Versace ਮਹਿੰਗਾ ਪਾ ਕੇ ਰੱਖਦੀ
ਤੇ ਅਸੀਂ ਸਾਡੇ ਬਾਣੇ ਵਿਚ ਰਹਿਣੇ ਆਂ
ਤੂੰ Versace ਮਹਿੰਗਾ ਪਾ ਕੇ ਰੱਖਦੀ
ਤੇ ਅਸੀਂ ਸਾਡੇ ਬਾਣੇ ਵਿਚ ਰਹਿਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟਾਂ ਦਾ Brand ਕਹਿਣੇ ਆਂ
ਜੀਨ ਆਂ ਸ਼ੀਨਾਂ ਫੈਸ਼ਨ ਚ ਛੱਈਆਂ ਨੇ ਜਨਾਬ ਜੀ
ਦੇਸੀ Look ਸਾਡੀ ਬਿੱਲੋ ਸ਼ਾਨ ਐ ਪੰਜਾਬੀ ਦੀ
ਜੀਨ ’ਆਂ ਸ਼ੀਨਾਂ ਫੈਸ਼ਨ ਚ , ਛੱਈਆਂ ਨੇ ਜਨਾਬ ਜੀ
ਦੇਸੀ Look ਸਾਡੀ ਬਿੱਲੋ ਸ਼ਾਨ ਐ ਪੰਜਾਬੀ ਦੀ
ਪੱਗ ਪਟਿਆਲਾ ਤੇ ਪਜਾਮਾ ਕੁੜਤਾ ਤੇ ਜਦੋਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਆਉਂਦੀ ’ਆਂ ਤੇ ਰੋਵਰ ’ਆਂ ਪਸੰਦ ਜੇ ਆ ਤੇਰੀਆਂ
ਅਸੀਂ ਲੈਂਦੀ ਜੀਪ ਉੱਤੇ ਲਾਉਂਦੇ ਰਹੇ ਗੇੜੀਆਂ
ਆਉਂਦੀ ’ਆਂ ਤੇ ਰੋਵਰ ’ਆਂ ਪਸੰਦ ਜੇ ਆ ਤੇਰੀਆਂ
ਤੇ ਅਸੀਂ ਖੁੱਲੀ ਜੀਪ ਉੱਤੇ ਲਾਉਂਦੇ ਰਹੀਏ ਗੇੜੀਆਂ
ਗੱਲ ਸਾਡੇ ਮੂਡ ਤੇ Depend ਕਰਦੀ
ਉਹ ਕਦੇ Bullet ਵੀ ਕੱਡ ਲੈਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਦੇਸੀ Brand ਕਹਿਣੇ ਆਂ ਹੋ
ਲੈਂਦੀ ਬੁੱਚੀ ਚੁੱਕੀ ਫਿਰੇ , ਇਥੇ ਹਥਿਆਰ ਨੀ
ਵਰਦੀਆਂ ਵਿਚ ਖੜੇ , ਸ਼ਹਿਰੇ ਜੇਹਾ ਯਾਰ ਨੀ
ਜਣਾ ਖਾਣਾ ਚੁੱਕੀ ਫਿਰੇ , ਇਥੇ ਹਥਿਆਰ ਨੀ
ਵਰਦੀਆਂ ਵਿਚ ਖੜੇ , ਸ਼ਹਿਰੇ ਜੇਹਾ ਯਾਰ ਨੀ
ਪਿਸਤੌਲ ਮੌਜ਼ਾਰ ਰੱਖ ਇਕ ਪਾਸੇ ਜਦੋਂ ਡਾਂਗ ਕੱਢ ਲੈਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟ Brand ਕਹਿਣੇ ਆਂ
ਨੀ ਅਸੀਂ ਇਹਨੂੰ ਦੇਸੀ Brand ਕਹਿਣੇ ਆਂ
ਨੀ ਅਸੀਂ ਇਹਨੂੰ ਜੱਟਾਂ ਦਾ Brand ਕਹਿਣੇ ਆਂ
PUBLISHERS
Lyrics © IPRS, Warner Music India Private Limited, Warner Chappell Music, Inc.