ਵੱਜੇ ਤੜਕੇ ਦੇ 8 ਐਵੇਂ ਲੜਦੀ ਫਿਰੇ ਨੀ
ਚਿੜ ਮਾੜੀ ਕੋਈ brand ਜਿਹੀਏ ਚੜਦੀ ਫਿਰੇ
ਸੇਕ ਹੁਸਨਾ ਦਾ ਲੱਗਿਆ ਭੰਬੜ ਬਾਲੇ ਨੀ
ਦੁੱਧ ਵਾਂਗ ਆ ਜਵਾਨੀ ਸਾਡੀ ਕੜਦੀ ਫਿਰੇ
25 ਸਾਲ ਦੀ ਉਮਰ ਕਿੱਥੇ ਬਹਿਣ ਦੀ ਕੁੜੇ
ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਮਾਣ ਜ਼ਿੰਦਗੀ ਨਜ਼ਾਰੇ ਸਾਨੂੰ ਲੈਣ ਦੇ ਕੁੜੇ
ਨੀ ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਭੱਠੀ barbeque ਨਾ backyard ਚ ਧਰਾਲੀ
ਫ਼ੋਨ ਕਰਕੇ ਮੰਡੀਰ ਇਕ ਯਾਰ ਨੇ ਬੁਲਾਲੀ
Ship cali ਤੋਂ ਕਰਾਇਆ ਪੂਰਾ ਚੋਟੀ ਦਾ ਸਮਾਨ ਆਹ ਲੈ ਬਣਿਆ
ਭਾਂਤ ਭਾਂਤ ਦੀ ਸ਼ਰਾਬ ਕੱਪੀ ਪੈਣ ਦੇ ਕੁੜੇ
ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਮਾਣ ਜ਼ਿੰਦਗੀ ਨਜ਼ਾਰੇ ਸਾਨੂੰ ਲੈਣ ਦੇ ਕੁੜੇ
ਨੀ ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਓਹਲਾ ਰੱਖਿਆ ਨਾ ਜਾਵੇ ਸ਼ਰੇਆਮ ਹੀ ਕਰਾਂਗੇ
ਅਸੀਂ ਨਾਮ ਵੀ ਕਰਾਂਗੇ ਬਦਨਾਮ ਵੀ ਕਰਾਂਗੇ
ਮੇਲਾ ਗੱਡੀਆਂ ਦਾ ਲੱਗਿਆ ਤੇ ਦੰਦਲਾਂ ਪਵਾਇਆ
ਤੇਰਾ ਸ਼ਹਿਰ ਦਾ ਹਾਲੇ ਤਾਂ ਚੱਕਾ ਜਾਮ ਵੀ ਕਰਾਂਗੇ
ਪਿੱਛੋਂ ਬਣਦਾ ਕੀ ਦੇਖੀ ਕੇਰਾ ਖੇਹਣ ਦੇ ਕੁੜੇ
ਨੀ ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਮਾਣ ਜ਼ਿੰਦਗੀ ਨਜ਼ਾਰੇ ਸਾਨੂੰ ਲੈਣ ਦੇ ਕੁੜੇ
ਨੀ ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਨੱਕ ਬੁੱਲ ਜੇ ਚੜ੍ਹਾਵੇ taunt ਜੱਚਦੇ ਤੇਰੇ ਨੀ
ਦਈਏ compliment ਹੁਣ ਪਚਦੇ ਤੇਰੇ ਨੀ
ਹੋਰ ਗੱਲਾਂ ਦੀਆਂ ਗੱਲ ਨੀ ਮੈਂ ਇਕ ਚ ਨਿਬੇੜਾ
ਬਿਨਾ ਸੋਹਣੀਏ ਧਨੋਏ ਹੋਣੀ ਬਚਦੇ ਤੇਰੇ ਨੀ
ਮੁੰਡੇ ਅੱਥਰੇ ਸੀ ਪੱਟੇ ਰੰਗ tan ਦੇ ਕੁੜੇ ਨੀ
ਨੀ ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ
ਮਾਣ ਜ਼ਿੰਦਗੀ ਨਜ਼ਾਰੇ ਸਾਨੂੰ ਲੈਣ ਦੇ ਕੁੜੇ
ਨੀ ਲੋਰ ਚੜ੍ਹੀ ਆ ਜੱਟਾ ਨੂੰ ਚੜ੍ਹੀ ਰਹਿਣ ਦੇ ਕੁੜੇ