LyricFind Logo
LyricFind Logo
Profile image icon
Lyric cover art

Jhol

•

2024

Jhol

Apple Music logo
Deezer logo
Spotify logo
Lyrics
ਕਿਵੇਂ ਤੈਨੂੰ ਮੈਂ ਦਿਖਾਵਾਂ
ਦਿਲੋਂ ਰੁਸ ਗਈ ਏ ਚਾਂਵਾਂ
ਤੇਰੀ ਯਾਦਾਂ ਵਿੱਚ ਵਿੱਖਰਾ ਮੈਂ ਦੁਨੀਆਂ ਸਜਾਵਾਂ
ਸੁਣ ਵੇ ਮੈਂ ਕਿੱਥੇ ਜਾਵਾਂ
ਹੁਣ ਛੁਪ ਗਈਆਂ ਰਾਹਵਾਂ
ਮੈਂ ਤੇ ਦੱਸਿਆ ਸੀ ਖ਼ਵਾਬਾਂ ਵਿੱਚ ਤੱਕਿਆ ਸੀ
ਲੈ ਹੁਣ ਦਿਨ ਵੀ ਨਹੀਂ ਚੜ੍ਹੇਆ
ਤੇ ਦਿਲ ਵਿੱਚ ਤੂੰ ਮੇਰੇ ਮਨ ਵਿੱਚ ਤੂੰ
ਜਦੋਂ ਏਹ ਨਹੀਂ ਹੁੰਦੀ ਪਾਸ ਤੇ ਤੜਪਦੀ ਏ ਰੂਹ
ਰਵੀ ਤੂ ਕਰੀਬ ਸੋਹਣੀਏ ਹਾਲੇ ਨਾ ਤੂ ਜਾ
ਤੂ ਹੀ ਹੈ ਮੇਰਾ ਨਸੀਬ
ਕਦੀ ਵੀ ਨਾ ਜਾਵੀ ਦੂਰ
ਅਸੀਂ ਲਾ ਦਿੱਤੇ ਜਿੰਨੇ ਵੀ ਤੂ
ਮੰਗਦੀ ਏ ਤਾਰੇ
ਮੇਰੀ ਜਾਨ ਕਦੀ ਵੀ
ਨਾ ਡਰੀ ਮੇਰੇ ਪਿਆਰੇ
ਦਿਲ ਵਿਚ ਤੂੰ ਮੇਰੀ ਹਸਰਤ ਤੂੰ
ਅਸੀਂ ਤੇਰੇ ਉੱਤੇ ਮਰਦੇ ਨੇ
ਸੁਣ ਦੇ ਨਹੀਂ ਕਿਉਂ
ਹੁਣ ਤੇ ਰੋਜ਼ ਤੈਨੂੰ ਚਾਹੰਦੇ ਚਾਹੰਦੇ
ਤੇਰੇ ਹੁਸਨ ਤੇ ਮਰਦੇ
ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ
ਹਾਂ ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਚ ਕਰੀਏ ਕੀ
ਹੁਣ ਬੋਲ ਸਜਨਾ ਕਯਾ ਆਵਾਂ ਕੋਲ

ਕਿਹਨੂੰ ਪੁਛਾਂ ਮੈਂ ਅਹਿਸਾਸ ਕਿੱਥੇ ਰੱਖਦੇ ਨੇ
ਗੱਲਾਂ ਟਾਲਦੇ ਤੇ ਨਾਲ ਕਿਵੇਂ ਹੱਸਦੇ ਨੇ
ਛੱਡ ਦਿੱਤੀ ਮੈਂ ਉਮੀਦਾਂ ਸਾਰੀ ਦੁਨੀਆਂ ਤੋਂ
ਐਵੇਂ ਲੋਕਾਂ ਦੀਆਂ ਗੱਲਾਂ ਵਿੱਚ ਫਸਦੇ ਨੇ
ਨੀਂ ਮੈਂ ਨੀਂ ਬੋਲਦੀਆਂ ਆ ਝੂਠ ਮੇਰੇ ਤੇ ਤੇਰਾ ਏ ਸੁਰੂਰ
ਤੇਰੇ ਉੱਤੇ ਲਿਖਾਂ ਗਾਨੇ ਸੋਹਣੇ ਜਚਦੇ ਨੇ
ਦਿਲਾਂ ਦੀ ਯਾਰੀ ਸਾਡੀ ਵੇ ਦਿਲਾਂ ਦਾ ਨਹੀਓਂ ਏ ਕਸੂਰ
ਨਾਲ ਰਹਿਣਾ ਸੀ ਜ਼ਰੂਰ ਸਾਡੇ ਥੇ ਇਰਾਦੇ

