LyricFind Logo
LyricFind Logo
Profile image icon
Lyric cover art

Rab (from the Movie 'Sher Bagga')

•

2022

Rab

Apple Music logo
Deezer logo
Spotify logo
Lyrics
ਦੁਨਿਯਾ ਦੀ ਨਾ ਫਿਕਰ ਮੈਂ ਕਰਾਂ
ਤੇਰੀ ਆਯੀ ਵੀ ਮੈਂ ਹੀ ਮਰਾਂ
ਇਬਾਦਤ ਮੰਗਾਂ ਇਜਾਜ਼ਤ ਮੰਗਾਂ
ਓਹਦੇ ਤੋ ਤੇਰੀ ਹਿਫਾਜਤ ਮੰਗਾਂ
ਹੋ ਥੋਡੇ ਵਾਸਤੇ ਸਜਨ ਜੀ
ਥੋਡੇ ਵਾਸਤੇ ਸਜਨ ਜੀ
ਏ ਜੱਗ ਨੂ ਹੈਰਾਨ ਕਰਤਾ
ਰੱਬ ਮੂਹਰੇ ਨਾਮ ਤੇਰਾ ਲ ਲ ਕੇ
ਰੱਬ ਪਾਰੇਸ਼ਨ ਕਰਤਾ
ਰੱਬ ਮੂਹਰੇ ਨਾਮ ਤੇਰਾ ਲ ਲ ਕੇ
ਰੱਬ ਪਾਰੇਸ਼ਨ ਕਰਤਾ

ਨਾ ਧੁੱਪਾਂ ਨੂ ਦੇਖਾਂ
ਨਾ ਛਾਵਾਂ ਨੂ ਦੇਖਾਂ
ਤੇਰੇ ਵਲ ਜਾਂਦੇ ਬਸ
ਰਾਹਾਂ ਨੂ ਦੇਖਾਂ
ਨਾ ਧੁੱਪਾਂ ਨੂ ਦੇਖਾਂ
ਨਾ ਛਾਵਾਂ ਨੂ ਦੇਖਾਂ
ਤੇਰੇ ਵਲ ਜਾਂਦੇ ਬਸ
ਰਾਹਾਂ ਨੂ ਦੇਖਾਂ
ਜੇ ਹੋ ਗਈਆਂ ਜੁਦਾਈਆਂ
ਓ ਜਾਣਿਆ ਤਬਾਹੀਆਂ
ਅੱਲਾਹ ਨੂ ਵੀ ਆਹੀ
ਮੈਂ ਪਾਉਂਦੀਆਂ ਦੁਹਾਈਆਂ
ਹੋ ਥੋੜੇ ਵਾਸਤੇ ਸੱਜਣ ਜੀ
ਸਭ ਕੁਰਬਾਨ ਕਰਤਾ
ਰੱਬ ਮੂਹਰੇ ਨਾਮ ਤੇਰਾ ਲ ਲ ਕੇ
ਰੱਬ ਪਾਰੇਸ਼ਨ ਕਰਤਾ
ਰੱਬ ਮੂਹਰੇ ਨਾਮ ਤੇਰਾ ਲ ਲ ਕੇ
ਰੱਬ ਪਾਰੇਸ਼ਨ ਕਰਤਾ

ਨਿਛਾਵਰ ਨਿਛਾਵਰ ਹੈਂ
ਤੇਰੇ ਤੋਂ ਤੇਰੇ ਤੋਂ
ਨਾਲ ਜੇ ਤੂ ਮੇਰੇ
ਡਰ ਲੱਗੇ ਨਾ ਹਨੇਰੇ ਤੋਂ
ਆਮੀਨ ਹੈਂ ਆਮੀਨ ਹੈਂ
ਯਕੀਨ ਹੈਂ ਯਕੀਨ ਹੈਂ
ਸ਼ਰਮਾਂ ਫਰਮਾਂ
ਤੇਰੇ ਬਿਨ ਕਾਹਦਾ ਜੀਨ ਹੈਂ
ਤੂ ਵੀ ਯਾਦ ਕੀ ਰਖੇਂਗਾ
ਹੋ ਤੂ ਵੀ ਯਾਦ ਕੀ ਰਖੇਂਗਾ
ਜਾ ਖੁਦਾ ਦੇ ਸਮਾਂ ਕਰਤਾ
ਰੱਬ ਮੂਹਰੇ ਨਾਮ ਤੇਰਾ ਲ ਲ ਕੇ
ਰੱਬ ਪਾਰੇਸ਼ਨ ਕਰਤਾ

WRITERS

Farmaan

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Rab (from the Movie 'Sher Bagga')

2022

01

Rab

Oye Kunaal

From This Artist