ਮੈਂ ਜੱਦ ਦੁਨੀਆ ਤੋਂ ਜਾਵਾਂ (ਦੁਨੀਆ ਤੋਂ ਜਾਵਾਂ)
(ਕਈ ਰਾਂਝੇ 'ਤੇ ਕਈ ਹੀਰਾਂ ਦੀ)
ਬੀਤੀਆਂ ਗੱਲਾਂ, ਸਮੇਂ ਪੁਰਾਣੇ
ਬਾਪੂ ਨੇ ਮੁੱਠੀ ਭਰ ਚੱਭ ਲੈਣੇ, ਹੋ-ਹੋ
ਬੰਜਰ ਜ਼ਮੀਨਾਂ 'ਤੇ ਹੱਲ ਵਾਹ ਕੇ
ਮਿੱਟੀ ਵਿੱਚੋਂ ਹੀਰੇ ਲੱਭ ਲੈਣੇ
ਸੱਭ ਬਦਲ ਗਈਆਂ ਉਹ ਰਾਹਵਾਂ, ਹੋ-ਹੋ
ਭਾਵੇਂ ਅੱਜ ਹੋਰ ਹਵਾਵਾਂ, ਹੋ-ਹੋ
ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ
ਬੋਰੀ ਡੰਡਿਆਂ ਵਿੱਚ ਫਸਾ ਲੈਣੀ, ਹੋ-ਹੋ
ਜੱਦ ਬੋਰੀ ਦਾ ਮੂੰਹ ਖੁੱਲ ਜਾਣਾ
ਮਾਂ ਲੜਦੀ ਤਾਂ ਝੱਟ ਮਨਾ ਲੈਣੀ
ਇੱਥੇ ਗਾਲਾਂ ਵਿੱਚ ਦੁਆਵਾਂ, ਹੋ-ਹੋ
ਨਾ ਰੁੱਸਣ ਪੁੱਤਾਂ ਨਾਲ ਮਾਵਾਂ, ਹੋ-ਹੋ
ਨਾ ਰੁੱਸਣ ਪੁੱਤਾਂ ਨਾਲ ਮਾਵਾਂ
ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ
ਭਾਵੇਂ ਦੁਨੀਆ ਘੁੰਮ ਲਈ ਐ, ਸੋਹਣਿਆ
ਭਾਵੇਂ ਦੁਨੀਆ ਘੁੰਮ ਲਈ ਐ ਛੱਡੀਏ ਜਹਾਨ ਜਦੋਂ, ਹਾਏ ਛੱਡੀਏ ਜਹਾਨ ਜਦੋਂ
ਮਿੱਟੀ ਵਤਨਾਂ ਦੀ ਚੁੰਮ ਲਈਏ, ਸੋਹਣਿਆ ਮਿੱਟੀ ਵਤਨਾਂ ਦੀ ਚੁੰਮ ਲਈਏ
ਬੋਹੜਾਂ ਦੀ ਛਾਂ ਪੀਂਘਾਂ ਪਾਵਣ ਰੱਲ ਮਿਲ ਜੱਦ ਮੁਟਿਆਰਾਂ ਗਾਵਣ
ਮੌਸਮ ਵੀ ਰਾਂਝਾ ਬਣ ਗਾਉਂਦਾ ਐ, ਹੋ-ਹੋ ਜੱਦ ਕੋਈ ਇਸ਼ਕ ਕਿਤਾਬ ਫੋਲਦਾ ਜੱਦ ਹੱਕਾਂ ਲਈ ਖੂਨ ਖੋਲਦਾ
Fateh ਵਤਨ ਦਾ ਨਾਂ ਫਿਰ ਆਉਂਦਾ ਸੱਭ ਕਿੱਸੇ ਅਤੇ ਕਥਾਵਾਂ, ਹੋ-ਹੋ
ਮੇਰੇ ਦੇਸ਼ ਦੀਆਂ ਰਚਨਾਵਾਂ, ਹੋ-ਹੋ ਸੱਭ ਕਿੱਸੇ ਅਤੇ ਕਥਾਵਾਂ
ਮੇਰੇ ਦੇਸ਼ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਇਹ ਚਾਹਵਾਂ?
ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