LyricFind Logo
LyricFind Logo
Profile image icon
Lyric cover art

Akla Wali

•

2024

Akla Wali

Apple Music logo
Deezer logo
Spotify logo
Lyrics
Music Ms in the house

ਜਾ ਅਕਲਾਂ ਵਾਲੀ ਲੈ ਕੇ ਆ, ਮੈਨੂੰ ਕਹਿੰਦਾ ਅਕਲ ਨਹੀਂ
ਚਾਰ ਸਾਲਾਂ ਤੋਂ ਨਾਲ ਤੇਰੇ, ਹੁਣ ਕਹਿੰਦਾ ਸੋਹਣੀ ਸ਼ਕਲ ਨਹੀਂ

ਲੱਖਾਂ ਦੀ ਸੀ ਮੈਂ ਸੱਜਣਾ, ਤੂੰ ਕੌਡੀਆਂ ਦੇ ਭਾਅ ਸੁੱਟ ਦਿੱਤੀ
ਖਾਧੀ-ਪੀਤੀ ਲੈ ਬੈਠੀ ਤੇਰੀ, ਜਦ ਜੀ ਕੀਤਾ ਕੁੱਟ ਦਿੱਤੀ

ਖਿੜਿਆ ਫੁੱਲ ਮੁਰਝਾ ਦਿੱਤਾ, ਰੰਗ ਵੀ ਫਿੱਕਾ ਪਾ ਦਿੱਤਾ
ਕਾਕੋਵਾਲ ਦੇ ਮਣੀ ਤੈਨੂੰ, ਕਿਉਂ ਲੱਗਦੀ ਸੋਹਣੀ ਝਲਕ ਨਹੀਂ
ਜਾ ਅਕਲਾਂ ਵਾਲੀ ਲੈ ਕੇ ਆ, ਮੈਨੂੰ ਕਹਿੰਦਾ ਅਕਲ ਨਹੀਂ
ਚਾਰ ਸਾਲਾਂ ਤੋਂ ਨਾਲ ਤੇਰੇ, ਹੁਣ ਕਹਿੰਦਾ ਸੋਹਣੀ ਸ਼ਕਲ ਨਹੀਂ

ਮੇਰੀ ਦਿੱਤੀ ਢਿੱਲ ਤੇ ਵੇ, ਜਿਸਮਾਂ ਦੇ ਕਤਲ ਤੂੰ ਕਈ ਕੀਤੇ
ਅੱਖੀਂ ਦੇਖ ਕੇ ਚੁੱਪ ਸੀ ਮੈਂ, ਘਰ ਟੁੱਟ ਨਾ ਜਾਵੇ ਬੁਲ ਸੀ ਤੇ

ਚਾਅ ਸਾਰੇ ਮੇਰੇ ਮਰ ਗਏ ਵੇ, ਪੱਤਿਆਂ ਵਾਂਗੂ ਚੜ੍ਹ ਗਏ ਵੇ
ਲੱਖ ਚਿਹਰਿਆਂ ਵਿੱਚੋਂ ਵੇ ਸੱਜਣਾ, ਕਿਉਂ ਤੈਨੂੰ ਮੇਰੀ ਪਰਖ ਨਹੀਂ
ਜਾ ਅਕਲਾਂ ਵਾਲੀ ਲੈ ਕੇ ਆ, ਮੈਨੂੰ ਕਹਿੰਦਾ ਅਕਲ ਨਹੀਂ
ਚਾਰ ਸਾਲਾਂ ਤੋਂ ਨਾਲ ਤੇਰੇ, ਹੁਣ ਕਹਿੰਦਾ ਸੋਹਣੀ ਸ਼ਕਲ ਨਹੀਂ

WRITERS

Money Kakowal, Ms Music

PUBLISHERS

Lyrics © Royalty Network

Share icon and text

Share

See A Problem With Something?

Lyrics

Other

More From This Album

Lyric cover art

Akla Wali

2024

01

Akla Wali

Manjit Sahota