LyricFind Logo
LyricFind Logo
Profile image icon
Lyric cover art

Raaz

•

2017

Raaz

Apple Music logo
Deezer logo
Spotify logo
Lyrics
ਸਬ ਜਾਂਣਦੇ ਹੋਏ ਵੀ ਅਸੀ ਬੋਲਦੇ ਨਹੀਂ
ਰਾਜ਼ ਤੇਰੇ ਝੂਠੀਏ ਨੀ ਅਸੀ ਖੋਲਦੇ ਨਹੀਂ

ਸਬ ਜਾਂਣਦੇ ਹੋਏ ਵੀ ਅਸੀ ਬੋਲਦੇ ਨਹੀਂ
ਰਾਜ਼ ਤੇਰੇ ਝੂਠੀਏ ਨੀ ਅਸੀ ਖੋਲਦੇ ਨਹੀਂ
ਤੇਰੇ ਹਿਜਰਾਂ ਦੀ ਧੂਣੀ ਅਸੀ ਸੇਕਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ….
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ, ਹੋਰ ਕਿਨਾ ਕੁ ਗਿਰੇੰਗੀ ਓ

ਗਲ ਗਲ ਉੱਤੇ ਬੋਲੇਂ ਸਾਨੂ ਝੂਠ ਤੂ ਰਕਾਨੇ
ਨਿੱਤ ਨਵੇ ਹੀ ਹੁੰਦੇ ਨੇ ਤੇਰੇ ਵੈਰਨੇ ਬਹਾਨੇ

ਗਲ ਗਲ ਉੱਤੇ ਬੋਲੇਂ ਸਾਨੂ ਝੂਠ ਤੂ ਰਕਾਨੇ
ਨਿੱਤ ਨਵੇ ਹੀ ਹੁੰਦੇ ਨੇ ਤੇਰੇ ਵੈਰਨੇ ਬਹਾਨੇ
ਤੇਰੇ ਬਦਲੇ ਰੰਗਾ ਨੂ ਅਸੀ ਵੇਖਦੇ ਪਏ ਆ
ਹੋਰ ਕਿਨਾ ਕੁ ਗਿਰੇੰਗੀ,
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ, ਹੋਰ ਕਿਨਾ ਕੁ ਗਿਰੇੰਗੀ ਓ

ਅੱਸੀ ਰੱਬ ਤੋਂ ਵੀ ਵਧ ਤੇਰਾ ਕੀਤਾ ਇਤਬਾਰ
ਨੀ ਤੂ ਬੁੱਕਲ ਚ ਬੇਹਿਕੇ ਕੀਤੇ ਸਾਡੇ ਉੱਤੇ ਵਾਰ

ਅੱਸੀ ਰੱਬ ਤੋਂ ਵੀ ਵਧ ਤੇਰਾ ਕੀਤਾ ਇਤਬਾਰ
ਨੀ ਤੂ ਬੁੱਕਲ ਚ ਬੇਹਿਕੇ ਕੀਤੇ ਸਾਡੇ ਉੱਤੇ ਵਾਰ
ਤਾਈਂ ਓ ਦੂਰੋਂ ਤੈਨੂੰ ਅਸੀ ਮੱਥੇ ਟੇਕਦੇ ਪਏ ਆਂ
ਨੀ ਤੂ ਕਿਨਾ ਕੁ ਗਿਰੇੰਗੀ…
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ, ਹੋਰ ਕਿਨਾ ਕੁ ਗਿਰੇੰਗੀ ਓ

ਤੈਨੂ ਪਰਖ ਨਾ ਪੱਥਰਾਂ ਤੇ ਹੀਰੇਆਂ ਦੇ ਵਿਚ
ਤਾਈਂ ਓਂ ਖੋ ਕੇ ਸਾਥੋਂ ਲੇ ਗਯੀ ਤੈਨੂ ਸਿੱਕੇਆਂ ਦੀ ਖਿਚ

ਤੈਨੂ ਪਰਖ ਨਾ ਪੱਥਰਾਂ ਤੇ ਹੀਰੇਆਂ ਦੇ ਵਿਚ
ਤਾਈਂ ਓਂ ਖੋ ਕੇ ਸਾਥੋਂ ਲੇ ਗਯੀ ਤੈਨੂ ਸਿੱਕੇਆਂ ਦੀ ਖਿਚ
ਬਸ ਕੈਸੇ ਆਮਨਾ ਵੇ ਮਾਡੇ ਲੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ
ਹੋਰ ਕਿਨਾ ਕੁ ਗਿਰੇੰਗੀ ਏਹੋ ਵੇਖਦੇ ਪਏ ਆਂ
ਹੋਰ ਕਿਨਾ ਕੁ ਗਿਰੇੰਗੀ
ਹੋਰ ਕਿਨਾ ਕੁ ਗਿਰੇੰਗੀ ਤੂੰ ਕਿਨਾ ਕੁ ਗਿਰੇੰਗੀ
ਤੂੰ ਕਿਨਾ ਕੁ ਗਿਰੇੰਗੀ ਓ

WRITERS

AMAN BARWA

PUBLISHERS

Lyrics © Royalty Network, Sony/ATV Music Publishing LLC, Sentric Music

Share icon and text

Share


See A Problem With Something?

Lyrics

Other

More From This Album

Lyric cover art

Raaz

2017

01

Raaz

Masha Ali

From This Artist