ਮੇਰਾ ਕੋਈ ਹੋਰ ਨਹੀਂ ਏ ਦੱਸ ਦਿੱਤਾ ਦੁਨੀਆਂ ਨੂੰ
ਜਦੋਂ ਵੀ ਆਵੇ ਆਪਣੇ ਨਾਲ ਲਾਵੇ ਖੁਸ਼ੀਆਂ ਨੂੰ
ਜਦੋਂ ਵੀ ਦੂਰ ਜਾਵੇ ਜਾਨ ਸਾਡੀ ਕੱਢ ਜਾਵੇ
ਸਜਨਾ ਏ ਤੇਰੇ ਕੋਲ ਵਸਣਾ ਹੀ ਚਾਹਵੇ
ਮੁਸਕੁਰਾ ਕੇ ਲੈ ਲੀਤੀ ਏ ਸਾਡੀ ਜ਼ਿੰਮੇਦਾਰੀ
ਨੀਂ ਮੈਂ ਨੀਂ ਕਿਤੀ ਕਦੀ ਵੀ ਤੇਰੇ ਤੋਂ ਬਦਗੁਮਾਨੀ
ਤੂ ਮੇਰਾ ਯਾਰ ਸੀ ਦਿਲ ਆਸਮਾਨ ਪਾਰ ਸੀ
ਏਹ ਦੋ ਦਿਲਾਂ ਦਾ ਪਿਆਰ ਸੀ ਓ
ਪਿਆਰ ਨਾ ਸੀ ਕਾਗ਼ਜ਼ੀ ਪਰ

ਮੇਰੀ ਖ਼ਵਾਹਿਸ਼ ਏ ਤੂੰ, ਹੋ ਹੋ
ਮੇਰੀ ਹਸਰਤ ਤੂੰ
ਅਸੀਂ ਤੇਰੇ ਉੱਤੇ ਮਰਦੇ ਨੇ
ਮੰਨਦੇ ਨਹੀਂ ਕਿਉਂ
ਹੁਣ ਤੇ ਰੋਜ਼ ਤੈਨੂੰ ਚਾਹੰਦੇ ਚਾਹੰਦੇ
ਤੇਰੇ ਹੁਸਨ ਤੇ ਮਰਦੇ
ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ (ਸਜਨਾ ਬੋਲ)
ਹਾਂ ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਚ ਕਰੀਏ ਕੀ
ਹੁਣ ਬੋਲ ਸਜਨਾ ਕਯਾ ਆਵਾਂ ਕੋਲ

ਤੇਰੇ ਤੇ ਮੈਂ ਵਾਰੀ ਜਾਵਾਂ
ਤੇਰੇ ਗੁਣ ਗਾਵਾਂ ਮੈਂ
ਤੇਰੇ ਬਿਨ ਜੀਂ ਲੱਗਦਾ ਨਹੀਂ ਏ
ਬਸ ਤੈਨੂੰ ਚਾਹਵਾਂ ਮੈਂ
ਹੁਣ ਰਾਹਵਾਂ ਮੌਂ

ਹੁਣ ਤੇ ਰੋਜ਼ ਤੈਨੂੰ ਚਾਹੰਦੇ ਚਾਹੰਦੇ
ਤੇਰੇ ਹੁਸਨ ਉੱਤੇ ਮਰਦੇ
ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ (ਸਜਨਾ ਬੋਲ)
ਹਾਂ ਤੇਰੇ ਹੀ ਝੋਲ ਤੇ ਨਚਦੇ ਸਾਰੇ
ਤੇਰੇ ਪਿਆਰ ਚ ਕਰੀਏ ਕੀ
ਹੁਣ ਬੋਲ ਸਜਨਾ ਕਯਾ ਆਵਾਂ ਕੋਲ

WRITERS

Zulfiqar Jabbar Khan, Annural Khalid, Rehman Afshar, Talal Qureshi

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Jhol

2024

01

Jhol

Annural Khalid, Maanu

From This Artist