LyricFind Logo
LyricFind Logo
Profile image icon
Lyric cover art

Hold Me

•

2016

Hold Me

Apple Music logo
Deezer logo
Spotify logo
Lyrics
ਕਿਹੰਦੀ ਮੇਰੀ ਗਲੀ
ਵਿਚ ਕਦੀ ਕਾਹਤੋਂ ਔਂਦਾ ਨਹੀ
ਕਦੇ ਮੈਨੂ
ਰੁਸੀ ਨੂ ਕਾਹਤੋਂ ਮਨੌਂਦਾ ਨਹੀ
ਔਂਦੀ ਨਾ ਨੀਂਦ
ਕ੍ਯੂਂ ਹਾਂ ਵੇ ਮੈਨੂ ਤੂ ਚੌਹੁੰਦਾ ਨਹੀ
ਦਸ ਮੈਨੂ ਕਾਹਤੋਂ ਵੇ ਔਂਦਾ ਨੀ
I've been feeling lonely
ਕਿਹੰਦੀ ਕਾਹਤੋਂ ਕੋਲ ਨੀ
ਕਿਹੰਦੀ come and hold me
ਕਿਹੰਦੀ ਕਾਹਤੋਂ ਕੋਲ ਨੀ

ਕਿਹੰਦੀ ਕੱਲਾ ਆਕੇ ਮਿਲ
ਤੈਨੂ ਦੇਣਾ ਆ ਮੈਂ
ਦਿਲ ਦੇਣਾ ਆ ਮੈਂ
ਦਿਲ ਦੇਣਾ ਆ ਮੈਂ
ਕਿਹੰਦੀ ਕੱਲਾ ਆਕੇ ਮਿਲ
ਤੈਨੂ ਦੇਣਾ ਆ ਮੈਂ
ਦਿਲ ਦੇਣਾ ਆ ਮੈਂ
ਦਿਲ ਦੇਣਾ ਆ ਮੈਂ

ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ

ਕੇਂਦੀ ਸੋਹਣੇਯਾ ਵੇ
ਹਥ ਤੂ ਮੇਰੇ ਕਿਯੂ ਔਂਦਾ ਨਹੀ
ਮੇਰੀ ਆਂ ਮੈਂ
ਆਪਣਾ ਕਾਹਤੋਂ ਬਨੌਂਦਾ ਨਈ
ਮੇਰੇ ਵਾਂਗੂ
ਤੇਰਾ ਵੀ ਦਿਲ ਕਿਯੂ ਰੋਂਦਾ ਨਯੀ
ਦਸ ਮੈਨੂ ਕਾਹਤੋਂ ਵੇ ਔਂਦਾ ਨਯੀ
Cause I've been feeling lonely
ਕਿਹੰਦੀ ਕਾਹਤੋਂ ਕੋਲ ਨੀ
ਕਿਹੰਦੀ come and hold me
ਕਿਹੰਦੀ ਕਾਹਤੋਂ ਕੋਲ ਨੀ

ਕਿਹੰਦੀ ਕੱਲਾ ਆਕੇ ਮਿਲ
ਤੈਨੂ ਦੇਣਾ ਆ ਮੈਂ
ਦਿਲ ਦੇਣਾ ਆ ਮੈਂ
ਦਿਲ ਦੇਣਾ ਆ ਮੈਂ
ਕਿਹੰਦੀ ਕੱਲਾ ਆਕੇ ਮਿਲ
ਤੈਨੂ ਦੇਣਾ ਆ ਮੈਂ
ਦਿਲ ਦੇਣਾ ਆ ਮੈਂ
ਦਿਲ ਦੇਣਾ ਆ ਮੈਂ

ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ
ਔਂਦਾ ਨਯੀ

WRITERS

ANKIT MALIK, HARMANJIT SINGH

PUBLISHERS

Lyrics © Songtrust Ave

Share icon and text

Share


See A Problem With Something?

Lyrics

Other

More From This Album

Lyric cover art

Hold Me

2016

01

Hold Me

Mickey Singh, Upsidedown