ਹੋ ਪੈਰੀ ਜੁੱਤੀ ਪੌਂਚੇ ਚੱਕਵੇਂ
ਓਹੋ ਨਜ਼ਰਾਂ ਮਿਲੌਣੋ ਸੰਗਦੀ ਹਾਂ
ਓ ਦੱਸੀ 22 ਨਛੱਤਰ ਗਿੱਲ ਅੱਗੇ ਕੀ ਹੋਇਆ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
ਉੱਤੋਂ ਮਹਿਕਾਂ ਸ਼ਨਾਇਲ ਖਿਲਾਰਦਾ
ਬਈ ਮੈਂ ਕਿਹਾ ਜੱਟ ਦਾ ਪੁੱਤ ਤੇ ਮਾਰਤਾ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
ਉਹ ਜਾ ਕੇ canteen ਵਿੱਚ ਬੈਠ ਗਈ
ਮੈਂ ਵੀ ਖੜ ਗਿਆ counter ਕੋਲ
ਮੈਂ ਕਿਹਾ ਹੱਸ ਪਈ ਤਾਂ ਯਾਰਾ ਫੱਸ ਪਈ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
ਓਹਨੇ Smiley whatsapp ਕਰਤੀ
ਹੁਣ ਨੈਨਾ ਨਾਲ ਨੈਣ ਵੀ ਮਿਲੌਂਦੀ ਆ
ਨੈਨਾ ਨਾਲ ਨੈਣ ਵੀ ਮਿਲੌਂਦੀ ਆ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