LyricFind Logo
LyricFind Logo
Profile image icon
Lyric cover art

Nikke Nikke Chaa

•

2022

Nikke Nikke Chaa

Apple Music logo
Deezer logo
Spotify logo
Lyrics
Insta ਤੇ ਨਾਲ ਤੇਰਾ name ਪੌਣਾ ਮੈਂ
ਕਾਗਜ਼ਾ ਤੇ ਤੇਰਾ Surname ਲੌਣਾ ਮੈਂ
ਅਕਡ ਤੇਰੀ ਵੇ ਮੈਂ ਮਾਨ ਰਖ ਲੌ
ਮੈਂ ਵੀ ਕਦੇ ਗੁੱਸੇ ਗਸੇ ਹੋਯੀ ਚਲ ਨੀ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ

Trend ਦੇ ਹਿਸਾਬ ਨਾਲ ਸੂਟ ਮਗੁਗੀ
ਸੂੀਤਂ ਦੇ ਹਿਸਾਬ ਨਾਲ ਜੁੱਤੀ ਲ ਡਵੀ
ਠੰਡ ਦੇ ਹਿਸਾਬ ਨਾਲ ਸ਼ਨੀਲ ਦੇ ਸਿਵਯੀ
ਮੈਨੂ ਗਰਮੀ ਦੇ ਹਿਸਾਬ ਨਾਲ ਸੁੱਤੀ ਲ ਡਵੀ

Bio ਵਿਚ ਜਿੰਦੇ ਨਾਲ taken ਲਿਖੁ
ਤੇਤੋ ਵੀ ਲਿਖਵਾ ਏਸਾ ਕੋਈ ਚਲ ਨੀ

ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ

ਮਗਦੀ ਨੀ ਵਾਲਿਆ ਮੈਂ Simple ਜਿਹੀ ਵਾਲਿਆ
ਮੈਂ ਐਵੇਂ ਹੀ ਜਚਾ ਠੀਕ ਬੋਹਤਾ ਜਾਂਦੀ ਨੀ Botique
ਵੇਖੀ Budget ਚ ਰਹੁ
ਤੇਰੇ ਦਿਲ ਵਿਚ ਵੀ
ਇੱਕ ਮੇਰੀ ਰੀਝ
ਪੂਰੀ ਕਰਦੀ Please

ਜਦੋਂ ਕੰਗਣ ਖਿਡੌਣਾ
ਵੇ ਤੂ ਮੈਨੂ ਹੀ ਜੀਤੌਣਾ
ਬਣੀ ਤੇਜ਼ ਨਾ ਵੇ ਰਖੀ
ਥੋਡੀ ਢਿੱਲ ਵਿਚ ਦੀ
ਹਾਲ ਜਿਵੇਂ ਹੁੰਦਾ ਨੀ ਕੋਈ
ਲੰਗੇ time ਦਾ
ਓਹਵੇ ਤੇਰੇ ਬਿਨਾ ਮੇਰਾ
ਕੋਈ ਹੱਲ ਨੀ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ

ਘੁੱਮਨੇ ਦਾ ਚਾਹ ਪਰ ਜ਼ੀਦ ਨੀ ਕੋਈ
ਜੇ ਜ਼ਿੱਡਦਾ ਵੀ ਪੁਗਾਏਂਗਾ ਤਾ ਚਾਹ ਕਰੂਗੀ
ਪਰੇ ਪਰੇ ਰਹੀ ਨਾ ਵੇ ਗੁੱਸੇ ਹੋਕੇ ਮੇਰੇ ਕੋਲੋ
ਗੁੱਸੇ ਗਿੱਲ ਸਾਰੇ ਮੇਰੇ ਪਰਾ ਕਰੂੰਗੀ
ਖੁਸ਼ੀ ਤੇਰੇ ਨਾਲ ਖੁਸੀ ਖੁਸ਼ੀ ਰਹੁਗੀ
ਕਲ ਵੀ ਨੀ ਰੋਣਾ ਤੇ ਮੈਂ ਰੋਈ ਕਲ ਨਈ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ
ਨਿੱਕੇ ਨਿੱਕੇ ਚਾ ਤੇਰੀ ਜੱਟੀ ਦੇ ਤੂ ਜੱਟਾ ਨਾ ਵੀ ਪੁਗਾਏ ਤਾਹਿ ਵੀ ਕੋਈ ਗੱਲ ਨੀ

WRITERS

Khushi Pandher

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Nikke Nikke Chaa

2022

01

Nikke Nikke Chaa

Khushi Pandher