ਮੈਂ ਤਾਂ ਤੇਰੀ ਸੁੱਖ ਮੰਗਦੀ ਆਂ
ਤੂੰ ਜੀਹਦਾ, ਓਹਦਾ ਰਹਿ (ਆ ਆ)
ਹਾਂ, ਜ਼ਿੰਦਗੀ ਵਿੱਚ ਥਾਂ ਨਹੀਂ ਮੰਗਦੀ
ਮੇਰਾ ਇਸ਼ਕ਼, ਮੇਰੀ ਜੰਗ ਹੋਇਆ
ਤੂੰ ਜੀਹਦਾ, ਓਹਦਾ ਰਹਿ (ਆ ਆ)
ਨਹੀਂ ਮੰਗਦੀ love you, miss you
ਇਸ ਗੱਲ ਤੋਂ ਫ਼ਰਕ ਨਹੀਂ ਪੈਂਦਾ
ਜਿੱਥੇ ਇਸ਼ਕ਼ ਆ, ਤਰਕ ਨਹੀਂ ਰਹਿੰਦਾ
ਤੇਰੇ ਬਿਨਾਂ ਸੁਰਾਗ ਨਹੀਂ ਮਿਲਦਾ
ਤੂੰ ਮਿਲ ਜਏ, ਨਰਕ ਨਹੀਂ ਰਹਿੰਦਾ
ਮੇਰੀ ਆਮ ਜਿਹੀ ਜ਼ਿੰਦਗੀ ਵਿੱਚ
ਤੂੰ ਜੀਹਦਾ, ਓਹਦਾ ਰਹਿ (ਆ ਆ)
ਓਹਨੂੰ ਜਿਸਮ ਤੇ ਹਕ਼ ਦੇ ਦਊਂਗੀ
ਓਹਨੂੰ ਖੁਸ਼ੀਆਂ ਲੱਖ ਦੇ ਦਊਂਗੀ
ਤੂੰ ਜੀਹਦਾ, ਓਹਦਾ ਰਹਿ (ਆ ਆ)