LyricFind Logo
LyricFind Logo
Profile image icon
Lyric cover art

Golden Era – The High Life

•

2026

Sobo (Feat. Lala)

Apple Music logo
Deezer logo
Spotify logo
Lyrics
Yo
Leo grewal
This one for all the Bombay chicks
Kushboo ਹੈ coco ਗੱਡੀ ਨੂ ਨਾ ਰੋਕੋ
ਕਾਤਿਲ ਹੈ figure ਓਹਦਾ ਵੇਖ ਵੇਖ ਹੋਈ ਜਾਵੇ fomo
ਕਦੇ ਮਿਲੇ bastian ਕਦੇ ਮਿਲੇ soho
Shorty from Bombay area sobo
Kushboo ਹੈ coco
ਜੱਟੀ ਅੱਤ ਦੀ ਐ scene ਮੈਨੂ ਲੱਗਦੀ latino
ਓਹਨੂ ਵੇਖ ਚੜ੍ਹੇ ਨਸ਼ਾ ਓਹਦੀ ਅੱਖ ਚ ਅਫ਼ੀਮ
Gym ਸਬਹ ਸ਼ਾਮੀ club ਇਹ ਓਹਦੀ ਅੱਜ ਦੀ routine
Shorty ਵੇਖ ਕੇ ਸਪੇਰਿਆਂ ਦੀ ਵੱਜਦੀ ਐ ਬੀਨ
Van cleef ਦੀ ਸ਼ੌਕੀਨ ਅੱਖ ਕੀਫ਼ ਤੇ ਯਕੀਨ
ਕਰੇ ਮੁੰਡਿਆਂ ਦੇ ਸ਼ੱਕ ਨੀ ਉਹ neet ਤੇ ਯਕੀਨ
ਢਾਏ ਉਸਨੇ ਕਹਿਰ ਪੂਰੀ peak ਤੇ ਹਸੀਨ ਨੀ ਉਹ
ਦਿਲ ਦਾ ਇਲਾਜ ਮੂਰ week ਨੇ keen
Shorty ਐਨ ਬਣੀ can’t ਮਿਠਾ ਸ਼ਹਿਦ honey trap
ਮੁੰਡੇ can’t money bag ਕਰੇ and money stack
ਗੇੜੀ ਚਲਦੀ marina ਸੁਣੇ bad money ban
Scene Latin ਓ Punjabi ਦੀ ਉਹ ਘੈਂਟ ਬਣੀ fan
ਸੁਣੇ post malone ਕੁੜੀ ਖਾਈ ਰੱਖੇ alone
ਜਿੱਥੇ ਜਾਵੇ ਜਾਂਦੇ paps ਨੈਯੋ ਜਾਂਦੀ ਐ alone
ਕਰੇ ride black benz and street ਤੇ ਆ phone
ਓਹਦੀ ਵੱਖਰੀ ਐ lane ਓਹਦੀ ਅੱਥਰੀ ਆ zone
Kushboo ਹੈ coco ਗੱਡੀ ਨੂ ਨਾ ਰੋਕੋ
ਕਾਤਿਲ ਹੈ figure ਓਹਦਾ ਇੱਕ ਇੱਕ ਹੋਈ ਜਾਵੇ fomo
ਕਦੇ ਮਿਲੇ bastian ਕਦੇ ਮਿਲੇ soho
Shorty from bombay area sobo
ਕਾਲੀ ਗੱਡੀ ਉਸਮੇ ਬੰਦੀ ਰੱਖਤਾ brown
ਮੈਂਨੇ ਸੁਣਾ ਲੜਕੇ ਤੇਰੇ ਪੀਛੇ ਜਾਤੇ town
ਲਾਲਾ ਚੋਦਾ ਪੈਸਾ ਲੜਕੇ ਛੂਨਾ ਚਾਹਤੇ sound
ਅਗਰ ਸੁਨਤੀ UK rap ਲੇਕਰ ਚਲੂੰ pound town
What’s up gangster ਲੋਗ ਬਤਾਓ ਕੈਸੇ ਹੋ?
Bombay ਮੇਂ ਕਰਨਾ ਜਲਸਾ ਤੋ ਫਿਰ ਪੈਸਾ ਦੋ
ਯਹ ਲੜਕੇ ਮਾਂਗਤੇ sound ਬੋਲਤੇ ਇਨ੍ਹੇਂ ਨਕਸ਼ਾ ਦੋ
ਮੈਂ ਗਿੰਦਾ ਖਾਲੀ ਪੈਸਾ ਤੁਮ ਲੋਗ ਦੇਖਤੇ ਰਹੋ
ਮੇਰਾ shooter ਮੇਰਾ ਗਲਾ ਦੋਨੋ ਦੇਨਾ ਜਾਨੇ heak
ਯਹ Bombay ਕਰਤਾ ਪਿਆਰ ਮੇਰੇ ਸੇ ਕਰਤਾ ਹੈ relate
ਖਾਲੀ ਹੈ ਉਸਕਾ ਦਿਲ ਭਰੀ bastian ਕੀ plate
ਪਿਆਰ ਸੇ ਬੋਲਤਾ cash ਤਾਕਿ ਖਤਮ ਨਾ ਹੋ chase
Ah, i can never do you wrong
ਏਕ ਹਾਥ ਉਸਕੀ ਕਮਰ ਪੇ ਕਮਰ ਪੇ ਉਸਕੀ glock
ਯਹ ਤੋ ਵੋ ਵਾਲੀ shorty wadi gangster ਐ ਵਾਹ
ਦਿਲ ਸੇ ਨਾ ਖੇਲੂ ਕਿਉਂਕਿ gun ਨਹੀ ਹੈ bra
Kushboo ਹੈ coco ਗੱਡੀ ਨੂ ਨਾ ਰੋਕੋ
ਕਾਤਿਲ ਹੈ figure ਓਹਦਾ ਇੱਕ ਇੱਕ ਹੋਈ ਜਾਵੇ fomo
ਕਦੇ ਮਿਲੇ bastian ਕਦੇ ਮਿਲੇ soho
Shorty from bombay area sobo
Shorty from
Shorty from
Area sobo

WRITERS

Leo Grewal, Young J

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Golden Era – The High Life

2026

01

Victory Cycles Intro [

Leo Grewal

02

Highlife

Leo Grewal

03

Cashflow

Leo Grewal

04

Sobo (Feat. Lala)

Lala, Leo Grewal

05

High Seas

Leo Grewal

From This Artist