LyricFind Logo
LyricFind Logo
Profile image icon
Lyric cover art

Tere Bin

•

2007

Maa

Apple Music logo
Deezer logo
Spotify logo
Lyrics
ਦੋਸਤੋ ਇਹ ਸਿਰਫ਼ ਇੱਕ ਗੀਤ ਨਹੀਂ
ਹਰ ਉਸ ਬੱਚੇ ਦੇ ਦਿਲ ਦਾ ਪਿਆਰ ਹੈ
ਜੋ ਉਹਦੇ ਦਿਲ ਵਿੱਚ ਆਪਣੀ ਮਾਂ ਦੇ ਲਈ ਹੁੰਦਾ ਹੈ
ਮੈਂ ਸੱਜਣ ਹੌਜ਼ਾ ਸਲੀਮ ਦੇ ਨਾਲ
ਦੁਨੀਆ ਦੀ ਹਰ ਮਾਂ ਨੂੰ ਪ੍ਰਣਾਮ ਕਰਦਾ ਹਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਦਿਲ ਭਰ ਜਾਂਦਾ ਜਦੋਂ ਬਚਪਨ ਦੀ
ਦਿਲ ਭਰ ਜਾਂਦਾ ਜਦੋਂ ਬਚਪਨ ਦੀ
ਆ ਜਾਂਦੀ ਯਾਦ ਕਹਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ

ਮੈਂ ਬਾਲ ਉਮਰ ਵਿੱਚ ਮਾਂ ਰਾਣੀ
ਤੇਰਾ ਰੱਤਾ ਵਸਾ ਨਾ ਖਾਂਦਾ ਸੀ
ਝਟਕਾਲੀ ਦੇ ਵਿੱਚ ਖੜ੍ਹਾ ਖੜ੍ਹਾ
ਮੈਂ ਆ ਕੇ ਦੁੱਧ ਪੀ ਜਾਂਦਾ ਸੀ

ਮੈਂ ਬਾਲ ਉਮਰ ਵਿੱਚ ਮਾਂ ਰਾਣੀ
ਤੇਰਾ ਰੱਤਾ ਵਸਾ ਨਾ ਖਾਂਦਾ ਸੀ
ਝਟਕਾਲੀ ਦੇ ਵਿੱਚ ਖੜ੍ਹਾ ਖੜ੍ਹਾ
ਮੈਂ ਆ ਕੇ ਦੁੱਧ ਪੀ ਜਾਂਦਾ ਸੀ
ਜਦ ਗੁੱਲੀ ਡੰਡਾ ਖੇਡਣ ਨੂੰ
ਜਦ ਗੁੱਲੀ ਡੰਡਾ ਖੇਡਣ ਨੂੰ
ਮੇਰੇ ਆਣ ਖਲੋਂਦੇ ਹਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ

ਦੁਨੀਆ ਦੀਆਂ ਸਾਰੀਆਂ ਛਾਵਾਂ ਚੋਂ
ਮਮਤਾ ਦੀ ਛਾਂ ਨਿਆਰੀ
ਤਾਇਓਂ ਤਾਂ ਮੂੰਹ ਚੋਂ ਮਾਂ ਨਿਕਲੇ
ਜਦ ਬਣੇ ਮੁਸੀਬਤ ਭਾਰੀ
ਦੁਨੀਆ ਦੀਆਂ ਸਾਰੀਆਂ ਛਾਵਾਂ ਚੋਂ
ਮਮਤਾ ਦੀ ਛਾਂ ਨਿਆਰੀ
ਤਾਇਓਂ ਤਾਂ ਮੂੰਹ ਚੋਂ ਮਾਂ ਨਿਕਲੇ
ਜਦ ਬਣੇ ਮੁਸੀਬਤ ਭਾਰੀ
ਇੱਕ ਤੇਰੇ ਬਾਝੋਂ ਕੌਣ ਭਲਾ
ਮਾਂ ਤੇਰੇ ਬਾਝੋਂ ਕੌਣ ਭਲਾ
ਮੇਰੇ ਦਿਲ ਦੀ ਸੁਣੇ ਕਹਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ

ਮਾਵਾਂ ਦੀਆਂ ਗੋਦਾਂ ਦੇ ਵਿੱਚ ਹੀ
ਸਭ ਸਾਧੂ ਸੰਤ ਫ਼ਕੀਰ ਪੜ੍ਹੇ
ਗੁਰੂ ਨਾਨਕ ਤੇ ਦਸਮੇਸ਼ ਪਿਤਾ
ਗੋਦੀ ਵਿੱਚ ਭਗਤ ਕਬੀਰ ਪੜ੍ਹੇ
ਮਾਵਾਂ ਦੀਆਂ ਗੋਦਾਂ ਦੇ ਵਿੱਚ ਹੀ
ਸਭ ਸਾਧੂ ਸੰਤ ਫ਼ਕੀਰ ਪੜ੍ਹੇ
ਗੁਰੂ ਨਾਨਕ ਤੇ ਦਸਮੇਸ਼ ਪਿਤਾ
ਗੋਦੀ ਵਿੱਚ ਭਗਤ ਕਬੀਰ ਪੜ੍ਹੇ
ਮੈਂ ਕੀ ਕੀ ਹੋਰ ਮਿਸਾਲ ਦਿਆਂ
ਮੈਂ ਕੀ ਕੀ ਹੋਰ ਮਿਸਾਲ ਦਿਆਂ
ਸੱਚ ਦੱਸਦੀ ਏ ਗੁਰਬਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ

ਸਲੀਮ ਨਾ ਮੁੱਲ ਕੋਈ ਤਾਰ ਸਕੇ
ਮਾਂ ਰਾਣੀ ਤੇਰੇ ਪਾੜੇ ਦਾ
ਕਦਮਾਂ ਵਿੱਚ ਸਿਰ ਹੈ ਝੁਕ ਜਾਂਦਾ
ਲਾਇੰਬਰ ਦੇ ਸਿਰ ਪਰਵਾਲੇ ਦਾ
ਸਲੀਮ ਨਾ ਮੁੱਲ ਕੋਈ ਤਾਰ ਸਕੇ
ਮਾਂ ਰਾਣੀ ਤੇਰੇ ਪਾੜੇ ਦਾ
ਕਦਮਾਂ ਵਿੱਚ ਸਿਰ ਹੈ ਝੁਕ ਜਾਂਦਾ
ਲਾਇੰਬਰ ਦੇ ਸਿਰ ਪਰਵਾਲੇ ਦਾ
ਉੰਨੀ ਕਰ ਮੇਰੀ ਖ਼ਾਤਰ ਹੀ
ਉੰਨੀ ਕਰ ਮੇਰੀ ਖ਼ਾਤਰ ਹੀ
ਤੂੰ ਖ਼ਾਕ ਬਥੇਰੀ ਛਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ
ਮਾਂ ਤੂੰ ਸੱਚਮੁੱਚ ਰਾਣੀ ਮਾਂ

WRITERS

SEHDEV NAVDEEP, SINGH BALDEV SEHDEV, GURMEET SINGH

PUBLISHERS

Lyrics © IPRS, Sony/ATV Music Publishing LLC, Royalty Network

Share icon and text

Share


See A Problem With Something?

Lyrics

Other

More From This Album

Lyric cover art

Tere Bin

2007

01

Salaam

Master Saleem, Rani Randeep

02

Dukh

Master Saleem

03

Tere Bin

Master Saleem, Rani Randeep

04

Vigar Gayi

Master Saleem

05

Sap Wangu

Master Saleem, Rani Randeep

06

Maa

Master Saleem

07

Tere Bina

Master Saleem

08

Nachne Nu

Master Saleem, Rani Randeep

From This Artist