LyricFind Logo
LyricFind Logo
Profile image icon
Lyric cover art

Way Maker

•

2022

Janoon

Apple Music logo
Deezer logo
Spotify logo
Lyrics
ਹੋ ਹੋ ਹੋ ਹੋ ਹੋ
Quaan Music

ਦਿਨ ਚੜ੍ਹਦੇ ਨੂੰ ਅੰਬਰਾਂ ‘ਤੇ
ਏਹ ਦਿਲ ਠਿਕਾਣੇ ਲਾ ਬਹਿੰਦਾ
ਕਦੇ ਸੋਚ ਸੋਚ ਕੇ ਅੱਕ ਜਾਂਦਾ
ਕਦੇ ਹਵਾ ‘ਤੇ ਆਸਾ ਲਾ ਬਹਿੰਦਾ
ਮਹਿਸੂਸ ਕਰੇ ਤੇਰੀ ਖੁਸ਼ਬੂ ਨੂੰ
ਕਾਸ਼ ਕੋਈ ਹੁੰਦੀ ਆਮਦ ਤੂੰ
ਤੈਨੂੰ ਤਰਜ਼ਾਂ ਵਿੱਚ ਉਤਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਆ ਆ ਆ ਆ ਆ

ਅੱਜੇ ਕਰਦਾ ਤੇਰਾ ਰਾਗ ਪਤਾ
ਸਾ ਸਾ ਜਿਓ ਜੇ ਸੁਰ ਫੜਦਾ ਐ
ਏਹ ਤੂੰ ਪਿਆਰ ਦੀ ਇਕ ਤਰਫੀ
ਫਿਰ ਵੀ ਸ਼ਾਇਰ ਸੱਜਦਾ ਕਰਦਾ ਐ
ਅੱਜੇ ਕਰਦਾ ਤੇਰਾ ਰਾਗ ਪਤਾ
ਸਾ ਸਾ ਜਿਓ ਜੇ ਸੁਰ ਫੜਦਾ ਐ
ਏਹ ਤੂੰ ਪਿਆਰ ਦੀ ਇਕ ਤਰਫੀ
ਫਿਰ ਵੀ ਸ਼ਾਇਰ ਸੱਜਦਾ ਕਰਦਾ ਐ
ਮੇਰੀ ਜ਼ਿੰਦਗੀ ਵਿੱਚ ਇਹਸਾਨ ਹੁੰਦਾ
ਤੇਰੇ ਨਾਮ ਨਾ ਮੇਰਾ ਨਾਮ ਹੁੰਦਾ
ਤਾਂ ਸੰਗੀਤ ਦੀ ਜੂਨ ਸਵਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਆ ਆ ਆ ਆ ਆ ਆ ਆ ਆ

ਤੇਰਿਆਂ ਨੈਨਾਂ ਦੀ ਸੈਰ ਕਰਾਂ
ਤੇ ਮਨ ‘ਚ ਵੜ ਕੇ ਬਹਿ ਜਾਵਾਂ
ਫਿਰ ਰੋ ਲਵਾਂ ਮੈਂ ਜੀ ਭਰ ਕੇ
ਤੈਨੂੰ ਰੀਝ ਪਿਆਰ ਦੀ ਕਹਿ ਜਾਵਾਂ
ਤੇਰਿਆਂ ਨੈਨਾਂ ਦੀ ਸੈਰ ਕਰਾਂ
ਤੇ ਮਨ ‘ਚ ਵੜ ਕੇ ਬਹਿ ਜਾਵਾਂ
ਫਿਰ ਰੋ ਲਵਾਂ ਮੈਂ ਜੀ ਭਰ ਕੇ
ਤੈਨੂੰ ਰੀਝ ਪਿਆਰ ਦੀ ਕਹਿ ਜਾਵਾਂ
ਨੀ ਤੇਰਾ ਵਾਕਿਫ਼ ਹੋਣਾ ਜ਼ਰੂਰੀ ਏ
(ਨੀ ਤੇਰਾ ਵਾਕਿਫ਼ ਹੋਣਾ ਜ਼ਰੂਰੀ ਏ)
ਦੋਹਾਂ ਚ ਨਾ ਮਾਤਿਰ ਦੂਰੀ ਏ
ਦੋਹਾਂ ਚ ਨਾ ਮਾਤਿਰ ਦੂਰੀ ਏ
ਜਿਹ ਬਸ ਚਲਦਾ ਤੇਰੇ ਬਿਨ ਸਾਰ ਲੈਂਦਾ
ਤੂੰ ਜਨੂਨ ਹੈ ਮੇਰੀ
ਤੂੰ ਜਨੂਨ ਹੈ ਮੇਰੀ
ਤੂੰ ਫ਼ਿਤੂਰ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ
ਖ਼ਵਾਇਸ਼ ਹੁੰਦੀ ਤਾ ਮਾਰ ਲੈਂਦਾ

WRITERS

Jot Ohti

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Way Maker

2022

01

C Walk

Navaan Sandhu

02

Jealousy

Gurlej Akhtar, Navaan Sandhu

03

Jatt Breed

Navaan Sandhu

04

Janoon

Navaan Sandhu

05

Lethal Disease

Navaan Sandhu

06

Handcuffs

Navaan Sandhu

07

Ki Dassan

Navaan Sandhu

08

Raah

Navaan Sandhu

From This Artist