LyricFind Logo
LyricFind Logo
Profile image icon
Lyric cover art

Kanpati

•

2022

Kanpati

Apple Music logo
Deezer logo
Spotify logo
Lyrics
It's Srik Hot
ਲਿੰਕ ਰੱਖਦਾ ਹਰ ਹਿੱਗ ਤੂੰ ਸਟੇਟ ਵਿਚ ਨਹੀਂ
ਰੱਖਾਂ ਰਾਫ਼ਲਾ ਤੇ ਚਾਕੂ ਮੈਂ ਕਰੇਟ ਵਿਚ ਨਹੀਂ
ਵੇ ਮਿਸ ਹੋਏ ਤੇਰੇ ਚਰਚੇ ਮਸ਼ਹੂਰ ਬਣੇ ਆ
ਆਈਓ ਹਰ ਪਾਸੇ ਰਹਿੰਦਾ ਮੈਂ ਡੀਬੇਟ ਵਿਚ ਨਹੀਂ
ਜਿਹੜੇ ਰਹਿੰਦੇ ਤੇਰੇ ਨਾਲ ਸ਼ਾਰਪ ਸ਼ੂਟਰਾਂ ਜੇ ਹੇਟ
ਡਿੱਗੀ ਰੱਖਦੇ ਬੰਦੂਕਾਂ ਨਾਲ ਭਾਰੀ ਕਾਰ ਦੀ
ਗਨ ਪਢੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ ਨਹੀਂ
ਗਨ ਪਢੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਤੇਲ ਮੁੱਕ ਜਾਂਦਾ ਕਹਿਣਦੇ ਦੀਵੇ ਬਾਲਿਆ ਚੋਂ
ਪਰ ਹਵਾ ਨਹੀਂਓ ਜਾਨਦੀ ਮੇਰੇ ਸਾਲਿਆਂ ਚੋਂ
ਤੈਨੂੰ ਨਿਕਲੇ ਤੂਫ਼ਾਨ ਬਣ ਉੱਡਦਾ ਸਿਲਾਬ ਬਣ
ਖੂਨ ਦੇਖੀਂ ਆਉਂਦਾ ਪੱਟਨਾਲਿਆਂ ਚੋਂ
ਰੈੱਡ ਕਲਰ ਦੇ ਦਾਗ ਚਿੱਟੇ ਕੁਰਤੇ ’ਤੇ ਲੱਗੇ
ਖੂਨ ਵੈਰੀ ਦਾ ਆ ਤੇਰਾ ਹੀ ਫ਼ਿਕਰ ਮਾਰਦੀ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ ਨਹੀਂ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ

ਤੈਨੂੰ ਦੁੱਕਣੇ ਦੀ ਫੇਰਦੇ ਸਲਾਹ ਕਰਦੇ
ਕਿੱਥੋਂ ਦੁੱਕੋ ਲਵਾਂ ਸਾਲੇ ਉਫ਼ਾ ਕਰਦੇ
ਹਿੱਟ ਲਿਸਟ ’ਚ ਨਾਂ ਕਹਿੰਦੇ ਬੋਲਦਾ ਤੇਰਾ ਹੀ
ਫ਼ੋਟੋ ਮੇਰੇ ਨਾਲ ਪਾ ਕੇ ਬੂਰੇ ਚਾਹ ਕਰਦੇ
ਕਹਿੰਦਿਆਂ ਮੱਤ ਰੀਤ ਨਾਲ ਜੋ ਸਲੂਕ ਕੀਤਾ
ਤੂੰ ਕੱਲ੍ਹ ਦੇਖੀਂਆ ਕੱਟਿੰਗ ਵੇ ਮੈਂ ਅਖ਼ਬਾਰ ਦੀ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ ਨਹੀਂ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ

ਜੋੜਦੇ ਝਂਝਰਨ ਦੇ ਲੇ ਦਿਉਂ ਸੁਣ ਪੈਰ ਆ
ਲੈ ਢੁ ਡਾਇਮੰਡ ਸਟੋਰ ਥੋੜਾ ਠਹਿਰ ਜਾ
ਗੈਲ ਹੋਣੇ ਚ ਮਿਸਾਲ ਤੇਰੀ ਦਿੰਦੇ ਗਬਰੂ
ਪੀ ਲਓ ਕੋਟੀ ਕੋਟੀ ਸੁਣੇ ਨੇ ਵੈਰ ਆ
ਵੇਹਲ ਯਾਰਾਂ ਤੋਂ ਜੋ ਮਿਲੇ
ਥੋੜੇ ਰੱਖ ਲਈ ਖ਼ਿਆਲ
ਵਾਲਪੇਪਰ ’ਤੇ ਲਈ ਜਿਹੜੀ ਫ਼ੋਟੋ ਨਾਲ ਦੀ
ਮੈਂ ਤਾਂ ਸ਼ਰੀਫ਼ ਹਾਂ ਮੇਰਿਆ ਭਾਈ
ਬੱਕਲ ਤੋਂ ਮੇਰੇ ਯਾਰ ਤਰ੍ਹਾਂ ਕਰਦੇ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ ਨਹੀਂ
ਕਨ ਪੱਟੀ ਤੇ ਪਟੈਕ ਸਿੱਧਾ ਫ਼ਾਇਰ ਮਾਰਦੇ
ਜਿਨ੍ਹਾਂ ਬੰਦਿਆਂ ਨਾਲ ਬੈਠਣ ਉਠਣੀ ਆ ਯਾਰ ਦੀ

WRITERS

Kotti

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Kanpati

2022

01

Kanpati

Akash Rana, Kotti, Ritu Jass