LyricFind Logo
LyricFind Logo
Profile image icon
Lyric cover art

Sunke

•

2024

Sunke

Apple Music logo
Deezer logo
Spotify logo
Lyrics
ਹੋ ਓ

ਓ ਸੁਣਕੇ ਤੂੰ ਜਾਵੀਂ ਬੱਲੀਏ
ਮੁੜਕੇ ਨਾ ਆਵੀਂ ਬੱਲੀਏ
ਇਕ ਵਾਰ ਗੱਡੀ ‘ਚੋ ਪੈਰ ਰੱਖ ਲਿਆ
ਹਾਂ ਥੱਲੇ
ਹੋ ਛੱਡ ਜੇਂਗੀ ਮਰਦੇ ਨੀ
ਨੀ ਟੁੱਟ ਜੁਗੀ ਡਰਦੇ ਨੀ
ਨੀ ਪਹਿਲਾਂ ਵੀ ਤਾਂ ਜਿਓਂਦੇ
ਸੀ ਜੱਟ ਕੱਲੇ

ਓ ਸੁਣਕੇ

ਓ ਸੁਣਕੇ ਤੂੰ ਜਾਵੀਂ ਬੱਲੀਏ (ਹਾਂ ਹਾਂ)
ਮੁੜਕੇ ਨਾ ਆਵੀਂ ਬੱਲੀਏ
ਇਕ ਵਾਰ ਗੱਡੀ ‘ਚੋ ਪੈਰ ਰੱਖ ਲਿਆ
ਹਾਂ ਥੱਲੇ
ਹੋ ਛੱਡ ਜੇਂਗੀ ਮਰਦੇ ਨੀ
ਨੀ ਟੁੱਟ ਜੁਗੀ ਡਰਦੇ ਨੀ
ਨੀ ਪਹਿਲਾਂ ਵੀ ਤਾਂ ਜਿਓਂਦੇ
ਸੀ ਜੱਟ ਕੱਲੇ
ਹਾਏ ਲੱਗੇ ਤੈਨੂੰ ਵਹਿਮ ਹੋ ਗਿਆ ਨਾਰੇ
ਕਹਿਣੇ ਵਿੱਚੋ ਫਿਰਦੀ ਆ
ਹੋਈ ਤਾਂ ਹੀ ਬਾਹਰ ਏ
ਤੈਨੂੰ ਲੱਗੇ ਤੇਰੇ ਬਿਨਾ
ਰਹ ਜਾਂਗੇ ਕੁਵਾਰੇ
ਬੇਬੇ ਬਾਪੂ ਰਿਸ਼ਤੇ
ਮੋੜਦੇ ਹਾਰੇ ਨੀ
ਉਖੜੀ ਜਿਹੀ ਫਿਰਦੀ ਜਿਹੜੀ
ਮਾੜੀ ਸੀ ਕਿਸਮਤ ਤੇਰੀ
ਮਹਿੰਗੇ ਮੁੱਲ ਦੇ ਯਾਰ
ਸੀ ਮਿਲ ਗਏ ਸਸਤੇ

ਹਾਏ ਸਸਤੇ ਨੀ

ਹੋ ਘਰਦਾ ਨੀ ਗੱਡਾ ਬੱਲੀਏ
ਜੱਟ ਦਾ ਦਿਲ ਵੱਡਾ ਬੱਲੀਏ
ਇਕ ਹੋਣਾ ਬੰਦ ਸੌ ਖੁਲਣੇ ਆ ਰਸਤੇ ਨੀ

ਛੱਡ ਜੇ
ਟੁੱਟ ਜੂ
ਪਹਿਲਾਂ ਵੀ
ਜੱਟ ਕੱਲੇ, ਜੱਟ ਕੱਲੇ

ਤੈਨੂੰ ਪਿੰਡ ਨੂੰ ਤਾਂ
ਬੱਚਾ ਬਾਚ ਜਾਣਦਾ
ਤੂੰ ਆਖੇ ਮੈ ਨੀ ਜਾਣਦੀ
ਤੂੰ ਆਖੇ ਮੈ ਨੀ ਜਾਣਦੀ
ਭੈਣ ਛੋਟੀ ਤੇਰੀ ਦੱਸਦੀ
ਚੜਾਈ ਕਿੰਨੀ ਭੈਣੀ ਆਲੇ ਖਾਣ ਦੀ
ਭੈਣੀ ਆਲੇ ਖਾਣ ਦੀ

ਓ ਯਾਰੀ ਮਿੱਤਰਾ ਨਾਲ ਲਾਉਣੀ
ਨਾ ਕੋਈ ਗੱਲ ਆਮ ਨੀ
ਸਿੱਧੀ ਚੱਲਦੀ ਤਾਂ ਲਾ ਦਿੰਦੇ
ਲੇਖੇ ਜਾਣ ਨੀ
ਹੋ ਰਹਿ ਕੇ ਸਾਡੇ ਨਾਲ
ਨਿੱਤ ਨਵਾਂ ਵੇਖਦੀ ਮੁਕਾਮ
ਜੇ ਨਾ ਨਿੱਤਾਂ ਵਿੱਚ ਰੱਖਦੀ
ਰਕਾਨੇ ਕਾ ਨੀ
ਓ ਮਿੱਤਰਾ ਦੀ ਅੱਖ ਨੇ ਬੱਲੀਏ
ਲੁੱਟੇ ਦਿਲ ਲੱਖ ਨੇ ਬੱਲੀਏ
ਐਂਵੇ ਖਾਦੀ ਪੀਤੀ ਵਿੱਚ
ਤੇਰੇ ਤੇ ਖੜ ਗਈ

ਜਾ ਜਾ ਜਾ ਤੁਰਦੀ ਲੱਗੀ ਸ਼ੱਕੀ ਨਾਰੇ
ਪਲਕਾਂ ‘ਤੇ ਰੱਖੀ ਨਾਰੇ
ਲਾਉਣੀ ਪੈਣੀ ਆ ਹੁਣ ਸਿਰ ‘ਤੇ ਚੜ੍ਹ ਗਈ
ਓ ਪਹਿਲੀ ਗੱਲ ਸੁਣ
ਰਾਂਝਾ ਯਾਰ ਨੀ ਕੋਈ
ਦੂਜੀ ਜੱਟ ਨੂੰ ਮਨਾਉਣੀ
ਆਉਂਦੀ ਨਾਰ ਨੀ ਕੋਈ
ਤੀਜੀ ਐੱਡੀ ਵੀ ਤੂੰ ਬੱਲੀਏ
Star ਨੀ ਕੋਈ
ਕਿ ਤੇਰੇ ਗੱਬਰੂ ਕਡੁਗਾ ਹਾੜੇ
ਨੀ ਧੱਕੇ ਖਾਏਂਗੀ
ਖਾਏਂਗੀ ਲੱਛਣ ਤੇਰੇ ਮਾੜੇ
ਨੀ ਧੱਕੇ ਖਾਏਂਗੀ
ਤੇਰੇ ਲੱਛਣ ਗੋਰੀਏ ਮਾੜੇ
ਨੀ ਧੱਕੇ ਖਾਏਂਗੀ

Guri Nimaana play this beat, ਓ ਓ ਓ

WRITERS

Khan Bhaini

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

More From This Album

Lyric cover art

Sunke

2024

01

Sunke

Khan Bhaini