LyricFind Logo
LyricFind Logo
Profile image icon
Lyric cover art

Rise Again

•

2025

Rise Again

Apple Music logo
Deezer logo
Spotify logo
Lyrics
ਅੱਗੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ

ਹੋ ਇਥੇ ਅੱਗੇ ਵੱਧਿਆਂ ਨੂੰ
ਲੋਕੀ ਜਰਦੇ ਨਹੀਂ ਹੁੰਦੇ
ਜਿਹਨੇ ਵੱਧਣਾ ਹੁੰਦਾ ਆ ਕਦੇ ਡਰਦੇ ਨਹੀਂ ਹੁੰਦੇ
ਹਾਏ ਕੈਸੀ ਦੁਨਿਆਦਾਰੀ
ਮਿੱਤਰ ਖਾਰ ਖਾਂਦੇ ਆ ਮਿੱਤਰਾਂ ਤੋਂ
ਬਦਬੂ ਮਾਰਦੀ ਰੂਹਾਂ ਚੋਂ
ਨਾ ਚੱਕ ਹੁੰਦੀ ਆ ਇਤਰਾਂ ਤੋਂ

ਜੇੜੇ ਗੱਜਦੇ ਹੁੰਦੇ ਆ
ਕਹਿੰਦੇ ਬੜੇ ਨਹੀਂ ਹੁੰਦੇ
ਇਥੇ ਅੱਗੇ ਵੱਧਿਆਂ ਨੂੰ
ਲੋਕੀ ਜਰਦੇ ਨਹੀਂ ਹੁੰਦੇ

ਇਥੇ ਅੱਗੇ ਵੱਧਿਆਂ ਨੂੰ
ਲੋਕੀ ਜਰਦੇ ਨਹੀਂ ਹੁੰਦੇ

ਹੋ ਕਦੇ ਇੱਧਰ ਦੀ ਕਦੇ ਉੱਧਰ ਦੀ
ਕੀ ਰੱਖਣਾ ਖੌਫ ਹਵਾਵਾਂ ਦਾ
ਸੀਧਾ ਕੱਲੀ ਉੱਡ ਦੇ ਬਾਜ ਡਰਾ ਵਿਚ
ਉੱਡਣਾ ਲੈ ਜਾ ਕਾਂਵਾਂ ਦਾ

ਬਸ ਜਜ਼ਬਾ ਏ ਮੁੱਲ ਮੋੜ ਜਾਵਾਂਗੇ
ਰੱਬ ਦੇ ਦਿੱਤੇ ਸਾਹਵਾਂ ਦਾ
ਬੇਸ਼ਕ ਪਰ ਨਹੀਂ ਓ ਰੱਖਿਆ
ਜੋ ਰੁਤਬਾ ਰੱਖਦੇ ਸਾਹਵਾਂ ਦਾ

ਕਦੇ ਮਰਦ ਘਮਾਂ ਨਾਲ ਯਾਰ
ਮਨ ਭਰਦੇ ਨਹੀਂ ਹੁੰਦੇ

ਇਥੇ ਅੱਗੇ ਵੱਧਿਆਂ ਨੂੰ
ਲੋਕੀ ਜਰਦੇ ਨਹੀਂ ਹੁੰਦੇ
ਇਥੇ ਅੱਗੇ ਵੱਧਿਆਂ ਨੂੰ
ਲੋਕੀ ਜਰਦੇ ਨਹੀਂ ਹੁੰਦੇ

ਜੇ ਖੜ ਗਿਆ ਛੱਪਰ ਬਣ ਜੇੰਗਾ
ਜੇ ਪੈਦਾ ਰਿਹਾ ਤੇਰੇ ਰਾਹ ਸਜਣਾ
ਤੂੰ ਪਾਣੀ ਜਿਹਾ ਵਜੂਦ ਰੱਖੀ
ਆਪੇ ਲੱਭ ਲੈਗਾ ਰਾਹ ਸਜਣਾ

ਜੋ ਕੱਲ ਸੀ ਓ ਵੀ ਤੂੰ ਸੀ ਤੇ
ਜੋ ਅੱਜ ਏ ਓ ਵੀ ਤੂੰ ਹੀ ਆ
ਬਣ ਲੋਹਾ ਟੱਕਰ ਜਮਾਨੇ ਨੂੰ
ਲੋਕਾਂ ਭਾਣੇ ਰੂਹ ਹੀ ਆ

ਬੰਦੇ ਅੱਖੀਂ ਪੈਰ ਪਿੱਛੇ
ਕਦੇ ਧਰਦੇ ਨਹੀਂ ਹੁੰਦੇ

ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
ਇਥੇ ਅੱਗੇ ਵੱਧਿਆਂ ਨੂੰ
ਲੋਕੀ ਜਰਦੇ ਨਹੀਂ ਹੁੰਦੇ

ਹੋ ਇਕ ਪੇਸ਼ ਬਾਦਲ ਕੇ ਬੰਦਿਆ ਦਾ ਪਾਏ ਬੁੱਕਲ ਵਿਚ ਨੀ ਸੱਪ ਜਾਂਦੇ
ਜਦ ਵਕਤ ਬਦਲਦਾ ਵੈਲੀ ਸੱਜਣ ਫੋਨ ਵੀ ਚਕਨੋ ਹੱਟ ਜਾਂਦੇ
ਇਕ ਹੋਰ ਕਿਸਮ ਹੈ ਇਥੇ ਜਿਹੜੀ ਕਹਿਕੇ ਤੈਨੂੰ ਜਾਂ ਮਿਲੁ
ਰਾਖੀ ਨਾ ਦੇ ਆ ਯਾਰੀ ਤੋਂ ਹਰ ਪਾਸੇ ਹੀ ਨੁਕਸਾਨ ਮਿਲੁ
ਇਹ ਬ ਘਰ ਚ ਹੀ ਪਲਦੇ ਆ ਬਸ ਘਰਦੇ ਨਹੀਂ ਹੁੰਦੇ
ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ
ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਜਿਹਨੇ ਵੱਧਣਾ ਹੁੰਦਾ ਆ ਕਦੇ ਡਰਦੇ ਨਹੀਂ ਹੁੰਦੇ

WRITERS

Khan Bhaini

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Rise Again

2025

01

Rise Again

Khan Bhaini