LyricFind Logo
LyricFind Logo
Profile image icon
Lyric cover art

Pind To Playlist

•

2025

Mirchan

Apple Music logo
Deezer logo
Spotify logo
Lyrics
ਹਾਏ ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਹਾਏ ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਪੰਜ ਉਂਗਲਾਂ ਵਿਚ ਦੋ ਨੇ ਮੁੰਡੀਆਂ
ਚਾਹਵਾਂ ਦੇ ਨਾਲ ਗੁੱਟਾਂ ਗੁੰਡੀਆਂ
ਚਾਲ ਮਾਰ ਕੇ ਚੜ੍ਹੀ ਜਵਾਨੀ
ਇਸ਼ਕ ਮੋਹਬਤਾਂ ਪੜ੍ਹੀ ਜਵਾਨੀ
ਆਜਾ ਭਰਿਆ ਮੇਲਾ ਲੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਹਾਏ ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ

ਰਹੇ ਮਿਰਚਾਂ ਮੇਰੀ ਮਾਂ ਵਾਰਦੀ
ਮੈਂ ਬਹਲੀ ਸੋਹਣੀ ਤਾਂ ਵਾਰਦੀ
ਰਹੇ ਮਿਰਚਾਂ ਮੇਰੀ ਮਾਂ ਵਾਰਦੀ
ਮੈਂ ਬਹਲੀ ਸੋਹਣੀ ਤਾਂ ਵਾਰਦੀ
ਤੂੰ ਵੀ touchwood ਕਰਕੇ ਉਠੀ ਵੇ
ਮੈਨੂੰ ਨਜ਼ਰ ਲੱਗੇ ਨਾ
ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਹਾਏ ਮਿਰਚਾਂ ਵਾਰ ਕੇ ਸੁੱਟੀ ਵੇ ਮੈਨੂੰ ਨਜ਼ਰ ਲੱਗੇ ਨਾ

ਪੁੰਨ ਹੋਇਆ ਜਾ ਪਾਪ ਹੋ ਗਿਆ
ਮੈਨੂੰ ਇਸ਼ਕ ਦਾ ਤਾਪ ਹੋ ਗਿਆ
ਪੁੰਨ ਹੋਇਆ ਜਾ ਪਾਪ ਹੋ ਗਿਆ
ਮੈਨੂੰ ਇਸ਼ਕ ਦਾ ਤਾਪ ਹੋ ਗਿਆ

ਕੱਲ੍ਹ ਦੀ ਨਾ ਮੈਂ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ

ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਹਾਏ ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ

ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ

ਬੈਂਸ ਬੈਂਸ ਤੂੰ ਬਾਰਿਸ਼ ਵਰਗਾ
ਤਾਰਿਆਂ ਕੋਲ ਸਿਫਾਰਿਸ਼ ਵਰਗਾ
ਬੈਂਸ ਬੈਂਸ ਤੂੰ ਬਾਰਿਸ਼ ਵਰਗਾ
ਤਾਰਿਆਂ ਕੋਲ ਸਿਫਾਰਿਸ਼ ਵਰਗਾ

ਨਾ ਚੰਨਾ ਮੇਰੇ ਕੋਲੋਂ ਟੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ

ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ
ਹਾਏ ਮਿਰਚਾਂ ਵਾਰ ਕੇ ਸੁੱਟੀ ਵੇ
ਮੈਨੂੰ ਨਜ਼ਰ ਲੱਗੇ ਨਾ

Jassi ਓਏ ਮੈਨੂੰ ਨਜ਼ਰ ਲੱਗੇ ਨਾ

WRITERS

Bunty Bains, Jassi X

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Pind To Playlist

2025

01

Mirchan

Bunty Bains, Jassi X, Kulwinder Billa

02

Afwah

Bunty Bains, Kulwinder Billa

03

Koka Zulf

Bunty Bains, Kulwinder Billa

04

3-13

Bunty Bains, Kulwinder Billa

05

Sakeema

Bunty Bains, Kulwinder Billa

From This Artist