LyricFind Logo
LyricFind Logo
Profile image icon
Lyric cover art

Hits of Labh Heera

•

2007

Lafaind Banda

Apple Music logo
Deezer logo
Spotify logo
Lyrics
ਓ ਜਿੰਨਾ ਸ਼ੰਗਯਾ ਕਿੱਸੇ ਵੀ ਦਰਖਤ ਨੂੰ
ਸੰਗੋ ਦੁਗਣਾ ਹੋ ਹੋ ਫੁਟਦਾ ਏ
ਜੇ ਚਾਹੀਏ ਯਾਰ ਗੱਦਾਰ ਨੀ ਯਾਦ ਕਰਨਾ
ਤੇ ਫੰਦਾ ਯਾਦ ਦਾ ਦੂਣਾ ਗੱਲ ਘੁਟਦਾ ਏ
ਪੁੱਠਾ ਬੋਲੀਏ ਜਿੰਨਾ ਵੀ ਕਿੱਸੇ ਪੁਲਿਸੀਏ ਨੂੰ
ਡੰਗਰਾਂ ਵਾਂਗ ਫੇਰ ਓ ਦੂਣਾ ਕੁਟਦਾ ਏ
ਲੈ ਵੀ ਹੀਰਿਆਂ ਜੋ ਇਸ਼ਕ ਦੀ ਜੇਲ ਹੋ ਗਿਆ ਆਸ਼ਕ ਜਿੰਦਗੀ ਭਰ ਨਾ ਛੁਟਦਾ ਏ

ਸਦਾ ਰਹਿਣ ਜਿਹੜੇ ਮਚੇ ਤੇ ਮਚਾਏ
ਸਦਾ ਰਹਿਣ ਜਿਹੜੇ ਮਚੇ ਤੇ ਮਚਾਏ
ਨਹੀਂ ਕਿੱਸੇ ਨੂੰ ਹੱਸਾ ਸਕਦੇ, ਹੱਸਾ ਸਕਦੇ
ਤੀਵੀਂ ਕੰਜਰੀ, ਤੀਵੀਂ ਕੰਜਰੀ

ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ
ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ

ਤੀਵੀਂ ਕੰਜਰੀ

ਜਿਹੜਾ ਆਪਣੇ ਧਰਮ ਨੂੰ ਛੱਡ ਕੇ ਤੇ ਪੂਜੇ ਹੋਰਾਂ ਧਰਮਾਂ ਨੂੰ
ਸਾਰੀ ਜਿੰਦਗੀ ਓ ਬੰਦਾ ਪਛਤੌਂਦੇ ਏ ਚੰਗੇ ਮਾੜੇ ਕਰਮਾ ਨੂੰ
ਸਾਰੀ ਜਿੰਦਗੀ ਓ ਬੰਦਾ ਪਛਤੌਂਦੇ ਏ ਚੰਗੇ ਮਾੜੇ ਕਰਮਾ ਨੂੰ
ਇਕ ਛੱਡਿਆ ਤੇ ਦੂਜਾ ਹੋਰ ਕਰ ਕੇ
ਇਕ ਛੱਡਿਆ ਤੇ ਦੂਜਾ ਹੋਰ ਕਰ ਕੇ ਏ ਰੱਬ ਨੂੰ ਨੀ ਪਾ ਸਕਦੇ ਪਾ ਸਕਦੇ
ਤੀਵੀਂ ਕੰਜਰੀ, ਤੀਵੀਂ ਕੰਜਰੀ

ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ
ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ

