LyricFind Logo
LyricFind Logo
Profile image icon
Lyric cover art

House Navior

•

2025

Tabaah

Apple Music logo
Deezer logo
Spotify logo
Lyrics
ਤੂੰ ਸੁੱਟਿਆ ਗੁਲਾਬ ਕੋਈ ਨਾਂ
ਮੈਂ ਚੁਕੇਆ ਜਨਾਬ ਕੋਈ ਨਾਂ
ਭੇਜੇ ਹੋਏ ਸੁਨੇਹਿਆਂ ਦਾ ਕੀ ਏ
ਜੇ ਮਿਲਿਆ ਜਵਾਬ ਕੋਈ ਨਾਂ
ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਹਾਂ ਤਬਾਹ
ਆਕੜਾਂ ਚ ਦੋਵੀਂ ਹਾਂ ਤਬਾਹ
ਹਾਂ ਤਬਾਹ
ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਹਾਂ ਤਬਾਹ
ਆਕੜਾਂ ਚ ਦੋਵੀਂ ਹਾਂ ਤਬਾਹ

ਇਸ਼ਕੇ ਦੇ ਮੇਹ ਸਦਾ
ਭਰ ਲੈਂਦੇ ਉਡ ਨੂੰ
ਜੇ ਸਾਨੂੰ ਨਹੀਂ ਲੋੜ ਫਿਰ
ਲੋੜ ਕੀ ਏ ਲੋੜ ਨੂੰ
ਰੁੱਸ ਕੇ ਗੁਆਇਆ ਦੋਵਾਂ
ਰੂਹ ਦਾ ਸੁਕੂਨ ਜੋ
ਤੇ ਸਦਾ ਮੁੱਖ ਰੱਖਿਆ ਏ
ਦੁਨੀਆ ਦੇ ਸ਼ੋਰ ਨੂੰ
ਪੈਂਦੀ ਹਿੰਮਤ ਨਾ ਮੇਰੇ ਤੋਂ
ਆਸਾ ਰੱਖਦਾ ਏ ਤੇਰੇ ਤੋਂ
ਪਹਿਲ ਕਰਨ ਦੀ ਸ਼ਰਮ ਜੇਹੀ
ਸਾਫ਼ ਦਿਸਦੀ ਆ ਚਿਹਰੇ ਤੋਂ
ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਹਾਂ ਤਬਾਹ
ਆਕੜਾਂ ਚ ਦੋਵੀਂ ਹਾਂ ਤਬਾਹ
ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਹਾਂ ਤਬਾਹ
ਆਕੜਾਂ ਚ ਦੋਵੀਂ ਹਾਂ ਤਬਾਹ

ਸ਼ੁਰੂ ਚ ਅੰਜਾਨ ਦਿਲ ਮਿਲਦੇ
ਗੱਲਾਂ ਸਭ ਕਰਦੇ ਹੱਸ ਹੱਸ ਖੇਡ ਦੇ ਆ
ਪਹਿਲਾਂ ਤਾਂ ਸਭ ਖੂਬੀਆਂ ਸਲਾਉਂਦੇ
ਤਾਲ ਜੇ ਬਣਾਉਂਦੇ ਪਲਕੀਆਂ ਬਿਠਾਉਂਦੇ ਆ
ਪੱਤ ਝੜਾ ਵਿੱਚ ਪੰਛੀ
ਰੁੱਖ ਨੂੰ ਆ ਕੋਸਦੇ
ਮੁਡੁਗੀ ਬਹਾਰ ਨਹੀਂ
ਸਬਰਾਂ ਨਾ ਸੋਚਦੇ
ਕਿੰਨੇ ਜੋ ਘਰ ਮਿਲਕੇ ਬਣਾਉਂਦੇ
ਤੇ ਕਿੰਨੇ ਘਰ ਮੁੜਕੇ ਨੀ ਆਉਂਦੇ
ਤੇ ਕਿੰਨਿਆਂ ਨੂੰ ਮਿਲਦੀ ਨਹੀਂ ਪਨਾਹ, ਪਨਾਹ
ਕਿੰਨਿਆਂ ਨੂੰ ਮਿਲਦੀ ਨਹੀਂ ਪਨਾਹ
ਤੇ ਆਕੜਾਂ ਚ ਹੋ ਗਏ ਆ ਤਬਾਹ
ਹਾਂ ਤਬਾਹ
ਆਕੜਾਂ ਚ ਹੋਏ ਆ ਤਬਾਹ
ਜੀ ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਹਾਂ ਤਬਾਹ
ਤੇ ਆਕੜਾਂ ਚ ਦੋਵੀਂ ਹਾਂ ਤਬਾਹ

ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਤੇ ਆਕੜਾਂ ਚ ਦੋਵੀਂ ਹਾਂ ਤਬਾਹ
ਤੇ ਆਕੜਾਂ ਚ ਦੋਵੀਂ ਹਾਂ ਤਬਾਹ

WRITERS

NAVPREET SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

House Navior

2025

01

Navior

Navaan Sandhu

02

Eyes On Us

Baaz Gill, Bajwa, Navaan Sandhu

03

Sajda

Navaan Sandhu, Sukha

04

Regret

Gurinder Gill, Navaan Sandhu

05

Levels & Graphs

Navaan Sandhu

06

Deewane

Bir, Navaan Sandhu

07

Dapper Dan

Navaan Sandhu

08

Racks On Racks

Navaan Sandhu

09

Tabaah

Haakam, Navaan Sandhu

10

Sprint

Jasmeen Akhtar, Navaan Sandhu

11

Culture Clicks

Navaan Sandhu

From This Artist