LyricFind Logo
LyricFind Logo
Profile image icon
Lyric cover art

Fake Flex

•

2025

Fake Flex

Apple Music logo
Deezer logo
Spotify logo
Lyrics
I guess wanna beat again Gaiphy
ਓ ਮਿੱਤਰਾਂ ਦੀ ਗੱਡੀ ਨਾਲ ਦੀ ਸਾਲੇ ਫਿਰਦੇ ਆ ਗੱਡੀ ਲੈਣ ਨੂੰ
ਘੇਰਦੀ ਬੇਗਾਨੀ ਮਾਰਲਾ ਤੋਂ ਵਿਹੜੇ 'ਚ ਨੀ ਮੰਜਾ ਡਾਹੁਣ ਨੂੰ
ਰੀਸ ਜੇ ਪਿਓ ਦੀ ਕਰਨੀ ਰਾਹ ਪੁੱਤ ਵੱਡੇ ਨੇ ਅਜੇ
ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਫੂਕਾਂ 'ਚ ਨਾ ਬਹਿਜੋ ਫੂਕ ਕੇ ਜੇ ਆਉਣ ਚਾਰ ਲੱਗੇ ਨੇ ਅਜੇ
ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਫੂਕਾਂ 'ਚ ਨਾ ਬਹਿਜੋ ਫੂਕ ਕੇ ਜੇ ਆਉਣ ਚਾਰ ਲੱਗੇ ਨੇ ਅਜੇ
ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਜਿਹਦੀ ਅੱਖ 'ਚ ਮੈਂ ਰੜਕਾਂ ਨੀ ਰੜਕ ਮੁਕਾ ਦਿਆਂਗੇ
ਟੱਪਣ ਦਾ ਚਾਅ ਜਿਹਨੂੰ ਮੁਜਰਾ ਕਰਾ ਦਿਆਂਗੇ
ਜਿਹੜੇ ਸਿੱਧਾ ਚੱਲਣਗੇ ਬੰਗਲੇ ਪਵਾ ਦਿਆਂਗੇ
ਜਿਹੜੇ ਖਾਰਾਂ ਰੱਖਣਗੇ ਇੱਟਾਂ ਵੀ ਵਿਕਾ ਦਿਆਂਗੇ
ਹੌਲੀ-ਹੌਲੀ ਸਿਰ ਕੱਢਦੇ ਨੀ ਜੁੱਤੀ ਥੱਲੇ ਦੱਬੇ ਨੇ ਅਜੇ
ਓ ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਫੂਕਾਂ 'ਚ ਨਾ ਬਹਿਜੋ ਫੂਕ ਕੇ ਜੇ ਆਉਣ ਚਾਰ ਲੱਗੇ ਨੇ ਅਜੇ
ਓ ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਓਦੋਂ ਪਤਾ ਲੱਗੂ ਕਿਹੜੇ ਭਾਅ ਨਿੱਬੜੀ ਜਿੱਦਣ ਬਿੱਲੋ ਹੋਈ ਖਾਧੀ-ਪੀਤੀ ਜੱਟ ਦੀ
ਓਹਨਾਂ ਨਾਲੋਂ ਪਹਿਲਾਂ ਪਹੁੰਚ ਜਾਣ ਖ਼ਬਰਾਂ ਜਿੱਥੇ ਬੈਠ ਕੁੱਟਦੇ ਨੇ ਮਿੱਟੀ ਜੱਟ ਦੀ
ਜਿੱਥੇ ਬੈਠ ਕੁੱਟਦੇ ਨੇ ਮਿੱਟੀ ਜੱਟ ਦੀ
ਓ ਦੂਜ 'ਚ ਲਪੇਟ ਲੈਣੇ ਆਂ ਨੀ ਪਹਿਲ ਦੇ ਲਈ ਛੱਡੇ ਨੇ ਅਜੇ
ਓ ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਫੂਕਾਂ 'ਚ ਨਾ ਬਹਿਜੋ ਫੂਕ ਕੇ ਜੇ ਆਉਣ ਚਾਰ ਲੱਗੇ ਨੇ ਅਜੇ
ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਚਾਹੇ ਕੋਈ ਘੱਟ ਚਾਹੇ ਘਰੋਂ ਰੱਜਿਆ ਛੋਟੇ-ਵੱਡੇ ਹੁਸਨ ਨੇ ਸਾਰੇ ਡੱਬਲੇ
ਪਹਿਲਾਂ ਇਹ ਗੱਲ ਚੰਗੀ ਖਾਨੇ 'ਚ ਵਾੜ ਕੇ ਫੇਰ ਆਖੂ ਦੁਨੀਆਂ ਕਿ ਮਾੜੇ ਡੱਬਲੇ
ਫੇਰ ਆਖੂ ਦੁਨੀਆਂ ਕਿ ਮਾੜੇ ਡੱਬਲੇ
ਪਿੰਡ ਗਲਵੱਟੀ ਵਾਲੇ ਦੇ ਖ਼ਾਸੀ ਦੂਰ ਥੱਡੇ ਨੇ ਅਜੇ
ਓ ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ
ਫੂਕਾਂ 'ਚ ਨਾ ਬਹਿਜੋ ਫੂਕ ਕੇ ਜੇ ਆਉਣ ਚਾਰ ਲੱਗੇ ਨੇ ਅਜੇ
ਓ ਮੁੱਛ ਜੀ ਚੜ੍ਹਾਉਣ ਲੱਗ ਪਏ ਨੀ ਨਵੇਂ-ਨਵੇਂ ਰੱਜੇ ਨੇ ਅਜੇ

WRITERS

Kulwinder Singh

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other

More From This Album

Lyric cover art

Fake Flex

2025

01

Fake Flex

Gaiphy, Husan Galwatti, Kulwinder Sohi

From This Artist