ਕਿੰਨੇ ਸਾਲਾ ਤੋ ਜੋ ਲਾਈਫ plan ਕਰਦੇ
ਮੈ Heroine ਓਹਦੀ ਬਣ ਰਹਿਣਾ ਚਾਹੁੰਨੀ ਆ
ਵੇ ਕਿਸੇ ਨਾਲ ਔਖੀ ਸੌਖੀ ਮੈਂ ਨੀ ਕੱਟਣੀ
ਤੇਰੀ ਨਾਲ ਜ਼ਿੰਦਗੀ ਜੀਊਣਾ ਚਾਹੁੰਨੀ ਆ
ਵੱਡੀ ਭਾਬੀ ਨਾਲ ਗੱਲ ਮੈਂ ਚਲਾ ਲੂ
ਭਾਬੀ ਆਪੇ ਵੀਰੇ ਹੋਰਾ ਨੂੰ ਮੰਨਾ ਲੂ
ਹਿਕ ਠੋਕ ਜੱਟਾ ਘਰੇ ਲੈ ਲੂ ਗੀ ਗਾਰੰਟੀ
ਵਾਦਾ ਕਰ ਜ਼ਿੰਦਗੀ ਚ ਖੁਸ਼ ਰੱਖੇਗਾ
ਹਿੱਕ ਠੋਕ ਜੱਟਾ ਘਰੇ ਲੈ ਲੂ ਗੀ ਗਾਰੰਟੀ
ਵਾਦਾ ਕਰ ਜ਼ਿੰਦਗੀ ਚ ਖੁਸ਼ ਰੱਖੇਗਾ
ਮੈਂ ਕਹਿਣਾ ਕੱਲਾ ਕੱਲਾ ਮੁੰਡਾ
ਸੱਚੀ ਮੈਨੂੰ ਮੈਥੋ ਵਧ ਕਰੇ ਪਿਆਰ ਜ
ਕੱਲਾ ਕੱਲਾ ਮੁੰਡਾ ਚੰਗਾ ਘਰ ਬਾਹਰ ਜੀ
ਸੱਚੀ ਮੈਨੂੰ ਮੈਥੋ ਵਧ ਕਰੇ ਪਿਆਰ ਜੀ
ਮੰਗਿਆ ਮੈਂ ਅੱਜ ਕੁਝ ਪਹਿਲੀ ਵਾਰ ਜੀ
ਤੇਰੇ ਬੀਨਾ ਮੇਰੇ ਕੋਲੋ ਜੀ ਨਹੀਉ ਹੋਣਾ
ਤੇ ਮੇਰੇ ਬਿਨਾ ਤੂੰ ਵੀ ਕੱਲ੍ਹਾ ਰਹਿ ਨਾ ਸਕੇਗਾ
ਹਿਕ ਠੋਕ ਜੱਟਾ ਘਰੇ ਲੈ ਲੂ ਗੀ ਗਾਰੰਟੀ
ਵਾਦਾ ਕਰ ਜ਼ਿੰਦਗੀ ਚ ਖੁਸ਼ ਰੱਖੇਗਾ
ਹਿਕ ਠੋਕ ਜੱਟਾ ਘਰੇ ਲੈ ਲੂ ਗੀ ਗਾਰੰਟੀ
ਵਾਦਾ ਕਰ ਜ਼ਿੰਦਗੀ ਚ ਖੁਸ਼ ਰੱਖੇਗਾ
ਜੰਗ ਸੰਧੂਆ ਮਿਲੇ ਆ ਰਬ ਦੀ ਆ ਮਰਜ਼ੀ
ਤੇ ਮਾਪਿਆ ਵਿਖਾਇਆ ਮੈਂਨੂੰ ਸੰਸਾਰ ਵੇ
ਸਾਰਾ ਕੁਝ ਦੇ ਕੇ ਸਾਰਾ ਕੁਝ ਖੋਇਓ ਨਾ
ਮੰਮੀ ਨੂੰ ਕਹਾ ਮੈਂ ਐਹੋ ਵਾਰ ਵਾਰ ਵੇ
ਜੇ ਕਹੋ ਤਾ ਮੈਂ Coffee ਤੇ ਬੁਲਾ ਲਾ
Mom ਮੁੰਡੇ ਨੂੰ ਮੈਂ ਡੈਡੀ ਨਾ ਮਿਲਾ ਲਾ
Coffee ਹੱਥਾ ਨਾ ਬਣਾਉ ਜਦੋ ਆਪ ਲੈ ਕੇ ਆਉ
ਸੰਗਦਾ ਜਿਹਾ ਤੂੰ ਓਦੋਂ ਮੈਨੂੰ ਤੱਕੇ ਗਾ
ਹਿਕ ਠੋਕ ਜੱਟਾ ਘਰੇ ਲੈ ਲੂ ਗੀ ਗਾਰੰਟੀ
ਵਾਦਾ ਕਰ ਜ਼ਿੰਦਗੀ ਚ ਖੁਸ਼ ਰੱਖੇਗਾ
ਹਿਕ ਠੋਕ ਜੱਟਾ ਘਰੇ ਲੈ ਲੂ ਗੀ ਗਾਰੰਟੀ
ਵਾਦਾ ਕਰ ਜ਼ਿੰਦਗੀ ਚ ਖੁਸ਼ ਰੱਖੇਗਾ