੀ ਪੈਂਦੀ ਆ ਜੀ ਅੱਗ ਮੱਚਣੀ
ਲਾਟ ਮੱਚਣੀ ਕਿ ਜਿੰਨਾ ਚ ਬਰੂਦ ਨੀ ਹੁੰਦਾ
ਹੋ ਜੇ ਅੱਖਾਂ ਵਿਚ ਸੁਪਨੇ ਹੋ ਜੇ ਅੱਖਾਂ ਵਿਚ ਸੁਪਨੇ ਜਾਏ ਹੋਣ ਤਾਂ ਓਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਈ ਹੁੰਦਾ
ਜੇ ਅੱਖਾਂ ਵਿਚ ਸੁਪਨੇ ਜਾਏ ਹੋਣ ਤਾਂ ਓਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਈ ਹੁੰਦਾ ਹਾਏਏ ਵੇ ਹੋ ਓ
ਕਿੰਨੂੰ ਦੁੱਖੜੇ ਸੁਣਾਵੇ ਕਿੰਨੂੰ ਰੋ ਕੇ ਵਿਖਾਵੇ ਏਥੇ ਕੋਈ ਨੀ ਪੁੱਛਦਾ ਸੱਚੇ ਪਾਤਸ਼ਾਹ ਦੇ ਹੱਥ
ਤੇਰੀ ਜ਼ਿੰਦਗੀ ਦਾ ਰਥ ਰੁਕਿਆਂ ਨੀ ਰੁਕਦਾ ਹਾਏ ਮਿਹਨਤਾਂ ਦਾ ਪੈਂਦਾ ਵੀਰਾ ਮੁੱਲ ਤਾਰਨਾ
ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਕਾਹਤੋਂ ਬੰਦਾ ਹੋ ਕੇ ਤਰਲਾਬੰਦੇ ਦਾ ਮਰਨਾ
ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮਿਹਨਤਾਂ ਦਾ ਪੈਂਦਾ ਵੀਰਾ ਮੁੱਲ ਤਾਰਨਾ
ਕਾਹਤੋਂ ਬੰਦਾ ਹੋ ਕੇ ਤਰਲਾਬੰਦੇ ਦਾ ਮਰਨਾ
ਕਿਸੇ ਹੋਰ ਦੀਆਂ ਨੀਂਹਾਂ ਤੇ ਸ਼ਟਾਊਡ ਕਰ ਕੇ
ਹੋਵੇ ਬਣਿਆ ਜੇ ਘਰ ਮਜ਼ਬੂਤ ਨਈ ਹੁੰਦਾ
ਹੋ ਜੇ ਅੱਖਾਂ ਵਿਚ ਸੁਪਨੇ ਹੋ ਜੇ ਅੱਖਾਂ ਵਿਚ ਸੁਪਨੇ ਜਾਏ ਹੋਣ ਤਾਂ ਓਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਈ ਹੁੰਦਾ
ਜੇ ਅੱਖਾਂ ਵਿਚ ਸੁਪਨੇ ਜਾਏ ਹੋਣ ਤਾਂ ਓਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਈ ਹੁੰਦਾ ਹਾਏਏ ਵੇ ਹੋ ਓ
ਰੱਬ ਨੂੰ ਵੀ ਮਿਹਣੇ ਵੇਹਲੇ ਏ ਮਾਰਦੇ ਕਮ ਕਾਰ ਵਾਲੇ ਦੀ ਤਾਂ ਅਰਦਾਸ ਹੁੰਦੀ ਆ
ਅੰਦਰਾਂ ਕੀ ਤਕਸਾਲ ਭਗਤੀ ਦੇ ਜੇਹੜੇ ਤਰਗੇ ਉਹਨਾਂ ਦੀ ਗੱਲ ਖਾਸ ਹੁੰਦੀ ਆ
ਏਥੇ ਜਿੰਨੇ ਵੀ ਤੂੰ ਵੱਡੇ ਵੱਡੇ ਸਾਹਬ ਲੋਕੀ ਵੇਖਦੈ
ਓ ਬਹੁਤੇ ਸੀ ਗਰੀਬ ਜਦੋਂ ਘਰੋਂ ਚਲੇ ਸੀ ਘਰੋਂ ਚਲੇ ਸੀ
ਅੱਜ ਲੰਘਦੇ ਨੇ ਜਿੱਥੋਂ ਪਿੱਛੇ ਬਣੀ ਜਾਂਦੇ ਕਾਫਲੇ ਵੇਖ ਸੋਚ ਕੇ ਓ ਬੰਦੇ ਕਦੇ ਜਮਾਂ ਏ ਕੱਲੇ ਸੀ
ਚੱਲ ਉੱਠ ਓਏ ਜਵਾਨਾ ਕੇਹੜੀ ਗੱਲੋਂ ਡੋਲਦਾ ਜ਼ਿੰਦਾਬਾਦ ਰਵੇ ਜ਼ਿੰਦਗੀ
ਭੂਚਾਲਾ ਮਰਦਾ ਉੱਠ ਓਏ ਜਵਾਨਾ ਕੇਹੜੀ ਗੱਲੋਂ ਡੋਲਦਾ ਜ਼ਿੰਦਾਬਾਦ ਰਵੇ ਜ਼ਿੰਦਗੀ ਭੂਚਾਲਾ ਮਰਦਾ
ਬਾਬੇ ਨਾਨਕ ਨੂੰ ਪੜ੍ਹੀ ਬਹਿ ਕੇ ਰਲਣ ਵਾਲਿਆ
ਅਨਮੁਖਾ ਵਿਚ ਰੱਬ ਵੀ ਮੌਜੂਦ ਨਈ ਹੁੰਦਾ
ਹੋ ਜੇ ਅੱਖਾਂ ਵਿਚ ਸੁਪਨੇ ਹੋ ਜੇ ਅੱਖਾਂ ਵਿਚ ਸੁਪਨੇ ਜਾਏ ਹੋਣ ਤਾਂ ਓਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਈ ਹੁੰਦਾ
ਜੇ ਅੱਖਾਂ ਵਿਚ ਸੁਪਨੇ ਜਾਏ ਹੋਣ ਤਾਂ ਓਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਈ ਹੁੰਦਾ ਹਾਏ

WRITERS

JASKARAN SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Zindabaad Zindagi

2018

01

Zindabaad Zindagi

Kanwar Grewal

From This Artist