LyricFind Logo
LyricFind Logo
Profile image icon
Lyric cover art

Funk Song

•

2020

Funk Song

Apple Music logo
Deezer logo
Spotify logo
Lyrics
Kidjaywest

ਆਹ ਕੀ ਹੋਇਆ ਮੈਨੂੰ ਮੈਨੂੰ
ਮੈਨੂੰ ਕੀ ਆ ਹੋਇਆ
ਜਿਹੜੇ ਜਾਗ ਮੈਂ ਸਵੇਰ ਨੂੰ
ਮੈਂ ਪੰਜ ਵੱਜੇ ਜਾਗਾ
ਮੈਂ ਹੁਣ ਖੁਦ ਨੂੰ ਪਛਾਣਾ ਨਾ
ਮੈਂ ਖੁਦ ਨੂੰ ਮੈਂ ਪੁੱਛਾ ਗੱਲ
ਮੈਨੂੰ ਕਿਤੇ ਪਿਆਰ
ਕਿਤੇ ਪਿਆਰ ਤਾਂ ਨਹੀਂ ਹੋਇਆ
ਹੁਹ
ਤੇਨੂੰ ਮੈਨੂੰ ਮਿਲਿਆਂ ਨੂੰ 8 years
ਕੁੜੀ ਸੋਹਣੀ, ਦਿਮਾਗੀ
ਬਦਾਮੀ ਰੰਗੀ, ਮੇਰੇ ਕੋਲੋਂ ਦੀ ਵੀ ਲੰਘੀ
ਤੇ ਦਿਲ ਮੇਰਾ ਕਹਿੰਦਾ ਵੇ ਸੁਣ
ਆਜਾ ਵੇ ਆਜਾ ਨੀ ਮੇਰੇ ਕੋਲ
ਤੈਨੂੰ ਹੁਣ ਮੈਂ ਗੱਲ ਬਾਤ
ਸੁਣਾਉਣੀ ਆ ਵੇ ਸੌ, ਹਾਂ ਸੌ
ਪਹਿਲੀ ਗੱਲ, ਮੇਰਾ ਨਾਮ ਆ ਹੈਜਾ
ਦੂਜੀ ਗੱਲ, ਮੇਰੇ ਕੋਲੇ ਬੈਜਾ
ਤੀਜੀ ਗੱਲ, ਮੇਰੇ ਕੋਲੇ ਬੈਜਾ
ਮੈਨੂੰ ਵੀ ਸਿਖਾ ਜਾ
ਮੈਨੂੰ ਵੀ ਸਿਖਾ ਜਾ ਕਿਦਾਂ ਬਣੀਦਾ, ਬਣੀਦਾ
ਹੁਣ ਦਿਲਾਂ ਦਾ ਵੇ ਰਾਜਾ
ਤੇਰੇ ਦਿਲਾਂ ਦਾ ਵੇ ਰਾਜਾ
ਹੁਣ ਮੈਨੂੰ ਵੀ ਸਿਖਾ ਜਾ
ਹੁਣ ਦਿਲਾਂ ਦਾ ਵੇ ਰਾਜਾ
ਤੇਰੇ ਦਿਲਾਂ ਦਾ ਵੇ ਰਾਜਾ
ਹੁਣ ਮੈਨੂੰ ਵੀ ਸਿਖਾ ਜਾ
ਕੁੜੀ ਕੋਲੋਂ ਦੀ ਲੰਘੇ
ਸੋਚਾ ਕੇ ਮੈਂ ਪੁੱਛਾ ਹਾਲ
ਉਹਨੂੰ ਦਿਖੇ ਮੇਰਾ ਦੂਰੋਂ ਮੂੰਹ ਲਾਲ
ਮੈਨੂੰ ਦੇਖੇ ਹੁਣ ਹੱਸਣ ਲੱਗ ਗਈ
ਕਹਿੰਦੀ ਉਰੇ ਆ
ਕਹਿੰਦੀ ਆ ਲੈ ਚੱਕ ਨੰਬਰ
ਮੈਨੂੰ ਫੋਨ ਕਰ

ਵੋਹ

ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
ਪਤਾ ਨਹੀਂ ਭੀ ਲੱਗਾ, ਮਹੀਨਾ ਹੋ ਗਿਆ ਫਿਰ ਸਾਲ
ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
ਪਤਾ ਨਹੀਂ ਭੀ ਲੱਗਾ, ਮਹੀਨਾ ਹੋ ਗਿਆ ਫਿਰ ਸਾਲ
ਕੁੜੀ ਸੋਹਣੀ, ਦਿਮਾਗੀ, ਨਾਲੇ ਦਿਲਾਂ ਦੀ ਆ ਚੰਗੀ
ਹੁਣ ਮੈਨੂੰ ਸਾਥ ਦਿੰਦੀ, ਗੱਲ ਪੱਕੀ
ਹੁਣ ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
ਪਤਾ ਨਹੀਂ ਭੀ ਲੱਗਾ, ਮਹੀਨਾ ਹੋ ਗਿਆ ਫਿਰ ਸਾਲ

