ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ
ਬੀਬਾ ਸਾਡਾ ਦਿਲ ਮੋੜ ਦੇ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਰੋਲ ਬੈਠੀ ਦਿਲ ਵੇ ਮੈਂ ਤੇਰੇ ਉਤੇ ਵਾਰ ਕੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ
ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਇੰਜ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਇੰਜ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਆ ਨੀ ਤੂੰ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਅੱਸਾ ਦੀਦ ਬਿਨਾ ਨੀ ਕੁੱਜ ਹੋਰ ਮੰਗਣਾ
ਅੱਸਾ ਦੀਦ ਬਿਨਾ ਨੀ ਕੁੱਜ ਹੋਰ ਮੰਗਣਾ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਆ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸ
ਨੀ ਸਾ ਸਾ ਪਾ ਮਾਂ ਧਾ ਰਾ ਨੀ ਸਾ ਸਾ ਨੀ ਸ ਨੀ ਪਾ ਮਾਂ ਧਾ ਰਾ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ
ਆ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ
ਆ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ
ਅੱਸਾ ਤੇਰੇ ਨਾਲ ਕਈ ਦੁੱਖ ਸੁਖ ਫੋਲਣੇ ਅੱਸਾ ਤੇਰੇ ਨਾਲ ਕਈ ਦੁੱਖ ਸੁਖ ਫੋਲਣੇ
ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ
ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸ
ਸਾ ਰੇ ਨੀ ਸਾ ਸਾ ਨੀ ਸ ਨੀ ਸਾ ਨੀ ਪਾ ਮਾਂ ਧਾ ਰਾ
ਨੀ ਸ ਨੀ ਸਾ ਸਾ ਨੀ ਸ ਨੀ ਨੀ ਸਾ ਨੀ ਪਾ ਮਾਂ ਧਾ ਰਾ
ਸਾ ਰੇ ਨੀ ਸਾ ਸਾ ਨੀ ਸ ਨੀ ਸਾ ਨੀ ਪਾ ਮਾਂ ਧਾ ਰਾ
ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ
ਆ ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ
ਸਾਡੀ ਮਰਜੀ ਆ ਤੇਰੇ ਪਿੱਛੇ ਕੱਖ ਹੋਣ ਦੀ
ਸਾਡੀ ਮਰਜੀ ਆ ਤੇਰੇ ਪਿੱਛੇ ਕੱਖ ਹੋਣ ਦੀ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਸਾਡਾ ਦਿਲ ਸਾਡਾ ਦਿਲ ਸਾਡਾ ਦਿਲ ਸਾਡਾ ਦਿਲ ਮੋੜ ਦੇ
ਦੁੱਖ ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਆ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਆ
ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ
ਸਾ ਦੀ ਨਾ ਪਾ ਪਾ ਗਏ ਸਾ ਦੀ ਨਾ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਸਾ ਨੀ ਗਾ ਮਾਂ ਪਾ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