LyricFind Logo
LyricFind Logo
Profile image icon
Lyric cover art

At Peace

•

2025

At Peace

Apple Music logo
Deezer logo
Spotify logo
Lyrics
Aha
Aujla, Ikky
D-D-Daytrip took it to ten, hey
Yeah, aha
Aujla, aha
Yeah

ਪੱਕੀ ਆ ਜਬਾਨ ਜੀਭ ਕਰੇ ਨਾ ਸਲਿਪ
ਕੁੜਤਾ ਏ ਕਾਲਾ ਬੀਬਾ ਯਾਰਾਂ ਦੀ ਡ੍ਰਿਪ
ਯਾਚ ਤੇ ਮਾਲ ਫਿ ਸੀ ਚਲੀ ਸਿੱਪ-ਸਿੱਪ
ਸਾਲਾ ਕਵਾਰਟਰ ਮਿਲੀ ਚ ਪੇਯਾ ਯੂਰਪ ਟ੍ਰਿਪ
ਫਿਰ ਤੜਕਾ ਦਿੰਦੇ
ਥੱਲੇ ਹੋ ਗਈ ਮੁੱਛ ਜੇਹ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ

ਅਸੀ ਨਹੀਂਓਂ ਕਿਸੇ ਨਾਲ ਨੰਬਰ ਬਣਾਉਣੇ
ਬੀਬਾ ਅਸੀ ਨਹੀਂਓਂ ਕਿਸੇ ਮੁਹਰੇ ਨੰਬਰ ਬਣਾਉਣੇ
ਹੱਥ ਨਾ ਛੱਡੇ-ਨੀ ਬਸ ਨੀਲੀ ਛੱਤ ਆਲਾ
ਮੈਂ ਕਿਹਾ ਰੱਬ ਨੂੰ ਮਨਾਉਣਾ, ਅਸੀ ਬੰਦੇ-ਨੀ ਮਨਾਉਣੇ
ਮਚਦੇ, ਮਚਾਉਂਦਾ ਦਿੰਦਾ ਸਿੰਗਲ-ਨੀ F
ਉਹਦੀ ਰਜਾ ਬਿਨਾਂ ਹੈ-ਨੀ ਸਿੰਗਲ breath
ਕਰਣਾ-ਨੀ ਕਾਰਾ ਰੱਖੇ ਯਾਰ ਮੈਕਸੀਕੋ ਆਲੇ
ਰੋਟੀਆਂ ਖਵਾਉਂਦਾ ਨਹੀਂ ਏ ਇਟਾਲੀਅਨ ਸ਼ੈਫ
ਹੱਥ ਉਹਦਾ ਸਿਰ ਤੇ, ਯਾਰ ਕਿੱਧਾ ਫਿਰ ਰੁੱਕ ਜੇ-ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਸਾਡਾ ਰੱਬ ਰਾਜੀ ਰੇ

ਮਿੱਤ੍ਰਾਂ ਨੇ ਪਾਈ ਜਿਹੜੀ ਖੁੱਤੀ ਸੁਣ ਬੋਲੈ
ਬੀਬਾ ਵੈਰੀ ਮੇਰੀ ਨੌਕ ਮੇਰੀ ਜੁੱਤੀ ਸੁਣ ਬੋਲੈ
ਜੱਟ ਦੇ ਅਸੂਲਾਂ ਚ -ਨੀ ਦੋਵੇਂ ਪਾਸੇ ਚਲਾ
ਤਾਹਿਯੋਂ ਚਾਰੇ ਪਾਸੇ ਔਜਲੇ ਦੀ ਤੂਤੀ ਸੁਣ ਬੋਲੈ
ਨਾਮ ਬੋਲੈ ਪੀਕ ਤੇ-ਨੀ ਸੁਣ ਲਾ ਕੇ ਕੰਨ
ਚੰਨ ਜਿਹਾ ਗਬਰੂ ਚੜ੍ਹਾਉਂਦਾ ਫਿਰੇ ਚੰਨ
ਯਾਰ ਨਾਲ ਤੁਰਦੇ ਆ ਚੜ੍ਹੇ ਜਿਵੇਂ ਚੰਨ
ਮੈਂ ਕਿਹਾ ਰਮ ਗੱਟ ਤੇ ਆ 30-0-01
ਓਹ ਸਿੱਟਦਾ ਕਿਥੇ, ਜੇਹੜਾ ਬੁੱਚ ਜਾਏ ਬੁੱਚ ਜਾਏ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਸਾਡਾ ਰੱਬ ਰਾਜੀ ਰੇ

ਲਾਈ ਦਾ ਓਹਨਾ ਜਿਹਤੇ ਸੱਕ ਵੀ-ਨੀ ਪੈਂਦਾ
ਬੀਬਾ ਵੈਰੀ ਦਾ ਫਰਕ ਸਾਨੂੰ ਕੱਖ ਵੀ-ਨੀ ਪੈਂਦਾ
ਬੱਗੇ ਦੇ ਮੁੰਡੇ ਦੀ ਸਾਲੇ ਕਰਦੇ ਨੇ ਰੀਸ
ਨੀ ਮੈਂ ਓਥੋਂ ਕੱਢਾ ਨੋਟ ਜਿਥੇ ਹੱਥ ਵੀ-ਨੀ ਪੈਂਦਾ
ਬਚਕੇ ਰਕਾਨੇ ਸੁੱਤੇ ਸ਼ੇਰ ਨਾ ਜਗਾ ਦਈਂ
ਜੰਮੇਯਾਂ ਨੀ ਕੋਈ ਨੇੜੇ ਤੇੜੇ ਤਾਂ ਦਿਖਾ ਦਈਂ
ਮੋਢੇ ਨਾਲ ਮਿੱਤ੍ਰਾਂ ਦੀ ਖਹਿਣ ਗੇ ਕਿੱਥੋਂ-ਨੀ ਸਾਨੂੰ
ਹੱਥ ਵੀ ਜੇ ਲੱਗੇ ਸਾਡਾ ਨਾਮ ਬਦਲਾ ਦੀ
ਫਿਰ ਭਰਦਾ ਨੀ ਹਾਏ
ਬਾਲ ਵੀ ਜੱਟ ਦਾ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ

(D-D-Daytrip took it to ten)
Aha (Aujla)
Aha (Man like Ikky)
Aha

WRITERS

KARAN AUJLA, DENZEL MICHAEL-AKIL BAPTISTE, IKWINDER SINGH SAHOTA, DAVID BIRAL, MILAN FRANCIS D'AGOSTINI, NICK LEE, TOM LEA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

At Peace

2025

01

At Peace

Ikky, Karan Aujla

From This Artist