LyricFind Logo
LyricFind Logo
Profile image icon
Lyric cover art

Bacthafu*up

•

2021

80 Degrees

Apple Music logo
Deezer logo
Spotify logo
Lyrics
Hey ohh oo
Tell me what to do
I know you feel it to
I let it done for you
Don't make it my first move
Your skin on tap in my
The way you touch inside
Let's not pretend oh no oh (oh no)

ਹੁਸਨ ਤੇਰਾ 80 ਡਿਗ੍ਰੀਸ ਨਖਰੋ
ਤਲਜਾ ਨਖਰੋ
ਕਰੌਂਦੀ ਬੇਂਡ ਮੁੰਡੇਯਾ ਦੇ ਨੀਸ ਨਖਰੋ
ਤਲਜਾ ਪ੍ਲੀਜ਼ ਨਖਰੋ
ਨੀ ਟੀਜ਼ ਨਖਰੋਂ Please ਨਖਰੋ
ਨੀ ਉਠਦੀ ਆ ਕਾਲਜੇ ਚ Chees ਨਖਰੋ
ਓ ਨੂਰੀਏ ਨੀ ਰੱਬ Sardul ਵਰਗਾ
ੇੰਨਾ ਸੋਚ ਨਾ ਬਰੀਕ ਨਖਰੋ
ਹੁਸਨ ਤੇਰਾ 80 Degrees ਨਖਰੋ
ਤਲਜਾ Please ਨਖਰੋ

You bring stars to me
There I never share
Take in time in me
Up on nine we so insane
Let's fall in again it right
How mad fall it's right
We gotta pay is about to goes that

ਓ ਤੂ ਮੈਨੂ ਲਗੇ ਚਮਕੀਲੇ ਦਾ ਕੋਯੀ ਗੀਤ
ਤੈਨੂ ਮਾਨਕ ਦੀ ਕਾਲੀ ਵਾਂਗੂ ਸੁਣਗੇ Repeat
ਤੂ ਮੈਨੂ ਲਗੇ Harmonium ਸਾਜ਼
ਤੇਰੀ ਬੀਬੀ ਰਣਜੀਤ ਕਾਯਾਰ ਵਰਗੀ ਆਵਾਜ਼
ਟੁੱਟੇ ਦਿਲ ਵਾਲੀ ਦੀ ਤਾਂ ਤੌਰ ਦੱਸਦੀ
ਮਿਤਰਾਂ ਦਾ ਏਹੋ ਆ Belief ਨਖਰੋ
ਬਿੱਲੋ ਤੇਰੀ ਹਿੱਕ ਦਾ ਤਵੀਤ ਗੇਯਾ ਗਯਾ
ਕਿੰਨੇ ਸਾਲ ਪਿਹਲਾਂ ਹੀ ਸਦੀਕ ਨਖਰੋ
ਤੂ ਬੀਟ ਨਖਰੋਂ ਮੈਂ ਗੀਤ ਨਖਰੋ
ਨੀ ਟੇਪ ਟੁਪੇ ਕਰੀਈਏਏ ਰਿਲੀਸ ਨਖਰੋ
ਓ ਮਿਤਰਾਂ ਨੂ ਰਿਹਿੰਦੇ ਸ਼ਰੀਫ ਨਖਰੋ
ਤਲਜਾ please ਨਖਰੋ
ਹੁਸਨ ਤੇਰਾ 80 degree ਨਖਰੋ
ਤਲਜਾ please ਨਖਰੋ
ਮੈਂ ਕਿਹਾ ਤਲਜਾ please ਨਖਰੋ

Oh yeah
Oh o o
I like it you make me feel it home
Wanna take it slow
And give me higher
And do you do you you

ਓ ਬਣਕੇ ਤੂ ਨਿਕਲੇ ਬੇਯੋਂਸੇ ਵਰਗੀ
ਸੁਣਦੀ ਆ ਜੇਜ਼ਯ ਗੋਰੀਏ
ਤੇਰੇ ਪਿਛੇ ਨਵਾ ਨਵਾ ਹੋਯ ਫਿਰਦਾ
ਔਜਲਾ crazy ਗੋਰੀਏ
ਏਰਿਯਾ ਚ ਗੀਤ ਗੀਤਾਂ ਵਿਚ ਰਾਜ ਨੇ
ਓਹ੍ਨਾ ਵਿਚ ਲਿਖੇਯਾ brief ਨਖਰੋ
ਓਵਰ ਆੱਲ ਲਗਦੀ ਸ਼ਰੀਫ ਨਖਰੋ
ਨੀ ਹੌਲੀ ਹੌਲੀ ਕਰਨਗੇ ਤਾਰੀਫ ਨਖਰੋ
ਤੂ ਠੀਕ ਨਖਰੋ ਹਨ ਠੀਕ ਨਖਰੋ
ਨੀ ਆਂਖ ਤੇਰੀ ਲਗਦੀ ਆ thief ਨਖਰੋ
ਓ ਸਮ੍ਮਰ ਚ ਕਰਦੀ freeze ਨਖਰੋ
ਮੈਂ ਕਿਹਾ ਤਲਜਾ please ਨਖਰੋ
ਹੁਸਨ ਤੇਰਾ 80 degree ਨਖਰੋ
ਤਲਜਾ please ਨਖਰੋ
ਕਰੌਂਦੀ ਬੇਂਡ ਮੁੰਡੇਯਨ ਦੇ ਨੀਸ ਨਖਰੋ
ਤਲਜਾ please ਨਖਰੋ
ਤਲਜਾ please ਨਖਰੋ
ਮੈਂ ਕਿਹਾ ਤਲਜਾ please ਨਖਰੋ

WRITERS

Karan Aujla

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Bacthafu*up

2021

01

Intro

Karan Aujla

02

Here & There

Karan Aujla

03

Addi Sunni

Karan Aujla

04

Boli

Karan Aujla

05

Click That B Kickin It

Karan Aujla

06

It Ain't Legal

Gurlez Akhtar, Karan Aujla

07

Ford

Karan Aujla

08

Chu Gon Do ?

Karan Aujla

09

Feel The Flava

Karan Aujla

10

Sharab

Karan Aujla

11

Itz A Hustle

Karan Aujla

12

80 Degrees

Amaal, Karan Aujla

13

Ask About Me

Karan Aujla

From This Artist