LyricFind Logo
LyricFind Logo
Profile image icon
Lyric cover art

Sanu Nehar Waley Pul Te Bulake

•

2003

Sanu Nehar Waley Pul Te Bulake

Apple Music logo
Deezer logo
Spotify logo
Lyrics
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
ਆਵੇਂਗਾ ਮਨਾਵਾਂਗੀ ਮੈਂ ਹੱਥ ਜੋਡ਼ ਕੇ
ਮਾਹੀ ਵੇ ਤੂ ਗੁੱਸਾ ਕੀਤਾ ਕਿਹਦੀ ਗੱਲ ਦਾ
ਸਾਡੇ ਪੈਰਾਂ ਵਿੱਚ ਬੇੜੀਆਂ ਪਾਕੇ
ਸਾਡੇ ਪੈਰਾਂ ਵਿੱਚ ਬੇੜੀਆਂ ਪਾਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਿਹ ਗਿਆ

ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
ਡਾਢਾ ਸਾਨੂ ਕੀਤਾ ਏ ਤੂ ਤੰਗ ਸੋਹਣਿਆਂ
ਬਦਲੇ ਲਵੇਂਗੀ ਤੈਥੋਂ ਚੁਣ ਚੁਣ ਕੇ
ਸਾਨੂੰ ਪਿਆਰ ਵਾਲੀ ਪੋੜੀ ਤੇ ਚੜਾ ਕੇ
ਸਾਨੂੰ ਪਿਆਰ ਵਾਲੀ ਪੋੜੀ ਤੇ ਚੜਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
ਮੁੱਲ ਕਿਹਦਾ ਪਾਇਆ ਵੇ ਤੂ ਸਾਡੇ ਪਿਆਰ ਦਾ
ਹਰ ਵੇਲੇ ਤੇਰੀਆਂ ਮੈਂ ਖੈਰ ਮੰਗਦੀ
ਸਾਨੂੰ ਪਿਆਰ ਦੇ ਭੁਲੇਖੇ ਵਿੱਚ ਪਾਕੇ
ਸਾਨੂੰ ਪਿਆਰ ਦੇ ਭੁਲੇਖੇ ਵਿੱਚ ਪਾਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ

ਹਾਂਜੀ ਦੋਸਤੋ ਕਿੱਦਾਂ ਲੱਗਿਆ ਸਾਡਾ ਇਹ ਗਾਣਾ
ਜੇ ਤੇ ਪਸੰਦ ਆਇਆ like ਤੇ comment ਕਰਕੇ ਜਰੂਰ ਦਸਿਓ
ਤੇ ਨਵੀਆਂ ਨਵੀਆਂ videos ਦੇਖਣ ਲਈ ਸਾਡਾ channel bn borrow ਵਾਲਾ music ਕਰ ਲੋ subscribe
ਤਾਂਕਿ ਤੁਹਾਨੂੰ ਨਾਵੈ ਤੋਂ ਨਵੇਂ ਗਾਣੇ ਜਿਹੜੇ ਹੈਗੇ ਜਲਦ ਤੋਂ ਜਲਦ ਪਹੁੰਚਿਆ ਕਰਨ
Notification ਆਹ ਜਿਹੜੀ ਘੰਟੀ ਜਿਹੀ ਬਣੀ ਹੈ ਨਾ ਇਹਨੂੰ ਵੀ ਟੁਡੂਮ ਕਰਦੋ
ਤਾਂਕਿ ਹਰ ਬਾਰੀ ਨਾਵੈ ਤੋਂ ਨਵਾਂ ਗਾਣਾ ਜਿਹੜਾ ਹੈ ਨਾ ਸਬ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੂਜੇ

WRITERS

Noor Jehan

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Sanu Nehar Waley Pul Te Bulake

2003

01

Sanu Nehar Waley Pul Te Bulake

Noor Jehan

02

Ja Ja Ve Tainu Dil Ditta

Noor Jehan

03

Dil Da Jaani

Noor Jehan

04

Aj Merian Kaliyan Zulfan

Noor Jehan

05

Shehar Wich Rola Pay Gaya

Noor Jehan

06

Tu Aayeya Kahde Layi

Noor Jehan

07

Sun Wanjhli Di Mithri Taan

Noor Jehan

08

Saiyon Ni Mera Maahi

Noor Jehan

09

Neender Nahin Aandi

Noor Jehan

10

Kehndey Ne Naina

Noor Jehan

From This Artist