ਹੋ ਨੀ ਤੂੰ ਅਖੀਆਂ ਮਿਲਾਵੇ ਨੀ ਚੁਬਾਰੇ ਚੜਕੇ ਚੁਬਾਰੇ ਚੜਕੇ ਚੁਬਾਰੇ ਚੜਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਨਿੱਤ ਦੀ ਸਨੇਪ ਤੇਰੀ ਝਾਜਰਾ ਦਿਖਾਉਣੀ ਏ
ਸੋਹਣੇ ਸੂਟ ਦੱਸ ਕਿੱਥੋ ਤੂੰ ਸਵੋਨੀ ਏ
ਜਦੋ ਦੀ ਅੱਖ ਲੜੀ ਤੇ ਹਵਾ ਚ ਫਿਰਾ ਉਡਿਆ
ਨੀ ਤੂ ਵੀ ਜਾਨ ਜਾਨ ਕੁੜੇ ਗੁੱਤ ਨੂੰ ਘਮੋਣੀ ਏ
ਮੈਨੂੰ ਵੇਖਦੀਆ ਬਹੁਤ ਨੇ ਰਾਹਾ ਚ ਖੜ ਕੇ
ਰਾਹਾ ਚ ਖੜ ਕੇ ਰਾਹਾ ਚ ਖੜ ਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਚੱਲੇ ਸਾਡੀ ਗੱਡੀ ਵਿੱਚ ਰੇਟਰੋ ਕਈ ਗੀਤ ਨੀ
ਜੈਂਸੀ ਕਿ ਜਾਣਦੇ ਆ ਨਾਗ ਵਾਲੀ beat ਨੀ
ਹੋ ਮੋਟਰ ਤੇ ਮਹਿਫਲਾ ਤੇ ਖੇਤਾ ਵਿੱਚ ਪੂਲ ਨੀ
ਸਾਨੂੰ ਨੀ ਪਸੰਦ ਥੋਡੇ ਸ਼ਹਿਰੀਆ ਦੇ ਰੂਲ ਨੀ
ਹੋ ਜਿਆਦਾ ਪਿਦਾ ਸ਼ਰਦਾਈ ਕੁੰਡਾ ਡੰਡਾ ਖੜਕੇ ਡੰਡਾ ਖੜਕੇ ਚੁਬਾਰੇ ਚੜਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਉੱਚ ਵਾਜ ਛੱਡਕੇ ਤੇ ਚਸਕਾ ਸਣਾਉਣ ਦਾ
ਆਉਂਦਾ ਏ ਸਵਾਦ ਠੰਡੇ ਹੋਏ ਪੈਲ ਵਾਹੁਣ ਦਾ
ਹੋ ਗੱਲ ਭਾਵੇ ਸਿਖਲੀ ਤੂੰ ਟੇਮ ਜਿਹਾ ਕੱਢਕੇ
ਗਰੁੱਪ ਪਸਤੋਲ ਦੱਸੇ ਯਾਰੀਆ ਪਗਾਉਣ ਦਾ
ਹੋ ਦਿਲ ਨਿਰਵੈਰ ਦਾ ਯਾਰਾ ਚ ਧੜਕੇ ਯਾਰਾ ਚ ਧੜਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਨੀ ਤੂੰ ਅਖੀਆਂ ਮਿਲਾਵੇ ਨੀ ਚੁਬਾਰੇ ਚੜਕੇ ਚੁਬਾਰੇ ਚੜਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ
ਹੋ ਗੇੜਾ ਮਿੱਤਰਾ ਨੇ ਲਾਇਆ ਬਿੱਲੋ ਤੇਰੇ ਕਰਕੇ