ਮੇਰੇ ਕੋਲੋਂ ਦੂਰ ਹੋਗੀ ਗਲ ਕਿੱਤੇ ਹੋਰ ਹੋਗੀ
ਮੇਰੇ ਕੋਲੋਂ ਦੂਰ ਹੋਗੀ ਗਲ ਕਿੱਤੇ ਹੋਰ ਹੋਗੀ
ਮੰਨੇਯਾ ਕੇ ਲੋਕੀ ਐਤੇ ਕਰਕੇ ਪ੍ਯਾਰ
ਮੈਨੂ ਮੇਰੇ ਦਿਤੇ phone ਚ block ਕਰਤਾ
ਮੈਨੂ ਮੇਰੇ ਦਿਤੇ phone ਚ block ਕਰਤਾ
ਚੇਤੇ ਆ ਕੇ ਦਸ ਤੈਨੂ ਯਾਦ ਕਰਵਾਵਾਂ
ਤੇਰੇ birthday ਤੇ ਦੁਵਾਯਾ ਸੀ ਏ ਅੱਲੜੇ
Tuition ਦੀ ਫੀਸ 8 ਮਹੀਨੇਯਾ ਦੀ ਗਾਯਬ ਕੀਤੀ
ਫੇਰ ਕਿਤੋਂ ਸਾਯਾ ਸੀ ਏ ਅੱਲੜੇ
ਸੌਂਦੇ ਰਹੀ ਦਾ ਗਲ ਆਮ ਏ ਰਾਕਨੇ
ਮੈਨੂ ਮੇਰੇ ਦਿਤੇ phone ਚ block ਕਰਤਾ
ਮੈਨੂ ਮੇਰੇ ਦਿਤੇ phone ਚ block ਕਰਤਾ
ਹੱਥਾਂ ਵਿਚ ਹਥ ਲੇਕੇ ਆਖਦੀ ਹੁੰਦੀ ਸੀ
ਮੇਰਾ ਤੇਰੇ ਨਾਲ ਚਲਦਾ ਜਹਾਂ ਵੇ
ਜਿੰਨਾ ਚਿਰ ਤੇਰੇ ਨਾਲ ਗਲ ਨਾਯੋ ਹੁੰਦੀ
ਉੱਡੀ ਰਿਹੰਦੀ ਜਾਂ ਵਿਚੋਂ ਜਾਂ ਵੇ
ਤੂ PG ਦਾ ਰੇਂਟ ਵੀ ਕੱਡਾ ਗਯੀ
ਮੈਨੂ ਮੇਰੇ ਦਿਤੇ phone ਚ block ਕਰਤਾ
ਮੈਨੂ ਮੇਰੇ ਦਿਤੇ phone ਚ block ਕਰਤਾ
ਘੜੀ ਮੁੜੀ ਮਾਰਦੇ ਸੀ ਜੇੜੇ miss call ਆਂ
ਪਿਚਹਾ ਤੇਰਾ ਬਿੱਲੋ ਓਹ੍ਨਾ ਤੂ ਛੁਡਾਯਾ ਸੀ
ਨਂਬਰ ਪੂਰਾਨਾ ਤੇਰੇ ਯਾਰ ਦਾ ਰਕਾਨੇ
ਸਿਖ-ਸਿਖ ਗੇਮ ਆਂ ਗੋਰਾਏ ਤੋਹ ਰਕਾਨੇ
ਮੈਨੂ ਮੇਰੇ ਦਿਤੇ phone ਚ block ਕਰਤਾ
ਮੈਨੂ ਮੇਰੇ ਦਿਤੇ phone ਚ block ਕਰਤਾ
ਮੈਨੂ ਮੇਰੇ ਦਿਤੇ phone ਚ block ਕਰਤਾ