ਲੱਭਣ ਬਹਾਨੇ ਕਿਵੇਂ ਜੋੜਨੇ ਆ ਲਿੰਕ
ਹੁੰਦੇ ਨਾ ਟਰੈਕ ਜੱਟ ਦਿੰਦੇ ਨਹੀਓ ਹਿੰਟ
ਬੜੀ ਵੱਖਰੀ ਚੋਇਸ life ਘੁੰਮੇ ਵਾਂਗੂ dice
ਅੱਖ ਤੇ ਕਰਹਿਰਾ ਜੱਚੇ ਨੈਕ ਉੱਤੇ ice
ਫੋਕੀ ਟੌਰ ਦੀ ਨੀ ਗੱਲ ਕਰਾਂ ਮਸਲੇ ਦਾ ਹੱਲ
ਬੈਠਾ ਵੈਰੀ ਦੇ ਦਰਾਂ ਚ ਮੰਜਾ ਡਾਹ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ
ਨੀ ਹੱਥੋਂ ਜੱਟ ਲੰਘਿਆ ਮਿਲੂ ਨਾ ਕਿਸੇ ਭਾਅ ਤੇ
ਨੀ ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ
And guess who is on the beat again
Social ਨੀ hide ਚੱਲੇ ਗੀਤਾਂ ਦੇ ਗ੍ਰਾਈਂਡ ਚੱਲੇ
ਗਾਨੀਆਂ ਦੇ ਮਣਕੇ ਨਾ ਗਿਣਦੇ ਆਂ ਛੱਲੇ
ਫੱਕਰਾਂ ਦੇ ਡੇਰੇ ਚੀਨੇ ਉੱਡਦੇ ਬਨੇਰੇ
ਬਹਿ ਕੇ ਮਹਿਫਲਾਂ ਚੋ ਉੱਡੇ ਸਾਡੇ ਸਿਰਾਂ ਤੇ ਨਬੇੜੇ
ਪੈਂਦੀ ਪਹੁੰਚ ਪੁੱਛੇ ਪੈਸਾ ਪਿੱਛੇ ਰੁਲਦੇ ਬਥੇਰੇ
Bet ਲੱਗਣੀ ਨਾ ਟਿਕੂ ਇੱਕੋ ਥਾਂ ਤੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ
ਨੀ ਹੱਥੋਂ ਜੱਟ ਲੰਘਿਆ ਮਿਲੂ ਨਾ ਕਿਸੇ ਭਾਅ ਤੇ
ਨੀ ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ
ਲੇਖਾਂ ਤੇ ਲਕੀਰਾਂ ਨਾਮ ਰੱਟ ਦੀਆਂ ਹੀਰਾਂ
ਪੱਲੇ ਅੱਲੜਾਂ ਦੇ ਰੋਸੇ ਨਾ ਕਰਾਰਾਂ ਦੇ
ਬਣ ਕੇ ਮੁਰੀਦ ਬੈਠੀ ਜੱਟ ਦੇ ਕਰੀਬ ਬੈਠੀ
ਲੱਗਾਂਗੇ ਦੀਵਾਨੇ ਦੋਹੇ ਪਿਆਰਾਂ ਦੇ
ਓ ਸਿਖਰਾਂ ਤੇ ਨਾਂ ਤਾਂ ਹੋਣਾ ਦੁਨੀਆਂ ਤੋਂ ਪਾਸਾ ਹੋਣਾ
ਫਿਕਰਾਂ ਦੀ range ਰਹਿਣੀ ਘੱਟ ਨੀ
ਰੌਲਿਆਂ ਤੇ ਜੱਬਾਂ ਕੋਲੋਂ ਲੋਹੇ ਲੱਗੇ ਡੱਬਾਂ ਕੋਲੋਂ
ਪੈਰ ਕਰਕੇ ਛੱਡੂਗਾ ਇੱਕੋ ਹਾਂ ਤੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ
ਦੂਣਾ ਕਰ ਮੋੜਾਂਗੇ ਰਕਾਨੇ ਤੇਰਾ ਪਿਆਰ
ਛੱਡ ਸ਼ਿਕਵੇ ਸ਼ਿਕਾਇਤਾਂ ਬੜੀ ਦੂਰ ਨੀ
Phantom ਚ ਬੈਠੀ ਦੀ ਨੀ ਉੱਡੂ ਫੁਲਕਾਰੀ
ਅੰਬਰਾਂ ਚ ਪੈਣੀ ਜਿੱਦੇ ਬੂਰ ਨੀ
ਪੱਕੇ ਕਰੇ ਕੌੜ ਗੱਲ ਮੋੜਨੀ ਨੀ ਆਉਂਦੀ
ਮੌਕੇ ਮਿਲਣੇ ਨਾ ਮਿਲੂ ਜੱਟ ਆਪ ਨੀ
ਨਖਰੇ ਦਾ ਮੁੱਲ ਗਮ ਜਾਣੇ ਸਾਰੇ ਭੁੱਲ
ਦਿਲ ਤੇਰੇ ਤੇ ਤੇ ਰੱਬ ਉੱਤੇ ਆਸ ਨੀ
ਹੁਸਨ ਤੇਰੀ ਦੀ ਸੋਹੀ ਕਰੂਗਾ ਤਰੀਫ
ਆਦੀ ਲਿਖੇ ਤੇਰਾ ਗੱਲ ਨੂੰ ਜਚਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ
ਨੀ ਹੱਥੋਂ ਜੱਟ ਲੰਘਿਆ ਮਿਲੂ ਨਾ ਕਿਸੇ ਭਾਅ ਤੇ
ਨੀ ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ ਨੀ
ਗੱਭਰੂ ਨੂੰ ਰੱਖ ਲੈ ਤੂੰ ਮੁੰਦੀ ਚ ਜੜਾ ਕੇ