ਤੀਵੀਂ ਕੰਜਰੀ

ਠੱਗ ਚੋਰ ਅਤੇ ਮੁਖਵਰ ਪਿੰਡ ਦਾ ਤਿੰਨ੍ਹਾਂ ਦੀ ਨਾ ਕੋਈ ਹਾਮੀ ਭਰਦਾ
ਮੰਨ ਸੂਰਮਾ ਗਵਾਈਆਂ ਸਚਾ ਸਾਧੂ ਜਿੰਨਾ ਤੇ ਪਿੰਡ ਮਾਨ ਕਰਦਾ
ਮੰਨ ਸੂਰਮਾ ਗਵਾਈਆਂ ਸਚਾ ਸਾਧੂ ਜਿੰਨਾ ਤੇ ਪਿੰਡ ਮਾਨ ਕਰਦਾ
ਲੋਭੀ ਕੰਜੂਸ ਬੰਦੇ ਸੱਜਣਾ
ਲੋਭੀ ਕੰਜੂਸ ਬੰਦੇ ਸੱਜਣਾ ਨਹੀਂ ਕਦਰਾਂ ਪਵਾ ਸਕਦੇ,ਪਵਾ ਸਕਦੇ
ਤੀਵੀਂ ਕੰਜਰੀ, ਤੀਵੀਂ ਕੰਜਰੀ

ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ
ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ

ਤੀਵੀਂ ਕੰਜਰੀ

ਕੀ ਥੁੜ੍ਹਿਆਂ ਸੀ ਇਸੇ ਪੁੱਤ ਜੰਮਣੋ ਜਿੰਨਾ ਨੇ ਮਾਪੇ ਸੂਲੀ ਤੇ ਟੰਗੇ
ਪਿੰਦਾ ਭੁੱਲਰਾਂ ਦਾ ਆਖੇ Labh ਹੀਰਿਆਂ ਇਹੋ ਜਿਹੇ ਪੁੱਤ ਮੱਰੇ ਹੀ ਚੰਗੇ
ਪਿੰਦਾ ਭੁੱਲਰਾਂ ਦਾ ਆਖੇ Labh ਹੀਰਿਆਂ ਇਹੋ ਜਿਹੇ ਪੁੱਤ ਮੱਰੇ ਹੀ ਚੰਗੇ
ਢੋਲੇ ਆਸ਼ਕਾਂ ਦੇ ਪਿੰਡ ਵਿਚੋਂ ਯਾਰ ਦੀ
ਢੋਲੇ ਆਸ਼ਕਾਂ ਦੇ ਪਿੰਡ ਵਿਚੋਂ ਸ਼ਾਵਾ ਸ਼ੇ ਦਾ ਟਿੱਕਾ ਨੀ ਲਵਾ ਸਕਦੇ ਲਵਾ ਸਕਦੇ
ਤੀਵੀਂ ਕੰਜਰੀ, ਤੀਵੀਂ ਕੰਜਰੀ

ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ
ਤੀਵੀਂ ਕੰਜਰੀ ਲਫੈਂਡ ਬੰਦਾ ਹਾਣੀਓ ਓ ਘਰ ਨੀ ਵਸਾ ਸਕਦੇ
ਤੀਵੀਂ ਕੰਜਰੀ ਲਫੈਂਡ ਬੰਦਾ ਦੇਖ ਲਓ ਘਰ ਨੀ ਵਸਾ ਸਕਦੇ

ਤੀਵੀਂ ਕੰਜਰੀ

WRITERS

Sonu Khanne Wala

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Hits of Labh Heera

2007

01

Pyar Paun to Pehlan

Labh Heera

02

Yaar Badalde Rehnde

Labh Heera

03

Nadhiyan Di Dhani

Labh Heera

04

Je Ton Mera Banke Rehnde

Labh Heera

05

Jekar Akh Hi Na Hundi

Labh Heera

06

Vikje Je Ankh Kise Di

Labh Heera

07

Bekdran Di Nishani

Labh Heera

08

Lafaind Banda

Labh Heera

09

Tere Wargiyan

Labh Heera

10

Khidi Khidi

Labh Heera

11

Rab Kher Sukh Rakhe

Labh Heera

12

Roop da Najara

Labh Heera

13

Rab Na Vishora

Labh Heera

14

Je Tu Vikdi Hove

Labh Heera

15

Dhoka Khaje Ga

Labh Heera

16

Mere Dil da Mehram

Labh Heera

17

Ntija

Labh Heera

18

Heere

Labh Heera

19

Ame Change Si

Labh Heera

20

Han da Munda

Labh Heera

21

Hay Mera Kook

Labh Heera

22

Kade Sochia Nahi

Labh Heera

From This Artist