ਕੇੜੇ ਹੋਂਸਲੇ ਦੇ ਨਾਲ ਕੱਲਾ ਕਰ ਗਈ ਏਂ
ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏਂ
ਕੇੜੇ ਹੋਂਸਲੇ ਦੇ ਨਾਲ ਕੱਲਾ ਕਰ ਗਈ ਏਂ
ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏਂ
ਕਯੋਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਸਾਰੀ ਸਾਰੀ ਰਾਤ ਮੇਰੇ ਕੋਲ ਬੈਠੀ ਰਿਹੰਦੀ ਸੀ
ਡਰਦੀ ਜੁਦਾਈਆਂ ਤੋਂ ਤੂ ਰੋਣ ਲੱਗ ਪੈਂਦੀ ਸੀ
ਸਾਰੀ ਸਾਰੀ ਰਾਤ ਮੇਰੇ ਕੋਲ ਬੈਠੀ ਰਿਹੰਦੀ ਸੀ
ਡਰਦੀ ਜੁਦਾਈਆਂ ਤੋਂ ਤੂ ਰੋਣ ਲੱਗ ਪੈਂਦੀ ਸੀ
ਤੂ ਪ੍ਯਾਰ ਭੁੱਲ ਕੇ , ਕਿਸੇ ਪੈਸੇ ਜ਼ੋਰ ਦੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਹਂਜੂਆ ਦੇ ਵਿਹਿਣਾ ਵਿਚ ਰੀਜਾਂ ਰੋੜ ਦਿੱਤੀਆਂ
ਮੇਰੀਆਂ ਤੂ ਸਾਰੀਆਂ ਉਮੀਦਾਂ ਤੋੜ ਦਿੱਤੀਆਂ
ਹਂਜੂਆ ਦੇ ਵਿਹਿਣਾ ਵਿਚ ਰੀਜਾਂ ਰੋੜ ਦਿੱਤੀਆਂ
ਮੇਰੀਆਂ ਤੂ ਸਾਰੀਆਂ ਉਮੀਦਾਂ ਤੋੜ ਦਿੱਤੀਆਂ
ਲਕੀਰਾਂ ਚੀਰ ਗਯੀ ਹਥਾ ਵਿਚ ਡੋਰ ਜੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਮੈਨੂ ਸੌਹਾਂ ਪਾਕੇ ਖੁਦ ਦਿੱਲ ਬਦਲਾ ਲਿਯਾ
ਕਿੱਦਾਂ ਤੂ "ਲੋਹਾਰਕੇ ਦੇ ਨਿੱਮੇ " ਨੂ ਭੁਲਾ ਲੇਯਾ
ਮੈਨੂ ਸੌਹਾਂ ਪਾਕੇ ਖੁਦ ਦਿੱਲ ਬਦਲਾ ਲਿਯਾ
ਕਿੱਦਾਂ ਤੂ "ਲੋਹਾਰਕੇ ਦੇ ਨਿੱਮੇ " ਨੂ ਭੁਲਾ ਲੇਯਾ
ਗਯੀ ਫੇਰ ਅੱਖੀਆਂ ਧਧ ਚਿੱਤ ਚੋਰ ਜੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ
ਜਾਨੇ ਮੇਰੀਏ ਕਿੱਦਾਂ ਕਿੱਸੇ ਹੋਰ ਦੀ ਬਣੀ