ਆਜਾ, ਆਜਾ ਨੀ ਬੈਹਜਾ
ਇੱਕ ਵਾਰੀ ਕੋਲ ਮੇਰੇ, ਬੈਹਜਾ
ਨੀ ਆ ਕੇ ਬੈਹਜਾ
ਆਜਾ ਇੱਕ ਵਾਰੀ ਕੋਲ ਬੈਹਜਾ ਮੇਰੇ ਨਾਲ
ਗਿਣਦੇ ਆ ਤਾਰੇ
ਆਪਾਂ ਦੋਵੇਂ ਸਾਰੀ ਰਾਤ
ਦਿਲ ਚੀਜ਼ ਮੰਗੇ ਇੱਕ
ਓਹ ਏ ਤੇਰਾ ਸਾਥ
ਦਿਲ ਚੀਜ਼ ਮੰਗੇ ਇੱਕ
ਓਹ ਏ ਤੇਰਾ ਸਾਥ
ਮੇਰੀ ਅੱਖਾਂ ਵਿੱਚ ਬਿਲੋ
ਤੂੰ ਏ ਕੋਹਿਨੂਰ
ਮੇਰੀ ਅੱਖਾਂ ਵਿੱਚ ਬਿਲੋ
ਤੂੰ ਏ ਕੋਹਿਨੂਰ
ਜੀ ਕਰੇ ਲੈ ਜਾਵਾਂ ਤੈਨੂੰ ਇਥੋਂ ਦੂਰ
ਜੀ ਕਰੇ ਲੈ ਜਾਵਾਂ ਤੈਨੂੰ ਇਥੋਂ ਦੂਰ
ਏ ਦੁਨੀਆਂ ਨੀ ਚੰਗੀ ਨੀ ਤੇਰੇ ਲਈ ਇੱਥੇ
ਏ ਦੁਨੀਆਂ ਨੀ ਚੰਗੀ ਨੀ ਤੇਰੇ ਲਈ ਇੱਥੇ
ਏਨਾ ਨੇ ਬਿੱਲੋ ਮੰਨਣਾ ਨੀ ਤੇਰਾ ਮੇਰਾ ਪਿਆਰ
ਏ ਨਹੀਂ ਚਾਹੁੰਦੇ ਬਣ ਜਾਵਾਂ ਮੈਂ ਤੇਰਾ ਯਾਰ
ਐਵੇਂ ਸਾਲੇ ਲਾਉਂਦੇ ਆ ਨਜ਼ਰ ਸਾਡੇ ਪਿਆਰ ਨੂੰ
ਨੀ ਦੇਖ ਕਿਦਾਂ ਸੜਦੇ ਆ ਦੇਖ ਸਾਡੇ ਪਿਆਰ ਨੂੰ
ਟੈਨਸ਼ਨ ਲੈਣੀ ਨੀ ਓ ਏਨਾ ਦੀ ਤੂੰ ਯਾਰ
ਚੱਕ ਫੋਨ ਲਾਹ ਲੈ ਕਰ ਲੈ ਤੂੰ ਗੱਲਾਂ ਚਾਰ

ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
ਪਤਾ ਨਹੀਂ ਭੀ ਲੱਗਾ, ਮਹੀਨਾ ਹੋ ਗਿਆ ਫਿਰ ਸਾਲ
ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
ਪਤਾ ਨਹੀਂ ਭੀ ਲੱਗਾ, ਮਹੀਨਾ ਹੋ ਗਿਆ ਫਿਰ ਸਾਲ
ਕੁੜੀ ਸੋਹਣੀ, ਦਿਮਾਗੀ, ਨਾਲੇ ਦਿਲਾਂ ਦੀ ਆ ਚੰਗੀ
ਹੁਣ ਮੈਨੂੰ ਸਾਥ ਦਿੰਦੀ, ਗੱਲ ਪੱਕੀ
ਹੁਣ ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
ਪਤਾ ਨਹੀਂ ਭੀ ਲੱਗਾ, ਮਹੀਨਾ ਹੋ ਗਿਆ ਫਿਰ ਸਾਲ

ਆ ਆ, ਆਜਾ, ਪਿਆਰ ਤੂੰ ਆਜਾ
ਕਿੰਨਾ ਪਿਆਰ ਤੇਰਾ, ਸੱਚਾ ਪਿਆਰ ਤੇਰਾ ਕਿੰਨਾ ਪਿਆਰ ਤੇਰਾ
ਆ ਆ, ਆਜਾ, ਦਿਲ ਦੀ ਸੁਨਾਜਾ
ਮੈਨੂੰ ਦਿਲ ਦੀ ਸੁਣਾ, ਤੇਰੇ ਦਿਲ ਦੇ ਖ਼ਵਾਬ
ਮੈਨੂੰ ਦਿਲ ਦੀ ਸੁਣਾ
Heyy
ਆ ਆ ਆ ਆ

WRITERS

Harjasmeet Sandhu, Gary Cheung, Talwinder Singh

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Funk Song

2020

01

Funk Song

Ikath, Kidjaywest, Talwiinder